Friday, March 29, 2024

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਵਿਖੇ ਸਾਇੰਸ ਮੇਲਾ ਆਯੋਜਿਤ

ਨਵੀਆਂ ਤਕਨੀਕਾਂ ਤੇ ਖੋਜਾਂ ਬਾਰੇ ਦਿੱਤੀ ਗਈ ਜਾਣਕਾਰੀ

PPN1408201803ਬਟਾਲਾ, 14 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਿਦਿਆਰਥੀਆਂ ਵਾਸਤੇ ਨਵੀਆਂ ਤਕਨੀਕਾਂ ਨੂੰ ਉ੍ਜਾਗਰ ਕਰਨ ਤੇ ਸਾਇੰਸ ਵਿਸ਼ੇ ਪ੍ਰਤੀ ਜਾਣਕਾਰੀ ਦੇਣ ਵਾਸਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਦੇ ਪ੍ਰਿੰਸੀਪਲ ਭਾਰਤ ਭੂਸਨ ਦੀ ਪ੍ਰਧਾਨਗੀ ਹੇਠ ਸਾਂਇੰਸ ਮੇਲਾ ਕਰਵਾਇਆ ਗਿਆ।ਅਧਿਆਪਕਾਂ ਦੀ ਯੋਗ ਅਗਵਾਈ ਵਿਚ ਵਿਦਿਆਰਥੀਆਂ ਸਾਇੰਸ ਦੇ 90 ਪ੍ਰੋਜੈਕਟ ਤਿਆਰ ਕੀਤੇ।ਵਿਦਿਆਰਥੀਆਂ ਨੇ ਦੱਸਿਆ ਕਿ ਸਾਇੰਸ ਵਿਸ਼ਾ ਸੌਖਾ ਲੱਗ ਰਿਹਾ ਹੈ।ਭਾਰਤ ਭੂਸਨ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਪੁਨੀਤਪਾਲ ਕੌਰ, ਰਾਜਬੀਰ ਕੌਰ, ਸੁਰਛਿੰਦਰ ਕੌਰ ਆ ਤੋ ਇਲਾਵਾ ਰਾਜਵਿੰਦਰ ਸਿੰਘ, ਬਲਜਿੰਦਰ ੰਿਸਘ, ਰੁਪਿੰਦਰਜੀਤ ਕੌਰ, ਰਾਜਬੀਰ ਕੌਰ, ਕੰਵਲਜੀਤ ਕੌਰ, ਸੁਖਵਿਦਰ ਕੌਰ ਸੋਹਲ, ਜਸਪਾਲ ਸਿੰਘ, ਅਸਤਿੰਦਰਪਾਲ ਕੌਰ, ਸੁਖਪਾਲ ਸਿੰਘ ਅਮਰਜੀਤ ਸਿੰਘ, ਗੁਰਤੇਜ ਸਿੰਘ, ਗੁਰਦੀਪ ੰਿਸਘ, ਮਲਕੀਅਤ ਸਿੰਘ, ਰਚਨਾ, ਪਰਵਿੰਦਰ ਕੌਰ, ਸੁਰਿੰਦਰ ਕੌਰ, ਮਨਪ੍ਰੀਤ ਕੌਰ, ਅੰਮੀਜੋਤ ਆਦਿ ਸਟਾਫ ਮੈਬਰ ਹਾਜਰ ਸਨ।ਵਿਪਨ ਕੁਮਾਰ ਨੇ ਸਾਂਇੰਸ ਮੇਲੇ ਦਾ ਨਿਰੀਖਣ ਕੀਤਾ ਕੀਤਾ। 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply