Friday, March 29, 2024

Daily Archives: May 22, 2015

 ਨਾਭਾ ਰਾਜ ਘਰਾਣਾ ਅਤੇ ਗੁਰੂ ਪਾਤਸ਼ਾਹ ਦੀਆਂ ਨਿਸ਼ਾਨੀਆਂ

ਦਿਲਜੀਤ ਸਿੰਘ ‘ਬੇਦੀ‘ ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ‘ਮਿਸਲ ਫੂਲਕਿਆਨ’ ਦੀ ਵੱਡੀ ਸ਼ਾਖ ਰਿਆਸਤ ਨਾਭਾ ਹੈ। ਬਾਬੇ ਫੂਲ ਦੇ ਵੱਡੇ ਸਪੁਤਰ ਚੌਧਰੀ ਤਿਲੋਕ ਸਿੰਘ ਜਿਸ ਦਾ ਵਿਆਹ ਮਾਈ ਭਗਤੋ ਨਾਲ ਹੋਇਆ, ਜਿਸ ਦੀ ਕੁੱਖੋਂ ਦੋ ਪੁੱਤਰਾਂ ਨੇ ਜਨਮ ਲਿਆ, ਗੁਰਦਿੱਤ ਸਿੰਘ ਅਤੇ ਰਾਮ ਸਿੰਘ। ਗੁਰਦਿੱਤ ਸਿੰਘ ਤੋਂ ਨਾਭੇ ਦਾ ਰਾਜਵੰਸ਼ ਚਲਿਆ ਅਤੇ ਰਾਮ ਸਿੰਘ ਤੋਂ ਜੀਂਦ ਰਿਆਸਤ ਦੀ ਰਾਜਗੱਦੀ ਤੁਰੀ। …

Read More »

’ਰੰਗਮੰਚ ਦਾ ਭਾਅ ਜੀ’ ਡਾਕੂਮੈਂਟਰੀ ਫਿਲਮ 23 ਮਈ ਨੂੰ

ਅੰਮ੍ਰਿਤਸਰ, 21 ਮਈ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਪੰਜਾਬੀ ਰੰਗਮੰਚ ਦੀ ਵੱਡੀ ਹਸਤੀ ਭਾਅ ਜੀ ਗੁਰਸ਼ਰਨ ਸਿੰਘ ਜੀ ਦੀ ਜੀਵਨੀ ਬਾਰੇ ਨਿਰਦੇਸ਼ਕ ਸਿੱਧੂ ਦਮਦਮੀ ਦੀ ਨਿਰਦੇਸ਼ਨਾ ਹੇਠ ਬਣਾਈ ਡਾਕੂਮੈਂਟਰੀ ਫਿਲਮ ‘ਰੰਗਮੰਚ ਦਾ ਭਾਅ ਜੀ’ ਵਿਰਸਾ ਵਿਹਾਰ ਦੇ ਸz. ਨਾਨਕ ਸਿੰਘ ਸੈਮੀਨਾਰ ਹਾਲ ਵਿਖੇ 23-05-15 ਨੂੰ ਸ਼ਾਮ 4-00 ਵਜੇ ਵਿਖਾਈ ਜਾਵੇਗੀ।ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਸਮੂਹ ਕਲਾ ਪ੍ਰੇਮੀ, …

Read More »

ਪਠਾਨਕੋਟ ਵਿਖੇ ਤੰਬਾਕੂ ਕੰਟਰੋਲ ਐਕਟ 2003 ਸਬੰਧੀ ਰੀਵਿਊ ਮੀਟਿੰਗ

ਤੰਬਾਕੂ ਨੋਸ਼ੀ ਕਰਨ ਵਾਲਿਆਂ ਦਾ ਚਲਾਨ ਕੱਟਿਆ ਜਾਵੇ ਪਠਾਨਕੋਟ, 21 ਮਈ (ਪ.ਪ) – ਜ਼ਿਲ੍ਹਾ ਪਠਾਨਕੋਟ ਵਿਖੇ ਤੰਬਾਕੂ ਕੰਟਰੋਲ ਐਕਟ 2003 ਸਬੰਧੀ ਰੀਵਿਊ ਮੀਟਿੰਗ ਮਾਨਯੋਗ ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਵੀਵਿੰਮ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ. ਅਨਿਲ ਮਹਿੰਦਰ ਸਿਵਲ ਸਰਜਨ, ਡਾ. ਤਰਸੇਮ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ, ਡਾ. …

Read More »

ਵਣ ਵਿਭਾਗ ਨੇ ਜੁਲਾਈ ਤੇ ਅਗਸਤ ਵਿੱਚ 1.50 ਲੱਖ ਪੌਦੇ ਲਗਾਉਣ ਦਾ ਟੀਚਾ ਮਿਥਿਆ

ਪਠਾਨਕੋਟ, 21 ਮਈ (ਪ.ਪ) – ਪੰਜਾਬ ਸਰਕਾਰ ਵੱਲੋਂ ਪਠਾਨਕੋਟ ਨੂੰ ਸਾਲ 2011 ਵਿੱਚ ਜ਼ਿਲ੍ਹੇ ਦਾ ਦਰਜ ਦਿੱਤਾ ਗਿਆ ਅਤੇ ਇਸ ਜ਼ਿਲ੍ਹੇ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਿਤ ਰਹਿਤ ਬਣਾਉਣ ਲਈ ਵਣ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਸਾਲ 2011 ਤੋਂ 31 ਮਾਰਚ 2015 ਤੱਕ ਵੱਖ-ਵੱਖ ਸਕੀਮਾਂ ਤਹਿਤ ਲਗਭਗ 8 ਲੱਖ ਪੌਦੇ ਲਗਾਏ ਗਏ ਹਨ ਅਤੇ ਇਸ ਸਾਲ ਵੱਖ ਵੱਖ ਸਕੀਮਾਂ ਤਹਿਤ ਮਹੀਨਾ ਜੁਲਾਈ …

Read More »

ਭਾਰਤੀ ਹਵਾਈ ਸੈਨਾ ਦੇ ਜਹਾਜ਼ ਮਿਰਾਜ-2000 ਨੇ ਯਮੁਨਾ ਐਕਸਪ੍ਰੈਸ ‘ਤੇ ਕੀਤੀ ਲੈਡਿੰਗ

ਨਵੀਂ ਦਿੱਲੀ, 21 ਮਈ (ਪੰਜਾਬ ਪੋਸਟ ਬਿਊਰੋ) – ਭਾਰਤੀ ਹਵਾਈ ਸੈਨਾ ਲੜਾਕੂ ਜਹਾਜ਼ਾਂ ਦੀ ਐਂਮਰਜੈਂਸੀ ਲੈਡਿੰਗ ਲਈ ਕੌਮੀ ਰਾਜ ਮਾਰਗਾਂ ਦਾ ਇਸਤੇਮਾਲ ਕਰਨ ਉੱਤੇ ਵਿਚਾਰ ਕਰ ਰਹੀ ਏ।ਭਾਰਤੀ ਹਵਾਈ ਸੈਨਾ ਨੇ 21 ਮਈ ਨੂੰ ਆਪਣੇ ਮਿਰਾਜ-2000 ਜਹਾਜ਼ ਵੱਲੋਂ ਇਸ ਸਮਰੱਥਾ ਦਾ ਪ੍ਰਦਰਸ਼ਨ ਕੀਤਾ।ਇਸ ਜਹਾਜ਼ ਨੇ ਮੱਧ ਭਾਰਤ ਸਥਿਤ ਭਾਰਤੀ ਹਵਾਈ ਸੈਨਾ ਦੇ ਕਿਸੇ ਹਵਾਈ ਅੱਡੇ ਤੋਂ ਉਡਾਨ ਭਰੀ ਸੀ।ਹਵਾਈ ਆਵਾਜਾਈ …

Read More »

Seven students of  SGH Sr. Sec. Pub. School qualified PMT exam

Amritsar, May 21 (Manjit Kaur)  – Seven students from the batch of 19 students of Sri Guru Harkrishan Sr. Sec. Public School Majitha Road Bypass qualified the medical entrance test conducted by Baba Farid University of Health Sciences. Priya babool has secured 42nd rank (Reserved) in the state. She secured 535 marks, Sahil Sarangal has secured 86th rank (Reserved). He …

Read More »

ਸਿਹਤ ਵਿਭਾਗ ਵਲੋਂ ‘ਬਲੱਡ ਪ੍ਰੈਸ਼ਰ ਜਾਣੋ’ ਹਫਤਾ ਮਨਾਇਆ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ‘ਬਲੱਡ ਪ੍ਰੈਸ਼ਰ ਜਾਣੋ’ ਸਲੋਗਨ ਤਹਿਤ ਹੈਪਰਟੈਂਸ਼ਨ ਹਫਤਾ ਸਥਾਨਕ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਅਤੇ ਅਰਬਨ ਹੈਲ਼ਥ ਕੇਅਰ ਸੈਂਟਰ ਲਾਲ ਸਿੰਘ ਬਸਤੀ ਵਿਖੇ ਮਨਾਇਆ ਗਿਆ।ਸਿਹਤ ਵਿਭਾਗ ਬਠਿੰਡਾ ਵੱਲੋਂ ਮਨਾਏ ਗਏ ਇਸ ਹੈਪਰਟੈਂਸਨ ਹਫਤੇ ਦੌਰਾਨ ਐਨ.ਸੀ.ਡੀ …

Read More »

ਹੋਣਹਾਰ ਬੱਚਿਆਂ ਦਾ ਸਕੂਲੀ ਪ੍ਰਬੰਧਕ ਕਮੇਟੀ ਵਲੋਂ ਸਨਮਾਨ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਅੱਜ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ +2 ਜਮਾਤ ਦੇ ਹੋਣਹਾਰ ਵਿਦਿਆਰਥੀ ਆਪਣਾ,ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਹੋਏ ਸਕੂਲ ਦੇ ਆਰਟਸ ਅਤੇ ਸਾਇੰਸ ਗਰੁੱਪਾਂ ਵਿੱਚੋਂ ਗੁਰਿੰਦਰ ਸਿੰਘ/ਸੁਖਬੀਰ ਸਿੰਘ 88.7%,ਪਰਵਿੰਦਰ ਸਿੰਘ/ਚਮਕੌਰ ਸਿੰਘ 87.1, ਜਸਮਨਦੀਪ ਸਿੰਘ/ਸੁਰਿੰਦਰ ਸਿੰਘ 86.7%, ਨਵਜੋਤ ਸਿੰਘ/ਜਗਰੂਪ ਸਿੰਘ 89.3%, ਸੰਦੀਪ ਕੌਰ/ਪਰਕਾਸ਼ ਸਿੰਘ 88.7%, ਸਹਿਜਪਾਲ ਸਿੰਘ ਗਿੱਲ/ਨਰਿੰਦਰਪਾਲ ਸਿੰਘ …

Read More »

ਸਰਕਾਰੀ ਮਿਡਲ ਸਕੂਲ ਚਣਾਰਥਲ ਵਿੱਖੇ ਕੀਤਾ ਆਰ.ਓ ਭੇਂਟ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਰਕਾਰੀ ਮਿਡਲ ਸਕੂਲ ਚਣਾਰਥਲ ਵਿੱਖੇ ਦਾਨੀ ਸੱਜਣਾਂ ਦੁਆਰਾ ਬੱਚਿਆ ਨੂੰ ਸਾਫ਼ ਪਾਣੀ ਮੁਹਾਇਆ ਕਰਾਉਣ ਲਈ ਇੱਕ ਆਰ.ਓ ਸਿਸਟਮ ਭੇਂਟ ਕੀਤਾ ਗਿਆ। ਜਾਣਕਾਰੀ ਅਨੁੂਸਾਰ ਮਾਸਟਰ ਭੁਪਿੰਦਰ ਸਿੰਘ ਚਣਾਰਨਥ, ਪਵਿੱਤਰ ਸਿੰਘ ਐਸਡੀਓ ਵੱਲੋਂ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰਖੱਦੇ ਹੋਏ ਸਕੂਲ ਵਿੱਚ ਆਰ.ਓ ਸਿਸਟਮ ਲਗਵਾਇਆ ਗਿਆ। ਮਾਸਟਰ ਭੁਪਿੰਦਰ ਸਿੰਘ ਨੇ ਬੱਚਿਆ …

Read More »

ਰੇਲਵੇ ਦੇ ਪਲੇਟ ਫਾਰਮ ਨੰ: 5 ‘ਤੇ ਪਾਣੀ ਦੀ ਸੇਵਾ ਸ਼ੁਰੂ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁੱਡਵਿਲ ਸੋੋਸਾਇਟੀ ਬਠਿੰਡਾ ਨੇ ਆਪਣੇ ਸਮਾਜ ਸੇਵਾ ਦੇ 365 ਵੇਂ ਦੌਰਾਨ ਹਰ ਸਾਲ ਦੀ ਤਰ੍ਹਾਂ ਰੇਲਵੇ ਦੇ ਪਲੇਟ ਫਾਰਮ ਨੰ: 5 ਤੇ ਪਾਣੀ ਦੀ ਸੇਵਾ ਸ਼ੁਰੂ ਕੀਤੀ।ਸੁਸਾਇਟੀ ਪਿਛਲੇ 12 ਵਰ੍ਹਿਆਂ ਤੋਂ ਪਾਣੀ ਵਾਲੇ ਪਾਣੀ ਦੀ ਮੁਫ਼ਤ ਸੇਵਾ ਰੇਲਵੇ ਸਟੇਸ਼ਨ ‘ਤੇ ਕਰ ਰਹੀ ਹੈ। ਇਹ ਸੇਵਾ ਵਾਸਤੇ ਰੇਲਵੇ ਅਧਿਕਾਰੀਆਂ ਤੋਂ ਮਨਜ਼ੂਰੀ …

Read More »