Friday, March 29, 2024

ਨੈਸ਼ਨਲ ਹਿਊਮਨ ਰਾਈਟਸ ਦੇ ਨਵ-ਨਿਯੁੱਕਤ ਪੰਜਾਬ ਪ੍ਰਧਾਨ ਜਰਮਨਜੀਤ ਸਿੰਘ ਬਾਠ ਸਨਮਾਨਿਤ

ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਨੈਸ਼ਨਲ ਹਿਊਮਨ ਰਾਈਟਸ ਐਂਡ ਕਰਾਇਮ ਕੰਟਰੋਲ ਅੋਰਗਨਾਇਜੇਸ਼ਨ ਦੀ ਕੌਰ ਕਮੇਟੀ ਵੱਲੋਂ ਅਤੇ PPN3107201803ਨੈਸ਼ਨਲ ਚੇਅਰਮੈਨ ਮੋਹਿਤ ਅਨਵਾਸੀਨ ਵੱਲੋਂ ਜਰਮਨਜੀਤ ਸਿੰਘ ਬਾਠ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਥਾਪਿਆ ਗਿਆ।ਇਸ ਨਿਯੁੱਕਤੀ ਉਪਰੰਤ ਕੱਲ ਅੰਮ੍ਰਿਤਸਰ ਪੁੱਜਣ `ਤੇ ਜਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਅਤੇ ਸੁਖਵੰਤ ਸਿੰਘ ਕਾਨਪੁਰੀਆ ਐਡਵੋਕੇਟ ਸ਼ਸ਼ੀਵਰੀ ਸ਼ਰਮਾ ਅਤੇ ਰਾਜ ਸਿੰਘ ਰਾਜੂ, ਅੰਗਰੇਜ਼ ਸਿੰਘ ਵੱਲੋਂ ਸਮੁੱਚੀ ਟੀਮ ਨੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਨਵ-ਨਿਯੁਕਤ ਪ੍ਰਧਾਨ ਨੇ ਸਾਰੀ ਟੀਮ ਨੂੰ ਵਿਸ਼ਵਾਸ਼ ਦਿਵਾਇਆ ਕਿ ਮਨੁੱਖਤਾ ਦੀ ਭਲਾਈ ਦੇ ਕੰਮ ਪਹਿਲ ਦੇ ਅਧਾਰ `ਤੇ ਕੀਤੇ ਜਾਣਗੇ ਅਤੇ ਜਿਥੇ ਵੀ ਨੈਸ਼ਨਲ ਹਿਊਮਨ ਰਾਈਟਸ ਦੀ ਲੋੜ ਹੋਵੇਗੀ ਸਾਰੀ ਟੀਮ ਉਥੇ ਹਾਜ਼ਰ ਹੋਵੇਗੀ।
ਇਸ ਮੌਕੇ ਕੌਸਲਰ ਸਰਬਜੀਤ ਸਿੰਘ ਲਾਟੀ, ਸੁਖਵੰਤ ਸਿੰਘ ਕਾਨਪੁਰੀਆ, ਰਾਜ ਸਿੰਘ ਰਾਜੂ, ਕਿਸ਼ੋਰ ਕੁਮਾਰ, ਕਰਨਜੀਤ, ਹਰਵਿੰਦਰ ਸਿੰਘ, ਜਤਿੰਦਰ ਸਿੰਘ, ਪ੍ਰੋਫੈਸਰ ਪਰਮੀਰ, ਅੰਗਰੇਜ਼ ਸਿੰਘ ਕਸਿਸ ਸ਼ਰਮਾ, ਸੂਰਜ ਵਧਵਾ, ਡਾ. ਰਾਜਾ, ਸੁਖਜਿੰਦਰ ਰਾਜੂ, ਗੁਰਜੰਟ ਸਿੰਘ, ਗਿਰਿਸ਼ ਮਦਾਨ, ਸ਼ੁਸ਼ਾਂਤ ਸ਼ਾਹੀ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply