Saturday, April 20, 2024

Daily Archives: May 17, 2015

ਮਨੁੱਖੀ ਅਧਿਕਾਰ ਮੰਚ ਵੱਲੋ ਕੀਤੀਆਂ ਗਈਆਂ ਨਿਯੁੱਕਤੀਆਂ

ਰਈਆ/ਬਿਆਸ, 17 ਮਈ (ਬਲਵਿੰਦਰ ਸਿੰਘ ਸੰਧੂ, ਵਿਕੀ) – ਮਨੁੱਖੀ ਅਧਿਕਾਰ ਮੰਚ (ਰਜਿ:) ਪੰਜਾਬ ਦੀ ਇੱਕ ਜਾਗਰੂਕਤਾ ਮੀਟਿੰਗ ਸਬਡਵੀਜਨ ਬਾਬਾ ਬਕਾਲਾ ਸਾਹਿਬ ਦੀ ਟੀਮ ਨਾਲ ਜਿਲ੍ਹਾ ਪ੍ਰਧਾਨ ਪੈਟੀ ਅਫਸਰ ਤਰਸੇਮ ਸਿੰਘ ਬਾਠ ਅਤੇ ਮੀਤ ਚੇਅਰਮੇਨ ਕੈਪਟਨ ਜੋਬਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੰਚ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਅਤੇ ਮੈਡਮ ਜੇ. ਵੀ ਸਿੰਘ (ਕੈਨੇਡਾ) ਚੇਅਰਪਰਸਨ ਇਸਤਰੀ …

Read More »

ਹਲਕਾ ਮਜੀਠਾ ‘ਚ ਨਾਗ ਕਲਾਂ ਤੋਂ ਯੂਥ ਦੀ ਭਰਤੀ ਮੁਹਿੰਮ ਦਾ ਆਗਾਜ਼ 19 ਮਈ ਨੂੰ

ਮਜੀਠੀਆ ਤੇ ਬੁਲਾਰੀਆ ਵੰਡਣਗੇ ਹਾਈਟੈੱਕ ਸ਼ਨਾਖ਼ਤੀ ਕਾਰਡ – ਗਿੱਲ ਭਰਤੀ ਮੁਹਿੰਮ ਦੀ ਸਫਲਤਾ ਨੇ ਕਾਂਗਰਸ ਸਮੇਤ ਤਮਾਮ ਵਿਰੋਧੀਆਂ ਦੇ ਸੁਪਨੇ ਕੀਤੇ ਚਕਨਾਚੂਰ ਮਜੀਠਾ, 17 ਮਈ (ਪ.ਪ)  – ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਲਈ ਹਲਕਾ ਮਜੀਠਾ ਦੇ ਨੌਜਵਾਨਾਂ ਦੀ ਭਰਤੀ ਮੁਹਿੰਮ ਦਾ ਆਗਾਜ਼ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਅਤੇ ਮਾਝਾ ਜ਼ੋਨ ਦੇ ਪ੍ਰਧਾਨ ਸ: ਇੰਦਰਬੀਰ ਸਿੰਘ …

Read More »

ਈਡੀਅਟ ਕਲੱਬ ਨੇ ਖੋਲੀ ‘ਈਡੀਅਟ ਪੈਟਰੋਲ ਫਾਈਨਾਂਸ ਕੰਪਨੀ’

ਅੰਮ੍ਰਿਤਸਰ, 17 ਮਈ (ਪ੍ਰਵੀਨ ਸਹਿਗਲ) – ਸਰਕਾਰ ਵੱਲੋਂ ਦਿਨ ਪ੍ਰਤੀ ਦਿਨ ਪੈਟਰੋਲ ਅਤੇ ਡੀਜਲ ਦੇ ਵਧਾਏ ਜਾ ਰਹੇ ਰੇਟਾਂ ਉਪਰ ਆਪਣੇ ਵਿਅੰਗਾਤਮਕ ਤਰੀਕੇ ਨਾਲ ਚੋਟ ਕਰਦੇ ਹੋਏ ਈਡੀਅਟ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ‘ਈਡੀਅਟ’ ਨੇ ਹਾਲ ਗੇਟ ਦੇ ਬਾਹਰ “ਈਡੀਅਟ ਪੈਟਰੋਲ ਫਾਈਨਾਂਸ ਕੰਪਨੀ” ਖੋਲਣ ਦਾ ਐਲਾਨ ਕਰ ਦਿਤਾ ਅਤੇ ਕੰਪਨੀ ਦੀ ਪਹਿਲੀ ਬਰਾਂਚ ਦਾ ਉਦਘਾਟਨ ਵੀ ਕਰ …

Read More »

ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 17 ਮਈ ( ਅਵਤਾਰ ਸਿੰਘ ਕੈਂਥ ) -ਬਠਿੰਡਾ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਘਰ-ਘਰ ਅੰਦਰ ਜਾ ਕੇ ਸ਼ੁੱਧ ਬਾਣੀ ਪੜਣ ਸੁਨਣ ਦਾ ਉਪਰਾਲਾ ਕਰ ਰਹ ੀਹੈ। ਅੱਜ ਦੇ ਸਮਾਗਮ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਬਦ …

Read More »

ਦੁੱਖਭੰਜਨ ਰੰਧਾਵਾ ਦੇ ਗ੍ਰਹਿ ਕਰਵਾਇਆ ਵਿਸ਼ਾਲ ਕਵੀ ਦਰਬਾਰ

ਸੁਰੀਲੇ ਗਾਇਕ ਡਾ. ਸਾਬ ਦਾ ਸਿੰਗਲ ਟਰੈਕ ਗੀਤ ਛੱਲਾ 1984 ਰੀਲੀਜ਼ ਕੀਤਾ ਗਿਆ ਬਟਾਲਾ, 17 ਮਈ (ਨਰਿੰਦਰ ਬਰਨਾਲ) – ਸ਼ਿਵ ਦੇ ਸ਼ਹਿਰ ਵਿੱਚ ਉਸਦੀ ਸ਼ਾਇਰੀ ਨੂੰ ਸਲਾਮ ਕਰਦਿਆਂ ਬਟਾਲਾ ਸ਼ਹਿਰ ਹੀ ਬਲਕਿ ਦੇਸ਼ਾ ਵਿਦੇਸ਼ਾਂ ਵਿੱਚ ਕਵੀ ਦਰਬਾਰ ਕਰਵਾਏ ਜਾਂਦੇ ਹਨ।ਇਸੇ ਸੋਚ ਤੇ ਪਹਿਰਾ ਦੇਦਿਆਂ ਤੇ ਕਵੀਆਂ ਦੀ ਸੁਚਾਰੂ ਸੋਚ ਨੂੰ ਅੱਗੇ ਤੋਰਦਿਆਂ ਸ੍ਰੀ ਦੁੱਖਭੰਜਨ ਸਿੰਘ ਰੰਧਾਵਾ ਦੇ ਗ੍ਰਹਿ ਮਲਾਵੇ ਦੀ …

Read More »

ਪੱਤਰਕਾਰ ਬਿਕਰਮ ਸਿੰਘ ਗਿੱਲ ਅਤੇ ਰੰਜੀਤ ਕੌਰ ਗਿੱਲ ਨੇ ਵਿਆਹ ਦੀ 6ਵੀੰ ਵਰੇਗੰਢ ਮਨਾਈ

ਅੰਮ੍ਰਿਤਸਰ ਵਾਸੀ ਪੱਤਰਕਾਰ ਬਿਕਰਮ ਸਿੰਘ ਗਿੱਲ ਅਤੇ ਰੰਜੀਤ ਕੌਰ ਗਿੱਲ ਨੂੰ ਵਿਆਹ ਦੀ 6ਵੀੰ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ

Read More »

ਅਨਿਲ ਜੋਸ਼ੀ ਵੱਲੋਂ ਸਵੱਛ ਭਾਰਤ ਮਿਸ਼ਨ ਨੂੰ ਸਫਲ ਕਰਨ ਲਈ ਲੋਕ ਲਹਿਰ ਖੜ੍ਹੀ ਦਾ ਸੱਦਾ

ਖੁੱਲ੍ਹੇ ਵਿੱਚ ਲੱਗਦੇ ਲੰਗਰਾਂ ਲਈ ਵੱਡੇ ਕੂੜੇਦਾਨ ਮੁਹੱਈਆ ਕਰਵਾਏ ਜਾਣਗੇ ਘੱਟ ਊਰਜਾ ਵਾਲੀਆਂ ਸਟਰੀਟ ਲਾਈਟਾਂ ਦੇ ਪ੍ਰਾਜੈਕਟ ਨੂੰ ਲਾਗੂ ਕੀਤਾ ਜਾਵੇਗਾ ਚੰਡੀਗੜ੍ਹ, 17 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰੀਆਂ ਨੂੰ ਚੌਗਿਰਦੇ ਦੀ ਸਫਾਈ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਦਿਆਂ ਇਸ ਦੀ ਲੋਕ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ ਹੈ। ਭਾਜਪਾ …

Read More »

ਪੂਰੇ ਪੰਜਾਬ ਵਿਚੋਂ ਹਲਕਾ ਉੱਤਰੀ ਹੋਵੇਗਾ ਸੱਭ ਤੋਂ ਸੁੰਦਰ ਅਨਿਲ ਜੋਸ਼ੀ

ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 10 ਦਾ ਦੋਰਾ ਕਰਕੇ ਘਰ ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਓਹਨਾਂ ਨੂੰ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ।ਇਸ ਮੋਕੇ ਸ਼੍ਰੀ ਜੋਸ਼ੀ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੋਜੂਦ ਸਨ।ਇਸ ਮੋਕੇ ਸ਼੍ਰੀ ਜੋਸ਼ੀ …

Read More »

ਮੰਤਰੀ ਜੋਸ਼ੀ ਨੇ ਤੁੰਗ ਬਾਲਾ ਵਿਖੇ ਆਯੋਯਿਤ ਜਾਗਰਨ ‘ਚ ਹਾਜ਼ਰੀ ਭਰੀ

ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਤੁੰਗ ਬਾਲਾ ਵਿਖੇ ਵੈਸ਼ਨੋ ਭਜਨ ਮੰਡਲੀ ਵਲੋਂ ਆਯੋਜਿਤ ਜਾਗਰਣ ਵਿਚ ਹਾਜਰੀ ਭਰ ਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।ਅਯੋਜਕਾਂ ਵਲੋਂ ਸ਼੍ਰੀ ਜੋਸ਼ੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਪਾਰ?ਸ਼ਦ ਸੁਭਾਸ਼ ਪੱਪੂ, ਵਿਕੀ ਐਰੀ, ਲਾਭ ਸਿੰਘ, …

Read More »