Friday, March 29, 2024

Daily Archives: May 5, 2015

 ਸ: ਨਾਨਕ ਸਿੰਘ ਸੈਮੀਨਾਰ ਹਾਲ ਦਾ ਉਦਘਾਟਨ ਸਮਾਰੋਹ 27 ਮਈ ਨੂੰ

ਅੰਮ੍ਰਿਤਸਰ, 4 ਮਈ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੀ ਪਹਿਲੀ ਮੰਜ਼ਿਲ ਤੇ ਉਸਾਰੇ ਆਧੁਨਿਕ ਸਹੂਲਤਾਂ ਨਾਲ ਲੈਸ ਸz: ਨਾਨਕ ਸਿੰਘ ਸੈਮੀਨਾਰ ਹਾਲ ਦਾ ਉਦਘਾਟਨ ਮਿਤੀ 27-05-15, ਸ਼ਾਮ 5 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਤਿਕਾਰਿਤ ਵਾਈਸ ਚਾਂਸਲਰ ਸz: ਅਜਾਇਬ ਸਿੰਘ ਬਰਾੜ ਆਪਣੇ ਕਰ ਕਮਲਾਂ ਨਾਲ ਕਰਨਗੇ। ਵਿਰਸਾ ਵਿਹਾਰ ਸੁਸਾਇਟੀ ਵੱਲੋਂ ਇਸ ਮੌਕੇ ਤੇ ਡਾ: …

Read More »

ਉਪਕਾਰ ਸਿੰਘ ਸੰਧੂ ਦਾ ਸਨਮਾਨ ਸਮਾਗਮ ਅੱਜ

ਅੰਮ੍ਰਿਤਸਰ, 5 ਮਈ (ਜਗਦੀਪ ਸਿੰਘ ਸੱਗੂ) – ਅਕਾਲੀ ਦਲ ਦੇ ਅਹੁਦੇਦਾਰਾਂ ਦੀ ਬੈਠਕ ਜਿਲਾ ਅਕਾਲੀ ਜਥਾ (ਅੰਮ੍ਰਿਤਸਰ) ਸ਼ਹਿਰੀ ਦੇ ਦਫਤਰ ਵਿਖੇ ਹੋਈ।ਜਿਸ ਵਿਚ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਵਾਲੇ, ਜਥੇ ਦੇ ਸਕੱਤਰ ਜਰਨਲ ਕੁਲਜੀਤ ਸਿੰਘ ਬ੍ਰਦਰਜ਼, ਕੌਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਸਰਕਲ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਕਸ਼ਮੀਰ ਸਿੰਘ ਸੋਹਲ, ਮੋਹਨ ਸਿੰਘ ਸ਼ੈਲਾ ਵਾਲੀਆ, ਮਨਜੀਤ ਸਿੰਘ ਮੰਜਲ, ਚੇਅਰਮੈਨ ਗੁਰਮੇਜ ਸਿੰਘ …

Read More »

ਬੀਬੀ ਗੁਰਮੀਤ ਕੌਰ ਦੀ ਅਗਵਾਈ ਵਿੱਚ ਸੰਗਤਾਂ ਨੇ ਗੁਰੂ ਰਾਮਦਾਸ ਲੰਗਰ ਲਈ ਰਸਦ ਕੀਤੀ ਭੇਟ

ਅੰਮ੍ਰਿਤਸਰ, 5 ਮਈ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਗੁਰਮੀਤ ਕੌਰ ਅਗਵਾਈ ਵਿੱਚ ਪਿੰਡ ਭਟਨੂਰਾ ਲੁਬਾਣਾ ਜ਼ਿਲ੍ਹਾ ਜਲੰਧਰ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕਰਨ ਦੇ ਨਾਲ-ਨਾਲ ਰਸਦ ਭੇਟ ਕੀਤੀ।ਉਨ੍ਹਾਂ ਨੂੰ ਸ. ਮਨਜੀਤ ਸਿੰਘ ਸਕੱਤਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।           …

Read More »

ਐਨ.ਆਰ.ਆਈ ਸੰਧੂ ਦੇ ਗੁੰਮ ਸਮਾਨ ਵਿਚੋਂ ਲੱਭੇ 3,15,000/- ਰੁਪਏ ਸਪੈਸ਼ਲ ਸਟਾਫ ਨੇ ਕੀਤੇ ਵਾਪਸ

ਅੰਮ੍ਰਿਤਸਰ, ਮਈ (ਗੁਰਚਰਨ ਸਿਮਘ) – ਇਕ ਐਨ.ਆਰ.ਆਈ ਤਰਲੋਕ ਸਿੰਘ ਸੰਧੂ ਪੁੱਤਰ ਜੈ ਸਿੰਘ ਵਾਸੀ ਪਿੰਡ ਬੀਕਾ ਜਿਲਾ ਸ਼ਹੀਦ ਉਧਮ ਸਿੰਘ ਨਗਰ, ਜੋ ਕਿ 14.02.2015 ਨੂੰ ਯੂ.ਐਸ.ਏ ਤੋ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ, ਜਿਥੇ ਕਿ ਉਸ ਦਾ ਬੈਗ ਗੁੰਮ ਹੋ ਗਿਆ ਸੀ, ਜਿਸ ਵਿੱਚ ਕੁੱਝ ਹੋਰ ਸਮਾਨ ਤੋ ਇਲਾਵਾ ਕੈਸ਼ ਵੀ ਸੀ।ਸਪੈਸ਼ਲ ਸਟਾਫ ਅੰਮ੍ਰਿਤਸਰ ਵੱਲੋ ਇਸ ਗੁੰਮ ਹੋਏ …

Read More »

ਅਸਲਾ ਲਾਇਸੰਸ ਧਾਰਕ ਨੂੰ ਯੂ.ਆਈ.ਐਨ (ਯੁਨੀਕ ਆਈਡੈਂਟਫਿੀਕੇਸ਼ਨ ਨੰਬਰ) ਲੈਣਾ ਲਾਜ਼ਮੀ

ਅੰਮ੍ਰਿਤਸਰ, 5 ਮਈ (ਗੁਰਚਰਨ ਸਿੰਘ) – ਆਰਮਜ਼ ਰੂਲਜ਼, 1962 ਦੇ ਰੂਲ 54(6) ਅਨੁਸਾਰ ਹਰ ਅਸਲਾ ਲਾਇਸੰਸ ਧਾਰਕ ਨੂੰ ਮਿਤੀ 01-10-2015 ਤੋ ਪਹਿਲਾਂ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਵੱਲੋ ਜਾਰੀ ਕੀਤਾ ਗਿਆ ਯੂ.ਆਈ.ਐਨ (ਯੁਨੀਕ ਆਈਡੈਂਟਫਿੀਕੇਸ਼ਨ ਨੰਬਰ) ਲੈਣਾ ਲਾਜ਼ਮੀ ਹੈ। ਜਿਸ ਵੀ ਅਸਲਾ ਲਾਇਸੰਸ ਧਾਰਕ ਦੇ ਲਾਇਸੰਸ ਉੱਪਰ ਯੂ.ਆਈ.ਐਨ ਨਹੀ ਹੋਵੇਗਾ, ਮਿਤੀ 01-10-2015 ਤੋ ਬਾਅਦ ਉਸਦੇ ਅਸਲਾ ਲਾਇਸੰਸ ਨੂੰ ਕੈਂਸਲ ਸਮਝਿਆ ਜਾਵੇਗਾ।   …

Read More »

Arms license holders are required to obtain Unique Identification

Amritsar, May 5 (Punjab Post Bureau) – As per rule 54 (6) of the Arms Rules, 1962, all the arms licence holders are required to obtain the Unique Identification Number (UIN) generated by the Government of India, Ministry of Home Affairs before 01.10.2015. Any arms license not bearing the UIN shall be treated as invalid w.e.f. 01.10.2015.       …

Read More »

ਇੰਦਰਧਨੁਸ਼ ਮੁਹਿੰਮ ਦੇ ਪਹਿਲੇ ਗੇੜ ‘ਚ 0 ਤੋਂ 2 ਸਾਲ ਦੇ 726 ਬੱਚਿਆਂ ਤੇ 79 ਗਰਭਵਤੀਆਂ ਦਾ ਟੀਕਾਕਰਨ

ਪਠਾਨਕੋਟ, 5 ਮਈ (ਪ.ਪ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪਠਾਨਕੋਟ ਵੱਲੋਂ ਇੰਦਰਧਨੁਸ਼ ਮੁਹਿੰਮ ਦੇ ਪਹਿਲੇ ਗੇੜ ਦੌਰਾਨ 0 ਤੋਂ 2 ਸਾਲ ਦੇ 726 ਬੱਚਿਆਂ ਅਤੇ 79 ਗਰਭਵਤੀ ਮਾਂਵਾਂ ਜੋ ਭੱਠਿਆ, ਗੁਜਰਾਂ ਦੇ ਡੇਰਿਆਂ, ਬਸਤੀਆਂ ਅਤੇ ਝੁਗੀਆਂ ਝੋਪੜੀਆਂ ਵਿੱਚ ਰਹਿੰਦੀਆਂ ਹਨ, ਦਾ ਟੀਕਾਕਰਨ ਕੀਤਾ ਗਿਆ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਇੱਥੇ ਜ਼ਿਲ੍ਹਾ ਪਠਾਨਕੋਟ ਦੀ ਟਾਸਕ ਫੋਰਸ ਦੀ …

Read More »

ਕਣਕ ਦੀ ਕਿਸਾਨਾਂ ਨੂੰ 6 ਕਰੋੜ 86 ਲੱਖ ਰੁਪਏ ਦੀ ਅਦਾਇਗੀ – ਸੁਖਵਿੰਦਰ ਸਿੰਘ

ਪਠਾਨਕੋਟ, 5 ਮਈ (ਪ.ਪ) – ਜ਼ਿਲ੍ਹੇ ਅੰਦਰ ਵੱਖ ਵੱਖ ਮੰਡੀਆਂ ਵਿੱਚ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਦੀ ਕਿਸਾਨਾਂ ਨੂੰ 6 ਕਰੋੜ 86 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ।ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਅੰਦਰ 4 ਮਈ, 2015 ਤੱਕ ਵੱਖ ਵੱਖ ਮੰਡੀਆਂ ਵਿੱਚ 18234 ਮੀਟਰਿਕ ਟਨ ਕਣਕ ਦੀ ਆਮਦ …

Read More »

Mr. Sim Bhullar Canadian Professional Basketball Player Visits Pingalwara

Amritsar, May 5 (Punjab Post Bureau) – Mr. Sim Bhullar Canadian Professional Basketball player who is the first player of Indian Descent in National Basketball Association (NBA) visited Pingalwara Main Branch today. Mr. Sim Bhullar said that from his childhood he has been made aware about the selfless service of Bhagat Puran Singh by his parents. On achieving the honor …

Read More »

ਮਜੀਠੀਆ ਵਲੋਂ ਜਥੇ: ਸੁਪਾਰੀਵਿੰਡ ਪਰਿਵਾਰ ਨਾਲ ਦੁੱਖ ਸਾਂਝਾ

ਜਥੇ: ਸਪਾਰੀਵਿੰਡ ਦੀ ਪਾਰਟੀ ਤੇ ਪੰਥ ਪ੍ਰਤੀ ਸੇਵਾਵਾਂ ਸਦਾ ਯਾਦ ਰਹਿਣਗੀਆਂ – ਮਜੀਠੀਆ ਮਜੀਠਾ, 5 ਮਈ (ਪੰਜਾਬ ਪੋਸਟ ਬਿਊਰੋ) – ਮਾਲ ਤੇ ਸੰਪਰਕ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਹਲਕਾ ਮਜੀਠਾ ਦੇ ਉਘੇ ਅਕਾਲੀ ਆਗੂ, ਮਜੀਠਾ ਦੇ ਸਰਕਲ ਪ੍ਰਧਾਨ ਤੇ ਮਾਰਕੀਟ ਕਮੇਟੀ ਮਜੀਠਾ ਦੇ ਸਾਬਕਾ ਚੇਅਰਮੈਨ ਜਥੇਦਾਰ ਹਰਭਜਨ ਸਿੰਘ ਸੁਪਾਰੀਵਿੰਡ ਦੀ ਬੀਤੇ ਦਿਨ …

Read More »