Saturday, April 20, 2024

ਐਨ.ਆਰ.ਆਈ ਨੇ ਜਰੂਰਤਮੰਦਾਂ ਨੂੰ ਕੰਬਲ ਵੰਡੇ

ਭੀਖੀ, 9 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਆਸਟਰੇਲੀਆ ਵਾਸੀ ਵਿਕਾਸ ਕੁਮਾਰ ਵਿਕੀ ਵਲੋਂ ਆਪਣੇ ਨਾਨਾ ਤਾਰਾ ਚੰਦ ਪੁੱਤਰ ਨੋਹਰ ਚੰਦ ਪੁੱਤਰ PPNJ0912201901ਵਧਾਵਾ ਮੱਲ ਦੀ ਬਰਸੀ ‘ਤੇ ਸਥਾਨਕ ਸ਼ਨੀ ਮੰਦਰ ਵਿਖੇ ਗਰੀਬ ਤੇ ਜਰੂਰਤਮੰਦਾਂ ਨੂੰ ਕੰਬਲ ਵੰਡੇ ਅਤੇ ਲੰਗਰ ਲਾਇਆ ਗਿਆ।ਵਿਕਾਸ ਕੁਮਾਰ ਵਿੱਕੀ ਨੇ ਇਸ ਸਮੇਂ ਕਿਹਾ ਕਿ ਉਹ ਹਰ ਸਾਲ ਇਸ ਬਰਸੀ ਤੇ ਗਰੀਬ ਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਭੀਖੀ ਆਉਂਦੇ ਹਨ।ਇਸ ਵਾਰ ਉਨਾਂ ਨੇ 110 ਗਰੀਬਾਂ ਤੇ ਜਰੂਰਤਮੰਦਾਂ ਨੂੰ ਗਰਮ ਕੰਬਲ ਵੰਡੇ ਹਨ।ਇਸ ਮੌਕੇ ਮਨੋਜ ਸਿੰਗਲਾ ਰੋਕੀ, ਜੀਵਨ ਕੁਮਾਰ, ਯਾਦਵਿੰਦਰ ਰੌੜੀ, ਕਾਤਾਂ ਦੇਵੀ ਆਸਟਰੇਲੀਆਂ, ਵਿਜੇ ਕੁਮਾਰ ਧੀਗੜਾਂ, ਮਾ. ਸਤੀਸ਼ ਕੁਮਾਰ, ਰਜਿੰਦਰ ਕੁਮਾਰ ਸਿੰਗਲਾ, ਸੰਧਿਆ ਗੋਇਲ, ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਬਬਲੂ, ਕੇਵਲ ਸਿੰਘ, ਕਿੱਲੂ ਸਿੰਘ, ਸੁਖਦੀਪ ਸਿੰਘ, ਬਲਵਿੰਦਰ ਸ਼ਰਮਾ ਵੀ ਹਾਜਰ ਸਨ।ਅੰਤ ‘ਚ ਮਨੌਜ ਸਿੰਗਲਾ ਰੌਕੀ ਨੇ ਸਭ ਦਾ ਧੰਨਵਾਦ ਕੀਤਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply