Friday, March 29, 2024

ਪਿੰਡ ਮੋਹਰ ਸਿੰਘ ਵਾਲਾ ਤੇ ਜੱਸੜ ਵਾਲਾ ਵਿਖੇ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਦੀ ਹੋਈ ਚੋਣ

ਭੀਖੀ/ਮਾਨਸਾ, 14 ਮਾਰਚ (ਪੰਜਾਬ ਪੋਸਟ- ਕਮਲ ਜ਼ਿੰਦਲ) – ਕਸਬਾ ਭੀਖੀ ਦੇ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਤੇ ਜੱਸੜ ਵਾਲਾ ਵਿਖੇ ਕੋਆਪ੍ਰੇਟਿਵ ਸੁਸਾਇਟੀ ਦੇ PUNJ1403201906ਮੈਂਬਰ ਦੀ ਸਰਬਸੰਮਤੀ ਨਾਲ ਚੋਣ ਹੋਈ।ਇਸ ਚੋਣ ਵਿੱਚ ਗੁਰਜੀਵਨ ਸਿੰਘ ਧਾਲੀਵਾਲ ਨੂੰ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਧਾਲੀਵਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ।ਇਸ ਸਭਾ ਦੇ 11 ਮੈਂਬਰਾਂ ਹਨ।ਗੁਰਜੰਟ ਸਿੰਘ, ਗੁਰਪਿਆਰ ਸਿੰਘ, ਪਿਆਰਾ ਸਿੰਘ, ਬੇਅੰਤ ਕੂਨਰ, ਪ੍ਰਗਟ ਸਿੰਘ, ਬਲਕਾਰ ਸਿੰਘ, ਬੂਧਬ ਸਿੰਘ, ਜੋਗਿੰਦਰ ਕੌਰ ਭੁੱਲਰ, ਜੋਗਿੰਦਰ ਕੌਰ ਜੱਸੜ, ਗੁਰਇਕਬਾਲ ਸਿੰਘ ਬਾਲੀ, ਬੰਤ ਸਿੰਘ ਧਾਲੀਵਾਲ, ਹਰਬੀਰ ਸਿੰਘ ਜੱਸੜ, ਸੁਖਵਿੰਦਰ ਸਿੰਘ ਬਾਬੇਕਾ,ਮੋਹਨ ਸਿੰਘ ਮਹਿਲ, ਅਜੈਬ ਸਿੰਘ, ਬਹਾਦਰ ਖ਼ਾਂ ਅਤੇ ਸੱਕਤਰ ਹਾਕਮ ਸਿੰਘ ਮੋਜੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply