Thursday, March 28, 2024

ਪ੍ਰਧਾਨ ਮੰਤਰੀ ਨੇ ਗਲੋਬਲ ਆਟੋਮੋਟਿਵ ਕੰਪਨੀਆਂ ਦੇ ਲੀਡਰਾਂ ਨਾਲ ਕੀਤੀ ਮੁਲਾਕਾਤ

PPN0809201815ਦਿੱਲੀ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਵਿਸ਼ਵ ਭਰ ਦੇ ਕਈ ਆਟੋਮੋਟਿਵ ਅਤੇ ਟਰਾਂਸਪੋਰਟੇਸ਼ਨ ਕੰਪਨੀਆਂ ਦੇ ਲੀਡਰਾਂ ਨਾਲ ਇੱਕ-ਇੱਕ ਕਰਕੇ ਮੁਲਾਕਾਤ ਕੀਤੀ।ਟੋਯੋਟਾ, ਐਸ.ਏ.ਆਈ.ਸੀ ਮੋਟਰ ਕਾਰਪੋਰੇਸ਼ਨ ਸ਼ੰਘਾਈ, ਬੌਸ਼, ਏਬੀਬੀ ਲਿਮਿਟਿਡ, ਹੁੰਡਈ ਮੋਟਰ ਕੰਪਨੀ, ਫੋਰਡ ਸਮਾਰਟ ਮੋਬਿਲਿਟੀ ਐਲ.ਐਲ.ਸੀ ਅਤੇ ਉਬਰ ਏਵੀਏਸ਼ਨ ਵਰਗੀਆਂ ਕਈ ਕੰਪਨੀਆਂ ਦੇ ਸਿਖਰਲੇ ਪੱਧਰ ਦੇ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲੇ।ਇਹ ਕੰਪਨੀਆਂ ਨਵੀਂ ਦਿੱਲੀ ਵਿਖੇ ਹੋ ਰਹੇ ਗਲੋਬਲ ਮੋਬਿਲਿਟੀ ਸਿਖਰ ਸੰਮੇਲਨ-ਮੂਵ ਵਿੱਚ ਹਿੱਸਾ ਲੈ ਰਹੀਆਂ ਹਨ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply