Thursday, March 28, 2024

ਗਰੀਬ ਪਰਿਵਾਰ ਦੇ ਘਰ ਦੀਆਂ ਡਿੱਗੀਆਂ ਛੱਤਾਂ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਰੇਟਾ ਦੀ ਵਾਰਡ ਨੰ. 6 ਦੇ ਵਸਨੀਕ ਪੰਡਿਤ ਅਮਰਨਾਥ ਦੇ ਮਕਾਨ ਦੇ ਕਮਰਿਆਂ ਦੇ ਗਾਡਰਾਂ PPN0610201808ਦੇ ਅਚਾਨਕ ਟੱਟ ਜਾਣ ਕਾਰਨ ਛੱਤ ਡਿੱਗ ਗਈ ਛੱਤ ਡਿੱਗਣ ਸਮੇਂ ਬੱਚੇ ਸਕੂਲ ਜਾ ਚੁੱਕੇ ਸਨ ਅਤੇ ਉਹ ਖੁਦ ਆਪਣੀ ਮਾਂ ਕੋਲ ਹਸਪਤਾਲ ਗਿਆ ਹੋਇਆ ਸੀ।ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਦਕਿ ਹੇਠਾਂ ਪਿਆ ਟੈਲੀਵਿਜਨ ਅਤੇ ਘਰ ਦਾ ਹੋਰ ਸਮਾਨ ਨਸ਼ਟ ਹੋ ਗਿਆ ਅਤੇ ਛੱਤ ਤੇ ਲੱਗੀ ਹੋਈ ਪਾਣੀ ਦੀ ਟੈਂਕੀ ਟੁੱਟ ਗਈ ਗਰੀਬ ਪਰਿਵਾਰ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply