Friday, March 29, 2024

ਦਰਸ਼ਨੀ ਡਿਉੜੀ ਦੇ ਪੁਰਾਣੇ ਦਰਵਾਜ਼ਿਆਂ ਬਾਰੇ ਪਾਇਆ ਜਾ ਰਿਹਾ ਭੁਲੇਖਾ ਬੇਬੁਨਿਆਦ- ਜਥੇਦਾਰ

ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਅਖਬਾਰਾਂ ਵਿਚ Darshani Deori Doors Old -1ਦਰਸ਼ਨੀ ਡਿਉੜੀ ਦੇ ਪੁਰਾਣੇ ਦਰਵਾਜ਼ਿਆਂ ਬਾਰੇ ਜੋ ਭੁਲੇਖਾ ਪਾਇਆ ਜਾ ਰਿਹਾ ਹੈ ਉਹ ਬਿਲਕੁੱਲ ਬੇਬੁਨਿਆਦ ਹੈ।ਉਨਾਂ ਕਿਹਾ ਕਿ ਪੁਰਾਤਨ ਦਰਵਾਜੇ ਪ੍ਰੀਕਰਮਾਂ ਵਿਚ ਸਸ਼ੋੁਭਤ ਹਨ, ਜੋ ਆਮ ਸੰਗਤਾਂ ਦਰਸ਼ਨ ਲਈ ਰੱਖੇ ਗਏ ਹਨ।ਹਨ।ਇਸ ਸਬੰਧੀ ਜੇਕਰ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਹੋਵੇ, ਉਹ ਖੁੱਦ ਆ ਕੇ ਦਰਸ਼ਨ ਕਰਦੇ ਹਨ।
ਜਥੇਦਾਰ ਨੇ ਕਿਹਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵਲੋਂ ਅਨੇਕਾਂ ਵਿਘਨ ਪੈਣ ਦੇ ਬਾਵਜੂਦ ਵੀ ਦਿਨ ਰਾਤ ਦੀ ਮਿਹਨਤ ਨਾਲ ਤਿਆਰ ਕਰਵਾ ਕੇ ਨਵੇਂ ਦਰਵਾਜੇ ਦਰਸ਼ਨੀ ਡਿਉੜੀ ਵਿਖੇ ਲਗਾ ਦਿੱਤੇ ਗਏ ਹਨ ਤੇ ਪੁਰਾਣੇ ਦਰਵਾਜੇ ਸੰਭਾਲ ਕੇ ਰੱਖੇ ਗਏ ਹਨ, ਜਿੰਨਾਂ ਦੇ ਸੰਗਤਾਂ ਦਰਸ਼ਨ ਕਰ ਰਹੀਆਂ ਹਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply