Friday, March 29, 2024

ਜ਼ਿਲ੍ਹਾ ਅੰਮ੍ਰਿਤਸਰ `ਚ ਨਿਟਿੰਗ ਕਲੱਸਟਰ ਬਣਾਉਣ ਲਈ ਵੈਲੀਡੇਸ਼ਨ ਸਬੰਧੀ ਮੀਟਿੰਗ ਹੋਈ

PPN0807201825ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਦੀ ਪ੍ਰਧਾਨਗੀ ਹੇਠ ਨਿਟਿੰਗ ਕਲੱਸਟਰ ਬਣਾਉਣ ਵਾਲੇ ਉਦਯੋਗਪਤੀਆਂ ਨਾਲ ਹੋਈ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਐਸ.ਪੀ.ਵੀ ਮੈਂਬਰ (ਉਦਯੋਗਪਤੀ) ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ਕਲੱਸ਼ਟਰ ਵਿੱਚ ਲਗਾਈ ਜਾਣ ਵਾਲੀ ਮਸ਼ੀਨਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਨਿਟਿੰਗ ਉਦਯੋਗ ਨੂੰ ਪ੍ਰਫੁਲਤ ਕਰਨ ਲਈ ਕਲੱਸਟਰ ਨੂੰ ਸਮੇਂ ਸਿਰ ਸਥਾਪਤ ਕਰਨ ਦੀ ਜਰੂਰਤ ਦੱਸਿਆ। ਉਦਯੋਗਪਤੀਆਂ ਵੱਲੋਂ ਕਲੱਸ਼ਟਰ ਦੀ ਡੀ.ਐਸ.ਆਰ ਵਿੱਚ ਲੌੜੀਂਦੀ ਸੋਧ ਕਰਨ ਸਬੰਧੀ ਸੁਝਾਉ ਦਿੱਤੇ ਗਏ।ਜਿਸ ਨੂੰ ਸਮੂਹ ਮੈਂਬਰਾਂ ਵੱਲੋਂ ਮੌਕੇ ਤੇ ਪ੍ਰਵਾਨ ਕੀਤਾ ਗਿਆ। ਇਸ ਉਪਰੰਤ ਜਨਰਲ ਮੈਨੇਜਰ ਵੱਲੋਂ ਡੀ.ਐਸ.ਆਰ ਦੀ ਵੈਲੀਡੇਸ਼ਨ ਕਰ ਦਿੱਤੀ ਗਈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply