Friday, April 19, 2024

Daily Archives: May 16, 2015

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਯੋਜਿਤ ਹੋਣ ਵਾਲੇ ਨਗਰ ਕੀਰਤਨ ਰੱਦ

ਗੁਰੂ ਸਹਿਬਾਨ ਦੇ ਸ਼ਸਤਰ ਤੇ ਨਿਸ਼ਾਨੀਆਂ ਵਾਲੇ ਨਗਰ ਕੀਰਤਨ ‘ਚ ਸ਼ਾਮਲ ਹੋਣ ਦੀ ਅਪੀਲ ਅੰਮ੍ਰਿਤਸਰ, 16 ਮਈ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਪ੍ਰਸਤੀ ਹੇਠ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਤਿਆਰੀ ਤੇ ਸਫਲਤਾ ਸਬੰਧੀ ਇਕੱਤਰਤਾ ਸ. ਬਲਦੇਵ ਸਿੰਘ ਮਾਹਿਲਪੁਰੀ ਯਾਦਗਾਰੀ ਹਾਲ ਵਿਖੇ ਹੋਈ।ਜਿਸ ਵਿੱਚ ਵਿਸ਼ੇਸ਼ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ‘ਹਿੰਦੀ ਭਾਸ਼ਣ ਪ੍ਰਤਿਯੋਗਤਾ’ ਆਯੋਜਿਤ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਵਿਦਿਆਰਥੀਆਂ ਦੀ ਯੋਗਤਾ ਦੇ ਵਿਸਤਾਰ ਲਈ ਸਕੂਲ ਦੇ ਸੀਨੀਅਰ ਵਿੰਗ ਦੇ ਹਿੰਦੀ ਕਲੱਬ ਵੱਲੋਂ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਵੱਖ-ਵੱਖ ਵਿਸ਼ਿਆਂ …

Read More »

ਸਿਗਰਟ ਪੀਂਦੇ ਸਿੱਖ ਦਾ ਕਾਰਟੂਨ ਬਣਾਉਣ ਵਾਲਾ ਤੁਰੰਤ ਮੂਆਫੀ ਮੰਗੇ-ਧੂਤ

ਜਲੰਧਰ, 16 ਮਈ (ਪੰਜਾਬ ਪੋਸਟ ਬਿਊਰੋ) – ਆਸਟਰੇਲੀਆ ਦੇ ਅੰਗਰੇਜੀ ਅਖਬਾਰ ਹਰਲਡ ਸੰਨ ਵਿਚ ਇਕ ਸ਼ਰਾਰਤੀ ਕਾਰਟੂਨਿਸਟ ਵਲੋਂ ਇੱਕ ਸਿੱਖ ਨੂੰ ਸਿਗਰਟ ਪੀਂਦਾ ਵਿਖਾਉਣ ਵਾਲਾ ਕਾਰਟੂਨ ਛਾਪਣ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ ਜਿਸ ਕਾਰਣ ਸਿਖ ਭਾਈਚਾਰੇ ਵਿਚ ਇਸ ਕਾਰਟੂਨਿਸਟ ਵਿਰੁਧ ਗੁਸਾ ਵਧਦਾ ਜਾ ਰਿਹਾ ਹੈ।ਇਸ ਬਾਬਤ ਈਮੇਲ ਰਾਹੀਂ ਭੇਜੇ ਗਏ ਪ੍ਰੈਸ ਨੋਟ ਵਿੱਚ ਨਾਰਥ ਅਮਰੀਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ …

Read More »

“ਸਾਈਡ ਕੰਟਰੋਲ ਟੈਕਨਾਲੋਜੀ ਅਤੇ ਫੋਟੋਗ੍ਰਾਫਿਕ ਮੈਮਰੀ” ਉਪਰ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਵਿਖੇ “ਸਾਈਡ ਕੰਨਟਰੋਲ ਟੈਕਨਾਲੋਜੀ ਅਤੇ ਫੋਟੋਗ੍ਰਾਫਿਕ ਮੈਮਰੀ” ਉਪਰ ਸੈਮੀਨਾਰ ਕਰਵਾਇਆ ਗਿਆ।ਇਸ ਮੈਮੀਨਾਰ ਦੇ ਸਰੋਤ ਵਿਅਕਤੀ ਸ੍ਰੀ ਕੇ.ਪੀ ਸ੍ਰੀ ਵਾਸਤਵਾ ਸਨ। ਉਹਨਾਂ ਨੇ ਬੱਚਿਆਂ ਦੀ ਮਾਨਸਕ ਯੋਗਤਾ ਨੂੰ ਵਧਾਉਣ ਲਈ ਬੜੇ ਵਧੀਆ ਤਰੀਕੇ ਨਾਲ ਜਾਣਕਾਰੀ ਦਿਤੀ।ਇਸ ਦੌਰਾਨ ਬੋਲਦਿਆਂ ਉਹਨਾਂ ਨੇ ਦੱਸਿਆਂ ਕਿ ਬੱਚਿਆਂ ਨੂੰ ਆਪਣੀ …

Read More »

ਖ਼ਾਲਸਾ ਕਾਲਜ ਆਫ਼ ਨਰਸਿੰਗ ਵਿੱਚ ‘ਵਿਸ਼ਵ ਨਰਸਿੰਗ ਦਿਵਸ’ ਮਨਾਇਆ ਗਿਆ

ਅੰਮ੍ਰਿਤਸਰ, 16 ਮਈ (ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖ਼ਾਲਸਾ ਕਾਲਜ ਆਫ਼ ਨਰਸਿੰਗ ਵਿੱਚ ਅੱਜ ਵਿਸ਼ਵ ਨਰਸਿੰਗ ਦਿਵਸ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਜਦਕਿ ਡਾ. ਸੁਰਜੀਤ ਕੌਰ ਰਜਿਸਟਰਾਰ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ, ਚੰਡੀਗੜ੍ਹ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਕਾਲਜ ਪੁੱਜਣ ‘ਤੇ …

Read More »

ਪੱਤਰਕਾਰਾਂ ‘ਤੇ ਕੀਤੇ ਨਜਾਇਜ਼ ਪਰਚੇ ਰੱਦ ਨਾ ਕੀਤੇ ਤਾਂ ਟੋਲ ਪਲਾਜ਼ਾ ਅਣਮਿਥੇ ਸਮੇਂ ਲਈ ਜਾਮ ਕਰਾਂਗੇ-ਪੱਟੀ

ਜੰਡਿਆਲਾ ਗੁਰੂ, 16 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਪੱਤਰਕਾਰ ਲੋਕ ਸੇਵਾ ਲਈ ਨਿਡੱਰ ਹੋ ਕੇ ਬਿਨਾਂ ਕਿਸੇ ਹਥਿਆਰ ਤੋਂ ਹਰ ਮੈਦਾਨ ਵਿੱਚ ਕਵਰੇਜ ਕਰਨ ਕਈ ਪਹੁੰਚਦੇ ਹਨ, ਪਰ ਫਿਰ ਵੀ ਖੁਦ ਪੁਲਿਸ ਹੀ ਉਹਨਾਂ ਉਪਰ ਝੂਠਾ ਪਰਚਾ ਦਰਜ ਕਰੇ ਤਾਂ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਜਸਬੀਰ ਸਿੰਘ ਪੱਟੀ ਪੰਜਾਬ ਪ੍ਰਧਾਨ ਚੰਡੀਗੜ੍ਹ …

Read More »

ਨੋਜਵਾਨਾਂ ਨੂੰ ਵੱਡੇ ਪੱਧਰ ‘ਤੇ ਯੂਥ ਅਕਾਲੀ ਦਲ ਨਾਲ ਜੋੜਿਆ ਜਾਵੇਗਾ-ਬਿੱਟਾ

ਜੰਡਿਆਲਾ ਗੁਰੂ, 16 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਸੂਬੇ ਦੇ ਉੱਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਸ੍ਰ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਮਾਝਾ ਜੋਨ ਦੀ ਅਰੰਭੀ ਗਈ ਭਰਤੀ ਮੁਹਿੰਮ ਜੰਡਿਆਲਾ ਗੁਰੂ ਹਲਕੇ ਦੇ ਨੋਜਵਾਨਾ ਦੀ ਭਰਵੀ ਸ਼ਮੂਲੀਅਤ ਕਰਵਾਉਣ ਪਿੰਡ ਪੱਧਰ ਤੇ ਮੀਟਿੰਗਾ ਕੀਤੀਆ ਜਾਣਗੀਆ ਤਾਂ ਜੋ ਕੋਈ ਵੀ ਯੋਗ ਨੋਜਵਾਨ ਯੂਥ …

Read More »

ਜੇ ਅੰਦਰ ਜਜ਼ਬਾ ਹੋਵੇ ਤਾਂ ਗੁਰੁੂ ਦਾ ਸਿੱਖ ਕਦੇ ਵੀ ਹਾਰ ਨਹੀਂ ਮੰਨ ਸਕਦਾ – ਜੀ.ਕੇ

ਸਿੰਘ ਸਭਾਵਾਂ ਦੀ ਮੀਟਿੰਗ ‘ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਬਾਰੇ ਵਿਚਾਰਾਂ ਇਕ ਸਾਲ ਚੱਲਣ ਵਾਲੇ ਲੜੀਵਾਰ ਪ੍ਰੋਗਰਾਮਾਂ ਦਾ ਦਿੱਲੀ ਕਮੇਟੀ ਨੇ ਕੀਤਾ ਐਲਾਨ ਨਵੀਂ ਦਿੱਲੀ, 16 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਅਤੇ ਪੰਥਕ ਜਥੇਬੰਦੀਆਂ ਦੀ ਮੀਟਿੰਗ ਦਾ ਉਪਰਾਲਾ ਭਵਿੱਖ ਵਿੱਚ ਕੀਤੇ ਜਾ ਰਹੇ ਪੰਥਕ ਕਾਰਜਾਂ …

Read More »

 ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਇੰਟਰਨੈਸ਼ਨਲ ਨਰਸਿੰਗ ਦਿਹਾੜੇ ‘ਤੇ ਵਰਕਸ਼ਾਪ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਇੰਟਰਨੈਸ਼ਨਲ ਨਰਸਿੰਗ ਦਿਹਾੜੇ ਨੂੰ ਸਮਰਪਿਤ ਏਡਜ ਨਾਲ ਸੰਬੰਧਿਤ ਉਨਰਸਿਸ: ਫੋਰਸ ਫਾਰ ਚੇਂਜ: ਕੇਅਰ ਇਫੈਕਟਿਵ, ਕੋਸਟ ਇਫੈਕਟਿਵ ਇਨ ਕਨਟੈਕਸਟ ਟੂ ਐਚ. ਆਈ ਵੀ/ਏਡਜ” ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸ: ਧੰਨਰਾਜ ਸਿੰਘ ਉਪ ਪ੍ਰਧਾਨ, ਚੀਫ ਖਾਲਸਾ ਦੀਵਾਨ ਮੁੱਖ ਮਹਿਮਾਨ ਵਜੋਂ ਪੁੱਜੇ।ਇਸ ਵਰਕਸ਼ਾਪ ਦਾ ਮੁੱਖ ਮੰਤਵ …

Read More »

‘ਸੰਗਮ ਸਿਨੇਮਾ’ ਤੇ ‘ਬੱਸ ਸਟੈਂਡ’ ਨੇੜੇ ਦੋ ਥੰਮਾਂ ‘ਤੇ ਨਾਸ਼ ਹੋਏ ਦਰਖੱਤਾਂ ਦੇ ਬਣਵਾਏ ਚਿੱਤਰ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ.ਡੀ.ਏੇ.ਵੀ ਕਾਲਜ ਫਾਰ ਵੂਮੈਨ, ਅਕਾਦਮਿਕ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਹਮੇਸ਼ਾਂ ਅੱਗੇ ਰਿਹਾ ਹੈ। ਇਸ ਤੋਂ ਇਲਾਵਾ ਇਸ ਪੱਵਿਤਰ ਸ਼ਹਿਰ ਦੇ ਵਾਤਾਵਰਣ ਨੂੰ ਕਲਾਤਮਕ ਤੇ ਸਿਹਤਮੰਦ ਬਣਾਉਣ ਵਿਚ ਵੀ ਹਮੇਸ਼ਾਂ ਅੱਗੇ ਰਿਹਾ ਹੈ।ਥੀਏਟਰ ਕਲੱਬ ਬਣਾਉਣ ਵਾਲੀ ਇਹ ਪਹਿਲੀ ਸੰਸਥਾ ਸੀ, ਜਿਸ ਵਿਚ ਪ੍ਰੋਫੈਸ਼ਨਲ ਐਕਟਰਾਂ ਅਤੇ ਸਟਾਫ ਨੇ ਹਿੱਸਾ ਲਿਆ। ਦਿੱਲੀ ਤੋਂ ਵੀ ਡਾਇਰੈਕਟਰ …

Read More »