Friday, March 29, 2024

ਵੱਖ-ਵੱਖ ਆਗੂਆਂ ਵਲੋਂ ਹਰਪ੍ਰੀਤ ਸਿੰਘ ਸੋਨੂੰ ਕੋਹਰੀ ਨੂੰ ਸੱਰਧਾਂਜਲੀਆਂ ਭੇਂਟ

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਸੁਖਜਿੰਦਰ ਸਿੰਘ ਸੁੱਖ ਔਜਲਾ ਦੇ PPN2110201801ਸਤਿਕਾਰਯੋਗ ਜੀਜਾ ਅਤੇ ਉਘੇ ਕਾਰੋਬਾਰੀ ਰਮਿੰਦਰ ਸਿੰਘ ਰੰਮੀ ਦੇ ਸਾਲਾ ਆੜ੍ਹਤੀ ਹਰਪ੍ਰੀਤ ਸਿੰਘ ਸੋਨੂੰ ਕੋਹਰੀ ਹੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਿਕ ਸਾਂਤੀ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਬੂਆ ਨੰਗਲੀ ਨੇੜੇ ਰਾਜਾਸਾਂਸੀ ਵਿਖੇ ਪਾਏ ਗਏ।
PPN2110201802ਇਸ ਮੌਕੇ ਸੱਚਖੰਡ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਗਾਇਨ ਕੀਤਾ ਗਿਆ। ਉਪਰੰਤ ਹੋਏ ਸਰਧਾਂਜਲੀ ਸਮਾਗਮ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ, ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ, ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਮੈਂਬਰ ਰਾਜ ਸਭਾ ਚੌਧਰੀ ਸੰਤੋਖ ਸਿੰਘ, ਸਾਬਕਾ ਕੈਬਨਿਟ ਮੰਤਰੀ ਰਾਣਾਂ ਗੁਰਜੀਤ ਸਿੰਘ, ਆਪ ਆਗੂ ਭਾਈ ਬਲਦੀਪ ਸਿੰਘ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਮੇਜਰ ਅਮਰਦੀਪ ਸਿੰਘ ਨੱਤ, ਓ.ਐਸ.ਡੀ ਦਮਨਜੀਤ ਸਿੰਘ ਸੋਹੀ, ਸੰਦੀਪ ਸਿੰਘ ਸਿੱਧੂ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਬਾਬਾ ਹਰਭਜਨ ਸਿੰਘ ਟਾਹਲਾ ਸਾਹਿਬ ਵਾਲੇ, ਡਾ: ਇੰਦਰਜੀਤ ਕੌਰ ਮੁਖੀ ਪਿੰਗਲਵਾੜਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਸੁਖਪਾਲ ਸਿੰਘ ਭੁੱਲਰ, ਵਿਧਾਇਕ ਹਰਦੇਵ ਸਿੰਘ ਲਾਡੀ ਸੇਰੋਂਵਾਲੀਆ, ਵਿਧਾਇਕ ਅਜੈਬ ਸਿੰਘ, ਸੁਖਜਿੰਦਰਰਾਜ ਸਿੰਘ ਲਾਲੀ ਮਜੀਠਾ, ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਤੇਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ, ਜਸਬੀਰ ਸਿੰਘ ਡਿੰਪਾ, ਕੰਵਰਜੀਤ ਸਿੰਘ ਪਹਿਲਵਾਨ ਨੋਸ਼ਿਹਰਾ ਢਾਲਾ, ਭਾਈ ਮੋਹਕਮ ਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਸਤਨਾਮ ਸਿੰਘ ਗੁਰੂ ਕਾ ਬਾਗ ਵਾਲੇ, ਸਾਬਕਾ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਬਲਦੇਵ ਰਾਜ ਚਾਵਲਾ, ਮਮਤਾ ਦੱਤਾ, ਮਲਕੀਤ ਸਿੰਘ ਬੀਰਮੀ, ਦਿਲਰਾਜ ਸਿੰਘ ਸਰਕਾਰੀਆ, ਵਿਕਾਸ ਸੋਨੀ, ਜੁਗਲ ਕਿਸ਼ੌਰ ਸ਼ਰਮਾਂ, ਕੌਂਸਲਰ ਬਲਜੀਤ ਸਿੰਘ ਗੁਮਟਾਲਾ, ਹਰਪਨਦੀਪ ਸਿੰਘ ਔਜਲਾ, ਪਰਮਿੰਦਰ ਸਿੰਘ ਸੰਧੂ, ਜਗਰੂਪ ਸਿੰਘ ਸੇਖਵਾਂ, ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ, ਪ੍ਰਿੰਸ ਸਰਕਾਰੀਆ, ਪ੍ਰਧਾਨ ਇੰਦਰਪਾਲ ਸਿੰਘ ਲਾਲੀ ਰਾਜਾਸਾਂਸੀ, ਨਿਸ਼ਾਨ ਸਿੰਘ ਕੋਹਰੀ, ਨੰਬਰਦਾਰ ਮੁਖਤਿਆਰ ਸਿੰਘ ਕੋਹਰੀ, ਜਸਕਰਨ ਸਿੰਘ ਕੋਹਰੀ, ਰਣਜੀਤ ਸਿੰਘ ਰਾਜਾ, ਸੁਖਪਾਲ ਸਿੰਘ ਛੀਨਾ, ਸਰਪੰਚ ਗੁਲਜ਼ਾਰ ਸਿੰਘ, ਰਣਯੋਧ ਸਿੰਘ ਕੋਹਰੀ, ਬਲਰਾਜ ਸਿੰਘ ਵੜੈਚ, ਸੁਖਚੈਨ ਸਿੰਘ ਵੜੈਚ, ਮੇਜਰ ਸਿੰਘ ਕੋਹਰੀ, ਚੰਨਦੀਪ ਸਿੰਘ ਨੌਬੀ, ਬੱਡੂ ਛੀਨਾ, ਸ਼ਿਸਪਾਲ ਸਿੰਘ ਕਾਲਾ, ਰਾਮ ਚਾਵਲਾ, ਕੌਂਸਲਰ ਜਤਿੰਦਰ ਕੌਰ, ਜਥੇ: ਬਲਦੇਵ ਸਿੰਘ ਸਿਰਸਾ, ਰਿੰਕੂ ਢਿੱਲੋਂ, ਅਬਦੁਲ ਨੂਰ ਪ੍ਰਧਾਨ ਮੁਸਲਿਮ ਸਮਾਜ, ਰਾਜੀਵ ਭਗਤ, ਬੱਬੂੂਵਡਾਲੀ, ਰਾਮ ਸਿੰਘ, ਗੁਰਮੀਤ ਸਿੰਘ ਖੁਡੀਆ, ਜਗਤਾਰ ਸਿੰਘ ਬੁਰਜ, ਗੁਰਮੇਜ ਸਿੰਘ, ਡਾ: ਹਰਮੋਹਿੰਦਰ ਸਿੰਘ ਨਾਗਪਾਲ, ਕਸ਼ਮੀਰ ਸਿੰਘ ਖਿਆਲਾ, ਉਪਕਾਰ ਸਿੰਘ ਸੰਧੂ, ਸਰਵਣ ਸਿੰਘ ਧੁੰਨ, ਹਰਵੰਤ ਸਿੰਘ ਝਬਾਲ, ਕਰਨਦੀਪ ਸਿੰਘ ਮਿੱਠਾ, ਪਰਮਿੰਦਰ ਸਿੰਘ ਲੰਬੀ, ਲਖਬੀਰ ਸਿੰਘ ਬੁਰਜ, ਦਵਿੰਦਰ ਸਿੰਘ ਡੈਮ ਅਜਨਾਲਾ, ਐਡਵੋਕੇਟ ਮਨਜੀਤ ਸਿੰਘ ਨਿੱੱਝਰ, ਮੇਜਰ ਸਿੰਘ ਰਿਆੜ, ਸ਼ਵੀ ਢਿੱਲੋਂ, ਹਰਪਾਲ ਸਿੰਘ, ਪਿੰਦਰਪਾਲ ਸਿੰਘ ਸਰਲੀ, ਪ੍ਰੋਫੈਸਰ ਸਰਚਾਂਦ ਸਿੰਘ, ਸਕੱਤਰ ਕੇਵਲ ਸਿੰਘ ਐਸ.ਜੀ.ਪੀ.ਸੀ, ਵਰਿਆਮ ਸਿੰਘ ਵਲਟੋਹਾ, ਕੁਲਦੀਪ ਸਿੰਘ ਮੁਹਾਵਾ, ਮਾਸਟਰ ਬਲਵਿੰਦਰ ਸਿੰਘ ਵੇਰਕਾ, ਮੰਗਲ ਸਿੰਘ ਨਿੱਝਰ, ਜਤਿੰਦਰ ਸਿੰਘ ਲਾਲੀ, ਸਤਵਿੰਦਰ ਸਿੰਘ ਕੋਟ ਖਾਲਸਾ, ਸੁਖਦੇਵ ਸਿੰਘ ਚਾਹਲ, ਅਮਰਪ੍ਰੀਤ ਸਿੰਘ ਲਾਲੀ, ਕੰਵਲਪ੍ਰੀਤ ਸਿੰਘ ਮੀਰਾਂਕੋਟ, ਮਿੰਟੂ ਜੌੜਾ, ਪਰਗਟ ਸਿੰਘ ਚੁਗਾਵਾਂ, ਡਾ: ਸਵਰਾਜ ਗਰੋਵਰ, ਇੰਦਰਬੀਰ ਸਿੰਘ ਰੰਧਾਵਾ, ਰਾਹੁਲ ਮਹਿਰਾਜ, ਚੇਅਰਮੈਨ ਹਰਪ੍ਰੀਤ ਸਿੰਘ ਹੀਰੋ, ਗੁਰਸ਼ਰਨ ਸਿੰਘ ਛੀਨਾਂ, ਕੁਲਵਿੰਦਰ ਸਿੰਘ ਔਲਖ, ਸਵਰਨਜੀਤ ਸਿੰਘ ਕੁਰਾਲੀਆਂ, ਨਵਦੀਪ ਸਿੰਘ ਗੋਲਡੀ, ਇੰਦਰਜੀਤ ਸਿੰਘ ਬਾਸਰਕੇ, ਸਲਵਿੰਦਰ ਸਿੰਘ ਸੱਗੂ, ਨਰਿੰਦਰ ਸਿੰਘ ਸੱਗੂ, ਬਲਜਿੰਦਰ ਸਿੰਘ ਮੀਰਾਂਕੋਟ, ਜਸਪਾਲ ਸਿੰਘ ਮੀਰਾਂਕੋਟ, ਨਿਸ਼ਾਨ ਸਿੰਘ ਮੰਡਿਆਲਾ, ਸਰਬਪਾਲ ਸਿੰਘ ਸੰਧੂ, ਮਾਸਟਰ ਨਿਸ਼ਾਨ ਸਿੰਘ ਚੁਗਾਵਾਂ, ਰਛਪਾਲ ਸਿੰਘ ਘਨੂਪੁਰ, ਹਰਚਰਨ ਸਿੰਘ ਚੰਨ, ਸੁਖਰਾਜ ਸਿੰਘ ਰੰਧਾਵਾ, ਗੋਲਡੀ ਹੇਰ, ਮਨਪ੍ਰੀਤ ਸਿੰਘ ਭਿੱਟੇਵੱਡ, ਗੁਰਪ੍ਰੀਤ ਸਿੰਘ ਰੰਧਾਵਾ, ਲਖਨ ਬਾਲੀ, ਰੂਬੀ ਮੂਲੇਚੱਕ, ਅਮਰਜੀਤ ਸਿੰਘ ਨੌਸ਼ਿਹਰਾ, ਗੁਰਚੇਤ ਸਿੰਘ ਢੀਂਡਸਾ, ਜੋਗਿੰਦਰ ਸਿੰਘ ਸਾਬਕਾ ਵਿਧਾਇਕ, ਡੀ.ਐਸ.ਪੀ ਨਿਰਲੇਪ ਸਿੰਘ, ਹਰਿੰਦਰ ਸਿੰਘ ਨਿਜਾਮਪੁਰਾ, ਸਰਪੰਚ ਤੇਜਿੰਦਰ ਸਿੰਘ ਮੀਰਾਂਕੋਟ, ਮੁਖਵਿੰਦਰ ਸਿੰਘ ਖਾਪਰਖੇੜੀ, ਬਾਵਾ ਸਿੰਘ ਗੁਮਾਨਪੁਰਾ ਦੋਵੇਂ ਐਸ.ਜੀ.ਪੀ.ਸੀ ਮੈਂਬਰ, ਅਮਨਦੀਪ ਸਿੰਘ ਮਾਂਗਟ ਪ੍ਰਧਾਨ ਸ੍ਰੀ ਚਮਕੌਰ ਸਾਹਿਬ, ਹਰਜਿੰਦਰ ਸਿੰਘ ਮਰਹਾਣਾਂ, ਐਡਵੋਕੇਟ ਰਾਜੀਵ ਮਦਾਨ, ਤੇਜਬੀਰ ਸਿੰਘ ਮਾਨ, ਰਿੰਕੂ ਨਰੂਲਾ, ਦਲਬੀਰ ਸਿੰਘ ਅਲਗੋਂ ਕੋਠੀ, ਗੁਰਬੀਰ ਸਿੰਘ ਅਰੋੜਾ, ਗੁਰਵਿੰਦਰ ਸਿੰਘ ਮੰਮਣਕੇ, ਕਰਨਜੀਤ ਸਿੰਘ ਗਿੱਲ, ਬਲਵਿੰਦਰ ਸਿੰਘ ਹੇਰ, ਮੁਹੰਮਦ ਦਾਨਿਸ਼, ਟੀਟਾ ਬਰਾੜ, ਮਨਜੀਤ ਸਿੰਘ ਭੋਲਾ ਤੁੰਗ, ਸੁਖਦੇਵ ਸਿੰਘ ਹੇਰ, ਨੰਬਰਦਾਰ ਭਗਵੰਤ ਸਿੰਘ ਹੇਰ, ਬਿੱਟੂ ਹੇਰ, ਕੈਮੀ ਅਟਾਰੀ, ਜਤਿੰਦਰ ਸਿੰਘ ਨਾਟੀ, ਸਤਨਾਮ ਸਿੰਘ ਮਨਾਵਾਂ, ਆਤਮਾ ਸਿੰਘ ਭੁੱਲਰ, ਜਸਮੇਲ ਸਿੰਘ ਵੱਲਾ, ਗੁਰਦੇਵ ਸਿੰਘ ਝੀਤਾ, ਅਸ਼ੌਕ ਕੁਮਾਰ, ਹਰਦੀਪ ਸਿੰਘ ਖਿਲਚੀਆਂ, ਜਸਪਾਲ ਸਿੰਘ ਚਮਿਆਰੀ, ਪ੍ਰੋਫੈਸਰ ਸਤਨਾਮ ਸਿੰਘ, ਗੁਰਦਿਆਲ ਸਿੰਘ ਪੀਟੂ ਯੂ.ਐਸ.ਏ, ਪਵਨ ਦੇਵਗਨ ਮਹਿਲਾਂਵਾਲਾ, ਸਰਬਜੀਤ ਸਿੰਘ ਸੰਧੂ ਠੱਠੀਆਂ, ਪਲਵਿੰਦਰ ਸਿੰਘ ਸੰਗਤਪੁਰਾ, ਜਸਪਾਲ ਸਿੰਘ ਲਾਟੀ, ਅਮਨਦੀਪ ਸਿੰਘ ਛੀਨਾਂ, ਦਵਿੰਦਰ ਸਿੰਘ ਬੂਆਨੰਗਲੀ, ਸਤਨਾਮ ਸਿੰਘ, ਕੁਲਦੀਪ ਸਿੰਘ ਦਿਆਲਪੁਰਾ, ਰਾਜਵਿੰਦਰ ਸਿੰਘ ਰਾਜਾ ਲਦੇਹ, ਗੁਰਦੀਪ ਸਿੰਘ ਅਦਲੀਵਾਲਾ, ਗੁੱਲੂ ਸੰਧਾਂਵਾਲੀਆ, ਲਖਵਿੰਦਰ ਸਿੰਘ ਝੰਜੋਟੀ, ਡਾ: ਇਕਬਾਲ ਸਿੰਘ, ਹਰਜਿੰਦਰ ਸਿੰਘ ਬਾਜਵਾ, ਮਹਾਂਬੀਰ ਸਿੰਘ ਗਿੱਲ, ਬਲਦੇਵ ਸਿੰਘ ਚੇਤਨਪੁਰਾ, ਕੁਲਦੀਪ ਸਿੰਘ ਛੀਨਾ, ਸੱਜਣ ਸਿੰਘ ਆੜਤੀ, ਸੁੱਖ ਭੰਗਵਾਂ, ਕਰਮ ਸਿੰਘ, ਕੰਵਲਸਮਸ਼ੇਰ ਸਿੰਘ, ਸਰਪੰਚ ਜੱਸ ਕੋਟਲੀ, ਸੁਖਦੇਵ ਸਰੀਨ, ਗੁਰਪਿੰਦਰ ਸਿੰਘ ਮਾਹਲ, ਜਗਦੀਪ ਸਿੰਘ ਭੌਏਵਾਲੀ ਆਦਿ ਨੇ ਦੁੱਖ ਦੀ ਘੜੀ ਵਿੱਚ ਸ਼ਿਰਕਤ ਕੀਤੀ। ਸਰਧਾਂਜਲੀ ਸਮਾਗਮ ਵਿਚ ਸ਼ਾਮਿਲ ਹੋਈਆਂ ਸੰਗਤਾਂ ਦਾ ਪਰਿਵਾਰ ਵਲੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਅਤੇ ਪਰਿਵਾਰਿਕ ਮੈਂਬਰ ਬਾਬਾ ਸਮਸ਼ੇਰ ਸਿੰਘ ਕੋਹਰੀ ਨੇ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply