Tuesday, December 18, 2018
ਤਾਜ਼ੀਆਂ ਖ਼ਬਰਾਂ

ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ ਪਿਲਾਈਆਂ ਪੋਲੀਓ ਬੂੰਦਾਂ

ਧੂਰੀ, 23 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਿਵਲ ਸਰਜਨ ਸੰਗਰੂਰ ਡਾ. ਅਰੁਣ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ. ਜਸਵੰਤ ਸਿੰਘ ਸੀਨੀਅਰ PUNJ2311201804ਮੈਡੀਕਲ ਅਫਸਰ ਸੀ.ਐਚ.ਸੀ ਸ਼ੇਰਪੁਰ ਦੀ ਯੋਗ ਅਗਵਾਈ ਵਿੱਚ ਸੀ.ਐਚ.ਸੀ ਸ਼ੇਰਪੁਰ ਅਧੀਨ ਆਉਂਦੇ ਪਿੰਡਾਂ ਵਿੱਚ 18 ਤੋਂ 20 ਨਵੰਬਰ ਤੱਕ ਮਾਈਗ੍ਰੇਟਰੀ ਪਲਸ ਪੋਲੀਓ ਤਹਿਤ 3 ਮੋਬਾਇਲ ਟੀਮਾਂ ਬਣਾ ਕੇ ਭੱਠਿਆਂ, ਪਥੇਰਾ, ਝੁੱਗੀ-ਝੋਪੜੀਆਂ, ਸਲੱਮ ਏਰੀਏ ਵਿੱਚ 563 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ।ਇਹਨਾਂ ਟੀਮਾਂ ਦੀ ਦੇਖ-ਰੇਖ ਅਵਤਾਰ ਸਿੰਘ ਵੱਲੋਂ ਕੀਤੀ ਗਈ।ਮੋਬਾਇਲ ਟੀਮਾਂ ਵਿੱਚ ਰਣਧੀਰ ਸਿੰਘ, ਬਲਜੀਤ ਸਿੰਘ, ਗੁਰਜੀਤ ਸਿੰਘ, ਮਨਜੀਤ ਸਿੰਘ, ਜੁਗਰਾਜ ਸਿੰਘ, ਪਰਗਟ ਸਿੰਘ ਆਦਿ ਨੇ ਡਿਊਟੀ ਨਿਭਾਈ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>