Thursday, April 18, 2024

Daily Archives: May 7, 2015

ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਚੂਸਲੇਵੜ੍ਹ ਵੱਲੋਂ ਹੱਕੀ ਮੰਗਾਂ ਲਈ ਡੀ.ਐੱਸ.ਪੀ ਦਫ਼ਤਰ ਪੱਟੀ ਸਾਹਮਣੇ ਧਰਨਾ

ਪੱਟੀ, 6 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ) – ਪਿਛਲੇ 2 ਦਿਨਾਂ ਤੋਂ ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਦੇ ਦੋ ਗਰੁੱਪਾਂ ਵਿਚਕਾਰ ਚੱਲ ਰਹੀ ਕਸ਼ਮਕਸ਼ ਅਜੇ ਸੁਲਝਦੀ ਨਜ਼ਰ ਨਹੀਂ ਆ ਰਹੀ।ਅੱਜ ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਚੂਸਲੇਵੜ੍ਹ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਡੀ. ਐੱਸ. ਪੀ. ਦਫ਼ਤਰ ਪੱਟੀ ਦੇ ਦਫ਼ਤਰ ਬਾਹਰ ਧਰਨਾ ਦਿੱਤਾ।ਇਸ ਮੌਕੇ ਡੀ. ਐੱਸ. ਪੀ. ਪੱਟੀ ਅਤੇ ਐੱਸ. …

Read More »

ਲਿਬੜਾ ਅਤੇ ਜੋਹਲ ਪਰਿਵਾਰਾਂ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਲਈ 201 ਕੁਇੰਟਲ ਕਣਕ ਭੇਜੀ

ਅੰਮ੍ਰਿਤਸਰ, 6 ਮਈ (ਗੁਰਪ੍ਰੀਤ ਸਿੰਘ) – ਲਿਬੜਾ ਬੱਸ ਸਰਵਿਸ ਪ੍ਰਾਈਵੇਟ ਲਿਮਟਿਡ ਮੈਨੇਜਿੰਗ ਡਾਇਰੈਕਟਰ ਸ. ਫਤਹਿ ਸਿੰਘ ਲਿਬੜਾ ਦੁੱਗਰੀ ਰੋਡ ਲੁਧਿਆਣਾ, ਸ. ਜਸਜੀਤ ਸਿੰਘ ਲਿਬੜਾ ਡਾਇਰੈਕਟਰ ਲਿਬੜਾ ਬੱਸ ਸਰਵਿਸ ਤੇ ਸ. ਜੋਗਿੰਦਰ ਸਿੰਘ ਜੋਹਲ, ਸ. ਸਰਬਜੀਤ ਸਿੰਘ ਜੋਹਲ ਅਤੇ ਸ. ਮਨਿੰਦਰ ਸਿੰਘ ਜੋਹਲ ਕਲੱਕਤਾ ਨਿਵਾਸੀਆਂ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਾਸਤੇ ਆਪਣੀ …

Read More »

ਦਰਜਾਚਾਰ ਸਰਕਾਰੀ ਕਰਮਚਾਰੀ ਤੇ ਡਰਾਇਵਰ ਯੂਨੀਅਨ ਵਲੋ ਜੇਤੂ ਰੈਲੀ

ਹੁਸ਼ਿਆਰਪੁਰ, 6 ਮਈ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵਲੋ ਜਿਹੜਾ ਪਿਛਲੇ ਦਿਨੀ ਕਾਲਸ ਫੋਰ ਤੇ ਡਰਾਈਵਰ ਦੀਆ ਪੋਸਟਾ ਨੂੰ ਖਤਮ ਕਰਨ ਲਈ ਪੱਤਰ ਜਾਰੀ ਕੀਤਾ ਉਸ ਦੇ ਸਬੰਧ ਵਿੱਚ ਦਰਜਾਚਾਰ ਸਰਕਾਰੀ ਕਰਮਚਾਰੀ ਅਤੇ ਡਰਾਇਵਰ ਯੂਨੀਅਨ ਵਲੋ ਸਾਝੇ ਤੋਰ ਸੰਘਰਸ਼ ਉਲੀਕਆ ਸੀ ਉਸ ਨੂੰ ਦੇਖ ਪੰਜਾਬ ਸਰਕਾਰ ਵਲੋ ਉਹ ਪੱਤਰ ਵਾਪਿਸ ਲੈ ਲਿਆ ਤੇ ਮੁਲਾਜਮਾ ਦੀ ਵੱਡੀ ਜਿੱਤ ਹੋਈ ਹੈ ਇਸ …

Read More »

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅੰਬਾਂ ਦੇ ਦਰੱਖਤਾਂ ਦੀ ਕਟਾਈ ‘ਤੇ ਪਾਬੰਦੀ

ਹੁਸ਼ਿਆਰਪੁਰ, 6 ਮਈ (ਸਤਵਿੰਦਰ ਸਿੰਘ) – ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਫੌਜਦਾਰੀ ਜਾਬਤਾ ਸੰਘਤਾ 1973(1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੀ ਹਦੂਦ ਅੰਦਰ ਹਰੇ ਅੰਬ ਦੇ ਬਹੁਤ ਹੀ ਮਹੱਤਵਪੂਰਨ ਦਰਖੱਤਾਂ ਦੀ ਕਟਾਈ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਹੁਕਮ ‘ਚ ਕਿਹਾ ਗਿਆ ਹੈ ਕਿ ਜੇਕਰ ਉਕਤ ਦਰੱਖਤਾਂ ਨੂੰ ਵਿਸ਼ੇਸ਼ …

Read More »

ਅਖੰਡ ਕੀਰਤਨੀ ਜਥਾ ਹੁਸ਼ਿਆਰਪੁਰ ਵੱਲੋਂ ਗੁ: ਸ਼੍ਰੀ ਹਰਿ ਜੀ ਸਹਾਇ ਵਿਖੇ ਸਜਾਏ ਸ਼ਾਮ ਦੇ ਦੀਵਾਨ

7 ਮਈ ਸ਼ਾਮ ਦੇ ਦੀਵਾਨ ਮੋਹਣ ਸਿੰਘ ਮਾਣਕੂ ਪਰਿਵਾਰ ਵੱਲੋਂ ਸੁਤਿਹਰੀ ਰੋਡ ਵਿਖੇ ਹੋਣਗੇ ਹੁਸ਼ਿਆਰਪੁਰ, 6 ਮਈ (ਸਤਵਿੰਦਰ ਸਿੰਘ) – ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸੰਬੰਧੀ ਅਖੰਡ ਕੀਰਤਨੀ ਜਥਾ ਹੁਸ਼ਿਆਰਪੁਰ ਵੱਲੋਂ ਸ਼ਾਮ ਦੇ ਅਖੰਡ ਕੀਰਤਨ ਸਮਾਗਮਾਂ ਦੀ ਲੜੀ ਅਧੀਨ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਟਿੱਬਾ ਸਾਹਿਬ ਸੇਵਾ …

Read More »

ਸ਼ਾਇਰ ਇੰਜੀਨੀਅਰ ਜਸਵੰਤ ਜ਼ਫਰ ਤੇ ਪਦਮ ਸੁਰਜੀਤ ਪਾਤਰ ਦਾ ਬਟਾਲਾ ਵਿਖੇ ਸਨਮਾਨ

ਸ਼ਿਵ ਕੁਮਾਰ ਬਟਾਲਵੀ ਦੀ 42 ਵੀਂ ਬਰਸੀ ਮਨਾਈ ਗਈ ਬਟਾਲਾ, 6 ਮਈ (ਨਰਿੰਦਰ ਬਰਨਾਲ) – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਬਟਾਲਾ ਦੀਆਂ ਸਮੂਹ ਸਾਹਿਤ ਸਭਾਵਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀ 42ਵੀਂ ਬਰਸੀ ‘ਤੇ ਇਕ ਸਫਲ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ।ਇਸ ਵਿਚ ਪਦਮ ਸ਼੍ਰੀ ਸੁਰਜੀਤ ਪਾਤਰ ਮੁੱਖ ਮਹਿਮਾਨ ਅਤੇ ਪ੍ਰੋ. ਗੁਰਭਜਨ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਡਾ. …

Read More »