Thursday, April 18, 2024

ਵਿਧਾਇਕ ਡਾ. ਵੇਰਕਾ ਵਲੋਂ ਮੁਫਤ ਹੋਮਿਓਪੈਥਿਕ ਚੈਕਅੱਪ ਕੈਂਪ ਦਾ ਉਦਘਾਟਨ

ਹੋਮਿਓਪੈਥਿਕ ਦਵਾਈਆ ਰੋਗ ਨੂੰ ਜੜੋਂ ਖਤਮ ਕਰਦੀਆਂ ਹਨ- ਡਾ. ਪਰੂਥੀ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੰਧੂ) – ਭੱਲਾ ਕਲੋਨੀ ਛੇਹਰਟਾ ਵਿਖੇ ਸਮਾਜ ਸੇਵਕ ਸਤੀਸ਼ ਬੱਲੂ ਅਤੇ ਕੌਸਲਰ ਸੁਨੀਤਾ ਸ਼ਰਮਾ ਦੀ ਅਗਵਾਈ `ਚ PUNJ0402201912ਮੁਫਤ ਹੋਮਿਓਪੈਥਿਕ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਦੌਰਾਨ ਹੋਮਿਓਪੈਥੀ ਮਾਹਿਰ ਡਾ. ਹਰਪ੍ਰੀਤ ਕੌਰ ਪਰੂਥੀ ਨੇ ਲਗਭਗ 150 ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਤੇ ਮੁਫਤ ਦਵਾਈਆਂ ਦਿੱਤੀਆਂ।ਕੈਂਪ ਦਾ ਉਦਘਾਟਨ ਵਿਧਾਇਕ ਡਾ. ਰਾਜ ਕੁਮਾਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਸ਼ਵਨੀ ਪੱਪੂ ਨੇ ਕੀਤਾ।ਡਾ. ਪਰੂਥੀ ਨੇ ਦੱਸਿਆ ਕਿ ਐਲੋਪੈਥੀ ਦਵਾਈਆਂ ਰੋਗ ਨੂੰ ਦਬਾ ਦਿੰਦੀਆਂ ਹਨ, ਜਦਕਿ ਹੋਮਿਓਪੈਥਿਕ ਦਵਾਈਆ ਰੋਗ ਨੂੰ ਜੜੋਂ ਖਤਮ ਕਰਦੀਆਂ ਹਨ ਅਤੇ ਇਨ੍ਹਾਂ ਦਵਾਈਆਂ ਦੇ ਕੋਈ ਸਾਈਡ ਇਫੈਕਟ ਨਹੀ ਹਨ।ਸ਼ਤੀਸ਼ ਬਲੂ ਅਤੇ ਮੈਡਮ ਸੁਨੀਤਾ ਸ਼ਰਮਾ ਨੇ ਡਾ. ਪਰੂਥੀ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ।
 ਇਸ ਮੌਕੇ ਸਮਾਜ ਸੇਵਕ ਗੁਰਿੰਦਰ ਮੱਟੂ, ਕ੍ਰਿਸ਼ਨਾ ਦੇਵਗਣ, ਮੁਖਵਿੰਦਰ ਸਿੰਘ ਮੁੱਖਾ, ਪੰਡਿਤ ਵਿਨੋਦ ਕੁਮਾਰ, ਪੰਡਿਤ ਪ੍ਰਸ਼ਾਂਤ ਕੁਮਾਰ, ਪੰਡਿਤ ਹਰੀਸ਼ ਕੁਮਾਰ, ਅਮਨ ਦਵੇਸਰ, ਮਿਲਖਾ ਸਿੰਘ, ਮੈਨੇਜਰ ਗੁਰਜੀਤ ਸਿੰਘ ਢਿਲੋਂ, ਮੈਨੇਜਰ ਸਰਵਨ ਸਿੰਘ ਢਿਲੋਂ, ਮੁਖਵਿੰਦਰ ਸਿੰਘ ਵਿਰਦੀ, ਐਸ.ਡੀ.ਓ ਅਸ਼ੋਕ ਪ੍ਰਭਾਕਰ, ਸੁਰਜੀਤ ਸਿੰਘ ਅਰੋੜਾ, ਵਿਕੀ ਜੋਸ਼ੀ, ਮਨਿੰਦਰ ਜੀਤ ਸਿੰਘ ਬੇਦੀ, ਸੁਰਜੀਤ ਸਿੰਘ ਅਰੋੜਾ, ਰੁਪਿੰਦਰ ਸਿੰਘ ਸੋਨੂੰ, ਦੀਪਕ ਸਾਵਲ, ਰਿਸ਼ਵ ਦੇਵਗਣ, ਅਸ਼ਵਨੀ ਸ਼ਰਮਾ, ਅਮਿਤ ਦੇਵਗਣ, ਅਸ਼ੋਕ ਵੈਚ, ਰਮਨ ਸ਼ਰਮਾ, ਦੀਪਕ ਸੈਣੀ, ਬਾਊ ਸੁਰਿੰਦਰ ਪਾਲ ਸ਼ਰਮਾ, ਹਰੀਸ਼ ਰਾਜਪੂਤ, ਮਨਪ੍ਰੀਤ ਲਾਲੀ, ਦਲਜੀਤ ਸਿੰਘ, ਦਵਿੰਦਰ ਸਿੰਘ ਹੁੰਦਲ, ਸ਼ਾਲੂ ਸ਼ਰਮਾ, ਵਿਸ਼ਵਾ ਮਿਤਰ ਪ੍ਰਭਾਕਰ, ਦਲਜੀਤ ਸ਼ਰਮਾ, ਕੌਂਸਲਰ ਸੰਦੀਪ ਰਿੰਕਾ, ਸੁਰਿੰਦਰ ਕੇਵਲਾਨੀ, ਨਿਤਨ ਸ਼ਰਮਾ, ਪੀ.ਏ ਵਿਜੇ ਕੁਮਾਰ ਆਦਿ ਹਾਜਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply