Friday, April 19, 2024

ਸੈਮੀਨਾਰ ਤੋਂ ਪਹਿਲਾਂ ਲਾਇਨ ਸਵਰਨ ਸਿੰਘ ਖਾਲਸਾ ਤੇ ਐਸ.ਕੇ ਪੁੰਜ ਨੇ ਸ਼ਮਾ ਰੋਸ਼ਨਾਈ

PPN2109201711ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ) ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਉਪਰੰਤ ਲਾਇਨ ਗੁਰਵਿੰਦਰ ਕੌਰ ਚਾਵਲਾ ਵਲੋਂ ਫੀਮੇਲ ਭਰੂਣ ਹੱਤਿਆ ਬਾਰੇ ਕਰਵਾਏ ਗਏ ਦੇ ਅਰੰਭ `ਤੇ ਸ਼ਮਾ ਰੋਸ਼ਨ ਕਰਦੇ ਹੋਏ ਡਿਸਟ੍ਰਿਕਟ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ, ਐਸ.ਕੇ ਪੁੰਜ, ਲਾਇਨ ਪਰਮਜੀਤ ਸਿੰਘ ਚਾਵਲਾ, ਲਾਇਨ ਹਰਦੀਪ ਸਿੰਘ ਖੜਕਾ, ਸੈਮੀਨਾਰ ਦੇ ਬੁਲਾਰੇ ਡਾ. ਹਰਸ਼ਿੰਦਰ ਕੌਰ ਤੇ ਪ੍ਰੋ. ਲਖਬੀਰ ਸਿੰਘ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply