ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ ਸੱਗੂ) – ਪ੍ਰਾਈਵੇਟ ਕਾਲਜ਼ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਖਿਲਾਫ ਬੀ.ਬੀ.ਕੇ ਡੀ.ਏ.ਵੀ ਕਾਲਜ਼ ਵੁਮੈਨ ਵਿਖੇ ਧਰਨਾ ਦਿੱਤਾ ਗਿਆ।ਇਸ ਮੌਕੇ ਪ੍ਰਧਾਨ ਰਮਨ ਕੁਮਾਰ, ਜਨਰਲ ਸਕੱਤਰ ਸ੍ਰੀਮਤੀ ਸੁਖਬੀਰ ਕੌਰ, ਸਟਾਫ ਸਕੱਤਰ ਰਤਨਜੀਤ ਸਿੰਘ, ਸ੍ਰੀਮਤੀ ਰਵੀ ਲੋਚਨ ਕੌਰ, ਸ੍ਰੀਮਤੀ ਸੋਨੀਆ ਵਿੱਜ, ਕਪਿਲ ਠੁਕਰਾਲ, ਸ਼ੇਰ ਸਿੰਘ, ਅਸ਼ੋਕ ਪਠਾਨੀਆ, ਜਸਵਿੰਦਰ ਸਿੰਘ, ਜਤਿੰਦਰ ਪਾਂਡੇ, ਰਮੇਸ਼ ਠਾਕੁਰ, ਰਾਜਪਾਲ, ਸ੍ਰੀਮਤੀ ਬਬੀਤਾ, ਗੁਰਨਾਮ ਸਿੰਘ, ਸ਼ੋਭਾ ਰਾਮ, ਕੁਲਤਾਰ ਸਿੰਘ ਰਾਣਾ, ਵਿਜੇ ਮਹਿਕ, ਵਿਨੋਦ ਕੁਮਾਰ, ਚੰਦਰਿਕਾ ਪ੍ਰਸ਼ਾਦ, ਰਾਮ ਬਿਲਾਸ, ਪ੍ਰਕਾਸ਼ ਚੰਦ, ਬਿੱਲੂ ਕੁਮਾਰ ਅਤੇ ਰਮੇਸ਼ ਕੁਮਾਰ ਆਦਿ ਮੌਜ਼ੂਦ ਸਨ।
Check Also
ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ
ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …