Saturday, April 20, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018 `ਚ ਲਈਆਂ ਗਈਆ ਵੱਖ ਵੱਖ GNDUਪ੍ਰੀਖਿਆਵਾਂ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ  ਯੂਨੀਵਰਸਿਟੀ ਦੀ ਵੈਬਸਾਈਟ `ਤੇ  ਵੇਖਿਆ  ਜਾ ਸਕਦਾ ਹੈ।ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ ਉਹਨਾਂ ਵਿਚ ਬੀ.ਬੀ.ਏ ਸਮੈਸਟਰ-1, ਐਮ.ਏ ਪਬਲਿਕ ਪ੍ਰਸ਼ਾਸ਼ਨ ਸਮੈਸਟਰ, ਐਮ.ਏ ਲੋਕ ਪ੍ਰਸ਼ਾਸਨ ਸਮੈਸਟਰ -3, ਐਮ.ਏ ਸੰਸਕ੍ਰਿਤ ਸਮੈਸਟਰ -3, ਐਮ.ਏ ਉਰਦੂ ਸਮੈਸਟਰ-1, ਮਾਸਟਰ ਇਨ ਫਾਈਨ ਆਰਟਸ (ਅਪਲਾਈਡ ਆਰਟ) ਸਮੈਸਟਰ-3, ਐਮ.ਡੀ ਡਿਜ਼ਾਈਨ (ਮਲਟੀਮੀਡੀਆ) ਸਮੈਸਟਰ-1, ਡਿਪਲੋਮਾ ਕੋਰਸ ਇਨ ਕੰਪਿਊਟਰ ਮੇਨਟੇਨੈਂਸ (ਫੁਲ ਟਾਈਮ) ਸਮੈਸਟਰ-1, ਡਿਪਲੋਮਾ ਇਨ ਸਿਲਾਈ ਅਤੇ ਟੇਲਰਿੰਗ (ਪੂਰਾ ਟਾਈਮ) ਸਮੈਸਟਰ-1, ਪ੍ਰੋਫੈਸ਼ਨਲ ਅਕਾਉਂਟੈਂਸੀ `ਚ ਡਿਪਲੋਮਾ, ਸਮੈਸਟਰ-1, ਸਰਟੀਫਿਕੇਟ ਕੋਰਸ ਇਨ ਅਰੇਬਿਕ (ਪਾਰਟ ਟਾਈਮ) ਸਮੈਸਟਰ-1, ਫਾਰਸੀ ਵਿਚ ਸਰਟੀਫਿਕੇਟ ਕੋਰਸ (ਪਾਰਟ ਟਾਈਮ), ਸਮੈਸਟਰ-1, ਰੂਸੀ ਵਿੱਚ ਸਰਟੀਫਿਕੇਟ ਕੋਰਸ (ਪਾਰਟ ਟਾਈਮ) ਸਮੈਸਟਰ-1 ਸ਼ਾਮਲ ਹਨ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply