Thursday, March 28, 2024

Daily Archives: September 1, 2016

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 2 ਸਤੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. http://punjabpost.in/welcome/?p=71645 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਐਚ.ਐਸ. ਕਿੰਗਰਾ ਨੇ ਪ੍ਰੈਸ ਕਾਨਫਰੰਸ ਕਰਕੇ ‘ਆਪ” ਬਾਰੇ ਕੀਤਾ ਵੱਡਾ ਖੁਲਾਸਾ – ਕਿਹਾ ਦੁਰਗੇਸ਼ ਪਾਠਕ ਭ੍ਰਿਸ਼ਟ, ਮੁਲਾਕਾਤ ਕਰਨ ਵਾਲਿਆਂ ਪਾਸੋਂ ਲੈਂਦਾ ਸੀ 5 ਲੱਖ ਰੁਪਏ । ▶ ਬਾਹਰੋਂ ਆਈ 52 ਮੈਂਬਰੀ ਟੀਮ …

Read More »

ਸ਼੍ਰੋਮਣੀ ਕਮੇਟੀ ਨੇ ਜੰਮੂ ਕਸ਼ਮੀਰ ਨੂੰ 4 ਮੈਂਬਰੀ ਵਫ਼ਦ ਭੇਜਿਆ

ਅੰਮ੍ਰਿਤਸਰ, 31 ਅਗਸਤ (ਗੁਰਪ੍ਰੀਤ ਸਿੰਘ)- ਜੰਮੂ ਕਸ਼ਮੀਰ ਵਿੱਚ ਦਿਨ-ਪ੍ਰਤੀ ਦਿਨ ਵਿਗੜ ਰਹੇ ਹਾਲਾਤਾਂ ਅਤੇ ਸਿਖਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਗੱਲਬਾਤ ਕਰਨ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਾਰ ਮੈਂਬਰੀ ਵਫ਼ਦ ਕਸ਼ਮੀਰ ਭੇਜਿਆ ਗਿਆ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਖੁਲਾਸਾ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਸz: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ …

Read More »

ਘਿਨਾਉਣੇ ਕਤਲੇਆਮ ਨੇ ਸਿੱਖਾਂ ਸਮੇਤ ਸਮੁੱਚੀਆਂ ਘੱਟ ਗਿਣਤੀਆਂ ‘ਚ ਡਰ ਤੇ ਸਹਿਮ ਪੈਦਾ ਕੀਤਾ – ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 31 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਨੇ ੧੯੮੪ ਵਿਚ ਸਮੁਵਿੱਚੇ ਦੇਸ਼ ਵਿਚ ਖਾਸਕਰ ਦਿ’ਲੀ ਵਿਖੇ ਹੋਏ ਸਿ’ਖਾਂ ਦੇ ਕਤਲੇਆਮ ਸਬੰਧੀ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਤੋਂ ਇਲਾਵਾ ਦੇਸ਼ ਦੀ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵੀ ਅਜ਼ਾਦ ਭਾਰਤ ਦੇ ਇਤਿਹਾਸ ਵਿੱਚ ਹੋਏ ਇਸ ਸਭ ਤੋਂ ਕਰੂਰ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇ ਸਕਣ ਦੀ ਆਪਣੀ ਜ਼ਿੰਮੇਵਾਰੀ ਅਤੇ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਮਹਾਨ ਢਾਡੀ ਦਰਬਾਰ 3 ਸਤੰਬਰ ਤੋਂ – ਬੇਦੀ

ਅੰਮ੍ਰਿਤਸਰ, 31 ਅਗਸਤ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੀਰੀ-ਪੀਰੀ ਸ਼ੋ੍ਰਮਣੀ ਢਾਡੀ ਸਭਾ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਹਿਯੋਗ ਨਾਲ ਦੋ ਰੋਜ਼ਾ ਮਹਾਨ ਢਾਡੀ ਦਰਬਾਰ ਮਿਤੀ 3 ਸਤੰਬਰ ਤੋਂ 4 ਸਤੰਬਰ ਤੀਕ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਇਆ ਜਾ ਰਿਹਾ …

Read More »

ਤਿੰਨ ਵਿਧਾਨ ਸਭਾ ਖੇਤਰਾਂ ‘ਚ ਵੋਟਰ ਰਜਿਸਟ੍ਰੇਸਨ ਕਰ ਕੇ ਨਵੇਂ ਵੋਟਰਾਂ ਦੀ ਸੰਖਿਆ ਵਧਾਈ

ਪਠਾਨਕੋਟ, 31 ਅਗਸਤ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਖੇਤਰਾਂ ਅੰਦਰ ਵੋਟਰ ਰਜਿਸਟ੍ਰੇਸਨ ਕਰ ਕੇ ਨਵੇਂ ਮਤਦਾਤਾਵਾਂ ਦੀ ਸੰਖਿਆ ਵਧਾਈ ਗਈ ਹੈ ਅਤੇ ਇਸ ਦੇ ਨਾਲ ਹੀ ਜਿਲ੍ਹੇ ਅੰਦਰ 18 ਤੋਂ 19 ਸਾਲ ਜਾ ਇਸ ਤੋਂ ਉਪਰ ਉਮਰ ਵਾਲੇ ਨੋਜਵਾਨਾਂ ਦੀ ਵੋਟਰ ਰਜਿਸਟ੍ਰੇਸਨ ਕਰਨ ਦੇ ਲਈ 7 ਸਤੰਬਰ ਤੋਂ 7 ਅਕਤੂਬਰ ਤੱਕ ਵਿਸੇਸ ਮੁਹਿਮ ਚਲਾਈ ਜਾ ਰਹੀ …

Read More »

ਰਾਸ਼ਟਰੀ ਸ਼ਹਿਰੀ ਆਜੀਵਿਕ ਮਿਸ਼ਨ ਅਧੀਨ ਬਿਊਟੀਸਿਅਨ ਟ੍ਰੇਨਿੰਗ ਦੇ ਪਹਿਲੇ ਗਰੁੱਪ ਦੀ ਸੁਰੂਆਤ

ਪਠਾਨਕੋਟ, 31 ਅਗਸਤ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਵਿੱਚ ਲੜਕੀਆਂ ਲਈ ਆਪਣੇ ਸਵੈ ਰੋਜਗਾਰ ਸੁਰੂ ਕਰਨ ਦੇ ਉਦੇਸ ਨਾਲ ਸਕਿਲ ਡਿਵੈਲਪਮੈਂਟ ਸੈਂਟਰ ਖੋਲਣ ਦੀ ਉਨ੍ਹਾਂ ਦੀ ਯੋਜਨਾ ਸੀ ਅਤੇ ਇਸ ਤਹਿਤ ਅੱਜ  ਰਾਸਟਰੀ ਸਹਿਰੀ ਆਜੀਵਿਕ ਮਿਸ਼ਨ ਦੇ ਅਧੀਨ ਬਿਊਟੀਸਿਅਨ ਟ੍ਰੇਨਿੰਗ ਦੇ ਪਹਿਲੇ ਗਰੁਪ ਦੀ ਸੁਰੂਆਤ ਕੀਤੀ ਗਈ ਹੈ ਅਤੇ ਇਸ ਨਾਲ ਹੀ ਭਵਿੱਖ ਲਈ ਹੋਰ ਯਤਨ ਕੀਤੇ ਜਾ ਰਹੇ ਹਨ …

Read More »

ਈ-ਗੱਡੀਆਂ ਅਤੇ ਈ-ਰਿਕਸ਼ਾ ਨੂੰ ਪਰਮਿਟ ਲੋੜਾਂ ਤੋਂ ਮੁਕਤ ਕੀਤਾ ਗਿਆ

ਨਵੀਂ ਦਿੱਲੀ, 31 ਅਗਸਤ (ਪੰਜਾਬ ਪੋਸਟ ਬਿਊਰੋ)- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਈ ਰਿਕਸ਼ਾ ਅਤੇ ਈ ਗੱਡਿਆਂ ਨੂੰ ਪਰਮਿਟ ਲੋੜਾਂ ਤੋਂ ਮੁਕਤ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਿਕ ਮੋਟਰ ਵਾਹਨ ਕਾਨੂੰਨ 1988 ਦੀ ਧਾਰਾ 66 ਈ ਉਪ-ਧਾਰਾ (1 ) ਦੀ ਵਿਵਸਥਾ ਈ ਗੱਡੀਆਂ ਅਤੇ ਈ ਰਿਕਸ਼ਾਂ ਵਿੱਚ ਲਾਗੂ ਨਹੀਂ ਹੋਵੇਗੀ, ਜਿਸ ਦਾ ਇਸਤੇਮਾਲ ਵਿਅਕਤੀਗਤ ਸਮਾਨ ਅਤੇ …

Read More »

ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਹਲ ਲਈ ਗ੍ਰਹਿ ਮੰਤਰਾਲੇ ਵਲੋਂ ਸੈੱਲ ਸਥਾਪਿਤ

ਨਵੀਂ ਦਿੱਲੀ, 31 ਅਗਸਤ (ਪੰਜਾਬ ਪੋਸਟ ਬਿਊਰੋ)- ਜੰਮੂ ਕਸ਼ਮੀਰ ਦੇ ਲੋਕਾਂ , ਖਾਸ ਕਰਕੇ  ਰਾਜ ਦੇ ਬਾਹਰ ਰਹਿਣ ਵਾਲੇ ਵਿਦਿਆਰਥੀਆਂ ਦੀ ਸ਼ਕਾਇਤਾਂ  ਨੂੰ ਹਲ ਕਰਨ ਸਬੰਧੀ ਗ੍ਰਹਿ ਮੰਤਰਾਲੇ ਨੇ ਡਾਕਟਰ  ਸੰਜੇ ਰਾਏ ਮੀਡੀਆ ਨੂੰ ਜੰਮੂ -ਕਸ਼ਮੀਰ ਡਵੀਜਨ ਵਿੱਚ ਨੋਡਲ ਅਧਿਕਾਰੀ ਦੇ ਤੌਰ ਤੇ ਨਾਮਜ਼ਦ ਕੀਤਾ  ਹੈ।ਸ਼ਿਕਾਇਤਾਂ ਦੀ ਰਿਪੋਰਟ  24 ਘੰਟੇ  ਹੇਠ ਲਿਖੇ ਟੇਲੀਫੋਲ ਨੰਬਰਾਂ 01123092923,01123092885 ਉਤੇ ਕੀਤੀ ਜਾ ਸਕਦੀ ਹੈ …

Read More »

ਜ਼ਿਲ੍ਹਾ ਪੱਧਰੀ ਕਲਾ ਉਤਸਵ 2016 ‘ਚ ਮਾਲ ਰੋਡ ਸਕੂਲ ਦੀ ਗਿੱਧਾ ਟੀਮ ਰਹੀ ਪਹਿਲੇ ਸਥਾਨ ‘ਤੇ

ਅੰਮ੍ਰਿਤਸਰ, 31 ਅਗਸਤ (ਜਗਦੀਪ ਸਿੰਘ ਸੱਗੂ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਥਾਰਟੀ ਵਲੋਂ ਅੱਜ ਸ.ਕੰ.ਸ.ਸਕੂਲ, ਸ਼ਿਵਾਲਾ ਰੋਡ ਵਿਖੇ ਜ਼ਿਲ੍ਹਾ ਪੱਧਰੀ ਕਲਾ ਉਤਸਵ 2016 ਕਰਵਾਇਆ ਗਿਆ। ਇਸ ਜ਼ਿਲ੍ਹਾ ਪੱਧਰੀ ਨਾਚ ਮੁਕਾਬਲੇ ਵਿਚ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ ਦੀਆਂ ਨੌਂ ਗਿੱਧਾ ਟੀਮਾਂ ਨੇ ਸ਼ਿਰਕਤ ਕੀਤੀ ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੀ …

Read More »

ਕਮਜ਼ੋਰ ਵਰਗ ਦੀ ਬਿਹਤਰੀ ਲਈ ਭਲਾਈ ਸਕੀਮਾਂ ਚਲਾਉਣ ਚ ਪੰਜਾਬ ਨੇ ਦੂਜੇ ਰਾਜਾਂ ਨੂੰ ਪਛਾੜਿਆ – ਮਜੀਠਾ, ਗਿੱਲ

ਮਜੀਠਾ, 31 ਅਗਸਤ (ਪੰਜਾਬ ਪੋਸਟ ਬਿਊਰੋ) – ਸਾਬਕਾ ਰਾਜ ਸਭਾ ਮੈਂਬਰ ਸ. ਰਾਜ ਮਹਿੰਦਰ ਸਿੰਘ ਮਜੀਠਾ ਅਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ. ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਾਢੇ ਨੌਂ ਸਾਲਾਂ ਦੌਰਾਨ ਜਿੱਥੇ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਹਨ ਉੱਥੇ ਕਮਜ਼ੋਰ ਵਰਗ ਦੇ ਲੋਕਾਂ ਦੀ ਬਿਹਤਰੀ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ …

Read More »