Saturday, April 20, 2024

ਜੋਸ਼ੀ ਨੇ ਸੀਵਰੇਜ ਦਾ ਕੀਤਾ ਸ਼ੁੱਭ ਅਰੰਭ- ਸਰਕਾਰ ਹਰ ਸੁਵਿੱਧਾ ਦੇਣ ਲਈ ਵਚਨਬੱਧ – ਜੋਸ਼ੀ

PPN3171409

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ)- ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਆਕਾਸ਼ ਐਵਨਿਊ ਵਾਰਡ ਨੰਬਰ ੭ ਵਿਖੇ ਜਾਇਕਾ ਪ੍ਰੋਜੇਕਟ ਅਧੀਨ ਸੀਵਰੇਜ ਵਿਛਾਉਣ ਦੇ ਕੰਮਾ ਦਾ ਸੁੱਭ ਅਰੰਭ ਕੀਤਾ।ਜੋਸ਼ੀ ਨੇ ਆਏ ਲੋਕਾਂ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਹਲਕਾ ਉਤਰੀ ਵਿਚ ਇਹੋ ਜਿਹੀ ਕੋਈ ਵਾਰਡ ਜਾਂ ਗਲੀ ਨਹੀ ਹੋਵੇਗੀ, ਜਿਥੇ ਸਾਫ਼ ਪਾਣੀ ਸੀਵਰੇਜ ਅਤੇ ਪਕਿਆ ਗਲੀਆ ਨਾ  ਪਹੁੰਚੇ।ਵਿਕਾਸ ਹੀ ਮੇਰਾ ਏਜੰਡਾ ਹੈ ਅਤੇ ਹਲਕਾ ਉਤਰੀ ਵਿਚ ਹਰ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਵੇਗਾ।ਸਰਕਾਰ ਵਲੋ ਵਿਕਾਸ ਦੇ ਕੰਮਾਂ ਵਿੱਚ ਕੋਈ ਵੀ ਕੰਮੀ ਨਹੀ ਛੱਡੀ ਜਾਵੇਗੀ।ਸਰਕਾਰ ਹਰ ਸੁਵਿਧਾ ਦੇਣ ਲਈ ਵਚਨਬੱਧ।ਇਸ ਮੋਕੇ ਤੇ ਕਪਿਲ ਸ਼ਰਮਾ, ਅਮਨ ਚਾਂਦੀ, ਸੰਦੀਪ ਛਿਬਰ, ਬਲਰਾਜ ਗਿੱਲ, ਸੁਖਪਾਲ ਰੰਧਾਵਾ, ਈ.ਪੀ.ਗੁਪਤਾ ,ਸੁਖਮਿੰਦਰ ਢਿੱਲੋਂ, ਵਿਜਯ ਕਪੂਰ, ਰਾਜੇਸ਼ ਲੂਥਰਾ, ਹਰੇਸ਼ ਬੇਹਲ, ਜਸਪ੍ਰੀਤ ਸਿੰਘ, ਰਮਨ ਭਾਟਰਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply