Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ ਬਿਊਰੋ) –
IMGNOTAVAILABLEਪਠਾਨਕੋਟ ਦੇ ਸੁਜਾਨਪੁਰ `ਚ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ `ਤੇ ਹਾਰਡਵੇਅਰ ਦੀ ਦੁਕਾਨ ਤੋਂ ਲੁੱਟੇ 10 ਲੱਖ।
           ਕੈਪਟਨ ਸਰਕਾਰ ਹੁਣ ਕਮਰਸ਼ੀਅਲ ਬੈਂਕਾਂ ਦੇ 1771 ਕਰੋੜ ਦੇ ਕਿਸਾਨੀ ਕਰਜ਼ੇ ਕਰੇਗੀ ਮੁਆਫ – 109000 ਕਿਸਾਨਾਂ ਨੂੰ ਮਿਲੇਗਾ ਲਾਭ।
            ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟ੍ਰੀਅਲ ਜਾਂਚ ਰਿਪੋਰਟ `ਚ ਡਾ. ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ- ਰੇਲਵੇ ਫਾਟਕ ਦੇ ਗੇਟਮੈਨ ਤੇ ਪ੍ਰਬੰਧਕ ਦੋਸ਼ੀ, ਮੁੱਖ ਮੰਤਰੀ ਨੇ ਸਖਤ ਕਾਰਵਾਈ ਦੇ ਦਿੱਤੇ ਹੁਕਮ।
            ਰੇਲ ਵਿਭਾਗ ਦੀ ਜਾਂਚ `ਚ ਰਿਪੋਰਟ `ਚ ਲੋਕਾਂ ਦੀ ਭੀੜ ਨੂੰ ਦਿੱਤਾ ਗਿਆ ਸੀ ਦੋਸ਼ੀ ਕਰਾਰ।
             ਪ੍ਰਦੇਸ਼ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਮੰਗੀ ਸਿਟਿੰਗ ਜੱਜ ਤੋਂ ਮਾਮਲੇ ਦੀ ਜਾਂਚ।
              ਤਰਨ ਤਾਰਨ ਦੇ ਸੀ.ਆਈ.ਏ ਸਟਾਫ ਵਲੋਂ 90 ਲੱਖ ਦੀ ਪੁਰਾਣੀ ਕਰੰਸੀ ਸਮੇਤ 6 ਗ੍ਰਿਫਤਾਰ।
              ਬਰਗਾੜੀ ਮੋਰਚਾ ਐਤਵਾਰ ਨੂੰ ਹੋ ਸਕਦਾ ਹੈ ਖਤਮ – ਸ਼ੁਕਰਵਾਰ ਅਰੰਭ ਹੋਣਗੇ ਸ੍ਰੀ ਅਖੰਡ ਪਾਠ।
              ਬਾਦਲਾਂ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਦੀ ਜਮਾਨਤ ਅਰਜ਼ੀ ਮੋਹਾਲੀ ਅਦਾਲਤ ਨੇ ਕੀਤੀ ਰੱਦ -ਕਰਨਾ ਪਵੇਗਾ ਸਰੈਂਡਰ ਜਾਂ 7 ਦਸੰਬਰ ਦੀ ਅੱਧੀ ਰਾਤ ਤੱਕ ਹੋਵੇਗੀ ਗ੍ਰਿਫਤਾਰੀ।
                ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਮੀਟਿੰਗ `ਚ ਅਹੁੱਦੇਦਾਰ ਨੇ ਦਿੱਤੇ ਅਸਤੀਫੇ – 27-30 ਦਸੰਬਰ ਤੱਕ ਚੋਣ ਕਰਵਾਉਣ ਲਈ ਦਿੱਲੀ ਗੁਰਦੁਆਰਾ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ।
                ਅੰਮ੍ਰਤਸਰ `ਚ ਪਾਈਟੈਕਸ ਮੇਲਾ ਅਰੰਭ –  ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ ਉਦਘਾਟਨ।
                ਅੱਤਵਾਦੀ ਜਾਕਿਰ ਮੂਸਾ ਦੇ ਸਿੱਖ ਭੇਸ ਵਿੱਚ ਪੰਜਾਬ `ਚ ਲੁਕੇ ਹੋਣ ਦਾ ਅਲਰਟ – ਮਾਲਵੇ ਦੇ ਫਿਰੋਜਪੁਰ ਤੇ ਬਠਿੰਡਾ `ਚ ਸਰਚ ਆਪਰੇਸ਼ਨ।
                ਗਾਇਕ ਮੀਕਾ ਸਿੰਘ ਦੁਬਈ `ਚ ਗ੍ਰਿਫਤਾਰ – ਬ੍ਰਾਜ਼ੀਲ ਦੀ 17 ਸਾਲਾ ਮਾਡਲ ਨੂੰ ਇਤਰਾਜ਼ਯੋਗ ਤਸਵੀਰ ਭੇਜਣ ਦੇ ਲੱਗੇ ਦੋਸ਼।
                ਲੰਮੀ ਉਡੀਕ ਤੋਂ ਬਾਅਦ 1984 ਸਿੱਖ ਕਤਲੇਆਮ ਦੇ ਜਗਦੀਸ਼ ਟਾਈਟਲਰ ਕੇਸ ਦੇ ਗਵਾਹ ਅਭਿਸ਼ੇਕ ਵਰਮਾ ਦਾ ਹੋਇਆ ਪੋਲੀਗ੍ਰਾਫੀ ਟੈਸਟ।
                 ਪੰਜਾਬ ਸਟੇਟ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਬਣਾਈ ਗਈ ਗੁਰਸ਼ਰਨ ਕੌਰ ਰੰਧਾਵਾ।
                 ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦਾ ਕੀਤਾ ਸਿਆਸੀਕਰਨ, ਅਜੇ ਸਿਰਫ ਹੋਇਆ ਸਿਧਾਂਤਕ ਫੈਸਲਾ – ਭਾਰਤੀ ਵਿਦੇਸ਼ ਮੰਤਰਾਲਾ।
                 ਇੱਕ ਤਰਫਾ ਹੋਵੇਗਾ ਕਰਤਾਰਪੁਰ ਦਾ ਲਾਂਘਾ- ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਸਕਣਗੇ ਕੇਵਲ ਭਾਰਤ ਤੋਂ ਸ਼ਰਧਾਲੂ, ਪਾਕਿ ਤੋਂ ਕੋਈ ਨਹੀਂ ਜਾ ਸਕੇਗਾ ਭਾਰਤ – ਪਾਕਿਸਤਾਨ।
                  ਕਰਤਾਰਪੁਰ ਦੇ ਲਾਂਘੇ ਅਤੇ ਗੁਰਦੁਆਰਾ ਸਾਹਿਬ ਦੇ ਚੌਗਿਰਦੇ ਕੀਤੀ ਜਾਵੇਗੀ ਵਾੜ, ਪਾਕਿਸਤਾਨ ਜਾਣ ਦੀ ਨਹੀਂ ਹੋਵੇਗੀ ਆਗਿਆ – ਪਾਕਿਸਤਾਨ।
                    ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਐਕਟ 1951 `ਚ ਸੋਧ ਨੂੰ ਕੇਂਦਰੀ ਨੇ ਦਿੱਤੀ ਮਨਜ਼ੂਰੀ- ਲੋਕ ਸਭਾ `ਚ ਵਿਰੋਧੀ ਧਿਰ ਜਾਂ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਨੇਤਾ ਦੀ ਹੋਵੇਗੀ ਨੋਮੀਨੇਸ਼ਨ।
                    ਪਾਕਿਸਤਾਨ ਵੱਲ ਜਾਂਦੇ ਭਾਰਤ ਦੇ ਹਿੱਸੇ ਦੇ ਪਾਣੀ ਨੂੰ ਰੋਕਣ ਲਈ ਪੰਜਾਬ ਵਿੱਚ ਸ਼ਾਹਪੁਰ ਕੰਡੀ ਡੈਮ ਦੇ ਪ੍ਰਾਜੈਕਟ ਨੂੰ ਕੇਨਦਰੀ ਕੈਬਨਿਟ ਵਲੋਂ ਮਨਜ਼ੂਰੀ- ਪੰਜ ਸਾਲਾਂ `ਚ ਕੇਂਦਰ ਦੇਵੇਗਾ 485.38 ਕਰੋੜ ਦੀ ਸਹਾਇਤਾ।
                     ਸੀ.ਬੀ.ਆਈ ਵਿਵਾਦ ਮਾਮਲੇ `ਚ ਸੁਰੱਖਿਅਤ ਰੱਖਿਆ ਸੁਪਰੀਮ ਕੋਰਟ ਨੇ ਫੈਸਲਾ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>