Saturday, April 20, 2024

ਜਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਜੇਤੂ ਖਿਡਾਰੀਆਂ ਦਾ ਸਨਮਾਨ

ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਹਾਦਰ ਪੁਰ ਰਜੋਆ ਦੇ ਪ੍ਰਿੰਸੀਪਲ ਬਲਬੀਰ ਸਿੰਘ ਖੇਡਾ ਵਿਚ ਅੱਵਲ ਆਏ ਖਿਡਾਰੀਆਂ ਨੂੰ ਮੈਡਲ ਤੇ ਸਰਟੀਫਿਕੇਟ ਦਿੰਦੇ ਹੋਏ।
ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਹਾਦਰ ਪੁਰ ਰਜੋਆ ਦੇ ਪ੍ਰਿੰਸੀਪਲ ਬਲਬੀਰ ਸਿੰਘ ਖੇਡਾ ਵਿਚ ਅੱਵਲ ਆਏ ਖਿਡਾਰੀਆਂ ਨੂੰ ਮੈਡਲ ਤੇ ਸਰਟੀਫਿਕੇਟ ਦਿੰਦੇ ਹੋਏ।

ਬਟਾਲਾ, 1 ਨਵੰਬਰ (ਨਰਿੰਦਰ ਬਰਨਾਲ) – ਜਿਲਾ ਟੁਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਕਰਵਾਈਆਂ 67ਵੀਆਂ ਜਿਲਾ ਪੱਧਰੀ ਖੇਡਾਂ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਹਾਦਰਪੁਰ ਰਜੋਆ ਗੁਰਦਾਸਪੁਰ ਵੱਲੋ ਮਾਣ ਮੱਤੀਆ ਪ੍ਰਾਪਤੀਆ ਕੀਤੀਆਂ ਗਈ ਹਨ।ਪ੍ਰਿੰਸੀਪਲ ਸ੍ਰੀ ਬਲਬੀਰ ਸਿੰਘ ਤੇ ਸਕੂਲ ਦੇ ਸਟਾਫ ਵੱਲੋ ਖਿਡਾਰੀਆਂ ਦਾ ਸਨਮਾਨ ਸਕੂਲ ਵਿਖੇ ਕੀਤਾ ਗਿਆ, ਜਿਕਰਯੋਗ ਹੈ ਕਿ ਜਿਲੇ ਭਰ ਵਿਚੋ ਅੰਡਰ 19 ਵਰਗ ਲੜਕੇ ਤੇ ਲੜਕੀਆਂ ਟੀ ਚੋਕ ਬਾਲ ਮੁਕਾਬਲਿਆਂ ਵਿਚੋ ਪਹਿਲਾ ਸਥਾਨ ਰਿਹਾ, ਸਕੂਨ ਵਿਦਿਆਰਥੀਆਂ ਨੂੱ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਆ ਗਿਆ।ਇਸ ਮੌਕੇ ਡੀ ਪੀ ਈ ਸੁਰਿੰਦਰਜੀਤ ਸਿੰਘ, ਸੁਲੱਖਣ ਸਿਘ, ਲੈਕਚਰਾਰ ਦਿਲਬਾਗ ਸਿੰਘ, ਬਚਿੱਤਰ ਸਿੰਘ ਆਦਿ ਹਾਜਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply