Friday, April 19, 2024

ਮਿਸ਼ਨ ਸ਼ਕਤੀ ਭਾਰਤ ਲਈ ਮਹੱਤਵਪੂਰਨ ਤਬਦੀਲੀ ਦਰਸਾਉਂਦਾ ਹੈ – ਰਾਸ਼ਟਰਪਤੀ ਕੋਵਿੰਦ

ਨਵੀਂ ਦਿੱਲੀ, 27 ਮਾਰਚ (ਪੰਜਾਬ ਪੋਸਟ ਬਿਊਰੋ) – ਮਿਸ਼ਨ ਸ਼ਕਤੀ ਭਾਰਤ ਲਈ ਮਹੱਤਵਪੂਰਨ ਤਬਦੀਲੀ ਦਰਸਾਉਂਦਾ ਹੈ।ਇਸ ਸਫਲਤਾ Ram Nath Kovind`ਤੇ ਟਵੀਟ ਕਰ ਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਉਪਗ੍ਰਹਿ ਵਿਰੋਧੀ ਮਿਜ਼ਾਇਲ, ਵਿਗਿਆਨ ਅਤੇ ਨਾਗਰਿਕਾਂ ਦੀ ਸੁਰੱਖਿਆ ਵਿਚ ਭਾਰਤ ਦੀ ਤਾਕਤ ਦਾ ਇਹ ਟੈਸਟ ਅਤੇ ਸਸ਼ਕਤੀਕਰਣ ਲਈ ਸਪੇਸ ਟੈਕਨਾਲੋਜੀ ਦੀ ਵਰਤੋਂ ਕਰਨ ਦੀ ਵਚਨਬੱਧਤਾ ਜ਼ਾਹਰ ਕਰਦੀ ਹੈ।ਮਿਸ਼ਨ ਨਾਲ ਜੁੜੇ ਸਾਰੇ ਲੋਕਾਂ ਨੂੰ ਮੇਰੇ ਵਲੋਂ ਮੁਬਾਰਕਾਂ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply