Wednesday, April 24, 2024

Daily Archives: September 5, 2016

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 6 ਸਤੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. http://punjabpost.in/welcome/?p=71891 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਭਗਵੰਤ ਮਾਨ ਨੇ ਪੱਤਰਕਾਰਾਂ ਤੋਂ ਮੰਗੀ ਮੁਆਫੀ– ਕਿਹਾ ਮੇਰੇ ਵਿਵਹਾਰ ਨਾਲ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਖਿਮਾ ਮੰਗਦਾ ਹਾਂ। ▶ ਜੋਨ ਇੰਚਾਰਜ ਗੁਰਿੰਦਰ ਸਿੰਘ ਬਾਜਵਾ ਸਮੇਤ ਆਮ ਆਦਮੀ ਪਾਰਟੀ ਦੇ 86 …

Read More »

ਕੌਮੀ ਅਧਿਆਪਕ ਦਿਵਸ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ

ਅੰਮ੍ਰਿਤਸਰ, 4 ਸਤੰਬਰ (ਦੀਪ ਦਵਿੰਦਰ ਸਿੰਘ)- ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਕੌਮੀ ਅਧਿਆਪਕ ਦਿਨ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ।ਇਸ ਵਿੱਚ ਫਾਊਂਡੇਸ਼ਨ ਆਗੂਆਂ ਤੋਂ ਇਲਾਵਾਂ ਮੁੱਖ ਸਿੱਖਿਆ ਅਫ਼ਸਰ, ਕੌਮਾਂਤਰੀ ਪ੍ਰਸਿੱਧੀ ਦੀ ਲੋਕ ਗਾਇਕਾ ਗੁਰਮੀਤ ਬਾਵਾ, ਓਲਪੀਅਨ ਬ੍ਰਿਗੇਡੀਅਰ ਰਿਟਾ. ਸz. ਹਰਚਰਨ ਸਿੰਘ ਮਰੜ ਆਦਿ ਸ਼ਾਮਲ ਹੋਏ ਤੇ …

Read More »

ਸ਼ਹੀਦ ਭਗਤ ਸਿੰਘ ਤੇ ਸੁਖਦੇਵ ਲੁਧਿਆਣਾ ਦੇੇ ਨਾਲ ਫਾਂਸੀ ‘ਤੇ ਝੂਲਿਆ ਸੀ ਪੂਨੇ ਵਾਲਾ ਰਾਜਗੁਰੂ – ਘੁੱਗੀ

  ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ ਸੱਗੂ)- ਕਿਸੇ ਦਾ ਵਿਸ਼ਵਾਸ਼ ਹਾਸਿਲ ਕਰ ਲੈਣਾ ਸੌਖਾ ਹੈ ਲੇਕਿਨ ਉਸ ਨੂੰ ਨਿਭਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ।ਉਨ੍ਹਾਂ ਕਿਹਾ ਜੇ ਜਿੰਮੇਵਾਰੀ ਨਿਭਾਉਣੀ ਹੀ ਨਹੀ ਤਾ ਪ੍ਰਧਾਨ ਮੰਤਰੀ ਬਣਾਇਆ ਸ਼ਖਸ਼ ਵਿਦੇਸ਼ੀ ਯਾਤਰਾ ਕਰੀ ਜਾਂਦਾ, ਮੁੱਖ ਮੰਤਰੀ ਬਣਿਆ ਸ਼ਖਸ਼ ਰਿਸ਼ਤੇਦਾਰਾਂ ਨੂੰ ਕੁਰਸੀਆਂ ਵੰਡੀ ਜਾਂਦਾ, ਲੇਕਿਨ ਕੇਜ਼ਰੀਵਾਲ ਵਰਕਰਾਂ ਨੂੰ ਜਿੰੇਮਵਾਰੀ ਵੰਡਦਾ ਹੈ ।ਜੋ ਕੁਝ ਵੀ ਜੀਵਨ ਵਿੱਚ ਹਾਸਲ …

Read More »

 ਗੁਰਪ੍ਰੀਤ ਘੁੱਗੀ ਬਣੇ ਆਮ ਆਦਮੀ ਪਾਰਟੀ ਦੇ ਕਨਵੀਨਰ

ਅੰਮ੍ਰਿਤਸਰ, 4 ਸਤੰਬਰ (ਪ.ਪ)- ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਮਸ਼ਹੂਰ ਕਾਮੇਡੀਅਨ ਗਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਦੇ ਪੰਜਾਬ ਕਨਵੀਨਰ ਦਾ ਵੱਕਾਰੀ ਅਹੁੱਦਾ ਦਿਤਾ ਗਿਆ ਹੈ।ਪਾਰਟੀ ਦੇ ਅੰਮ੍ਰਿਤਸਰ ਹਲਕਾ ਦੱਖਣੀ ਤੋਂ ਉਮੀਦਵਾਰ ਡਾ: ਇੰਦਰਬੀਰ ਸਿੰਘ ਨਿੱਜਰ ਦੇ ਹੱਕ ‘ਚ ਰੱਖੀ ਹੋਈ ਰੈਲੀ ਉਸ ਵੇਲੇ ਜੈਕਾਰਿਆਂ ਤੇ ਤਾੜੀਆਂ ਦੀ ਸਾਂਝੀ ਤਾਲ ਨਾਲ ਗੂੰਜ ਉਠੀ ਜਦੋਂ ਸਟੇਜ ਸਕੱਤਰ ਸz: ਕੁਲਬੀਰ ਸਿੰਘ …

Read More »

ਵਿਧਾਇਕ ਅਸ਼ਵਨੀ ਸ਼ਰਮਾ ਨੇ ਪਿੰਡ ਲਾਡੋਚੱਕ ਵਿਖੇ ਲਾਭਪਾਤਰੀਆਂ ਨੂੰ 200 ਨੀਲੇ ਕਾਰਡ ਵੰਡੇ

ਪਠਾਨਕੋਟ, 4 ਸਤੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਦਾ ਜੀਵਨ ਮਿਆਰ ਉੱਚਾ ਚੁੱਕਣ ਲਈ ਵੱਖ ਵੱਖ ਭਲਾਈ ਤੇ ਵਿਕਾਸ ਸਕੀਮਾਂ ਬਣਾ ਕੇ ਉਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ।ਇਹ ਪ੍ਰਗਟਾਵਾ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਅੱਜ ਪਿੰਡ ਲਾਡੋਚੱਕ ਵਿਖੇ ਲਾਭਪਾਤਰੀਆਂ ਨੂੰ 200 ਨੀਲੇ ਕਾਰਡ ਵੰਡਣ ਮੌਕੇ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਹਰਜੀਤ ਕਾਲਾ, ਸ਼ਮਸ਼ੇਰ ਠਾਕੁਰ, …

Read More »

ਨਸ਼ਾ ਛੁਡਾਓ ਤੇ ਪੰਜਾਬ ਬਚਾਓ ਮਾਰਚ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ- ਜਿਜੇਆਣੀ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ ਬਿਊਰੋ)- ਸਰਬੱਤ ਖਾਲਸਾ ਦੇ ਮਤਵਾਦੀ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਵੱਲੋੋ 16 ਅਗਸਤ ਤੋ 15 ਸਤੰਬਰ ਤੱਕ ਸ਼ੁਰੂ ਕੀਤੇ ਗਏ ”ਨਸ਼ਾ ਛੁਡਾਉ ਤੇ ਪੰਥ ਬਚਾਉ” ਮਾਰਚ ਦਾ ਅੰਮ੍ਰਿਤਸਰ ਜਿਲ੍ਹੇ ਵਿੱਚ ਪੁੱਜਣ ਤੇ ਸੁਆਗਤ ਕਰਨ ਲਈ ਸਰਬੱਤ ਖਾਲਸਾ ਨਾਲ ਸਬੰਧਿਤ ਧਿਰਾਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਮਾਰਚ ਦੇ 7 ਸਤੰਬਰ ਦੇ ਪ੍ਰੋਗਰਾਮ ਬਾਰੇ ਵਿਚਾਰ ਚਰਚਾ ਕੀਤੀ …

Read More »

ਮੁਸ਼ਕਲ ਹਾਲਾਤਾਂ ‘ਚ ਬਾਬਾ ਜੀਵਨ ਸਿੰਘ ਜੀ ਨੇ ਨਿਭਾਇਆ ਫਰਜ਼ – ਮਜੀਠੀਆ

ਚਵਿੰਡਾ ਦੇਵੀ, 4 ਸਤੰਬਰ (ਪੰਜਾਬ ਪੋਸਟ ਬਿਊਰੋ)- ਦਸਮੇਸ਼ ਪਿਤਾ ਵੱਲੋਂ ਰੰਘਰੇਟਾ ਗੁਰੂ ਕਾ ਬੇਟਾ ਵਜੋਂ ਵਰੋਸਾਏ ਗਏ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 355 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਅੱਠਵਾਂ ਜਾਗ੍ਰਿਤੀ ਖ਼ਾਲਸਾ ਚੇਤਨਾ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪੂਰੀ ਸ਼ਾਨੋ ਸ਼ੌਕਤ ਨਾਲ ਹਲਕਾ ਮਜੀਠਾ ਦੇ ਪਿੰਡ ਸਿਆਲਕਾ ਤੋਂ ਤਪ ਅਸਥਾਨ ਅਮਰ …

Read More »

ਰਿਲਾਇੰਸ ਜੀਓ ਸਿਮ ਵਿੱਕ ਰਹੀ ਹੈ 200 ਤੋਂ 500 ਰੁਪਏ ਬਲੈਕ ‘ਚ

ਜੰਡਿਆਲਾ ਗੁਰੂ, 3 ਸਤੰਬਰ (ਹਰਿੰਦਰ ਪਾਲ ਸਿੰਘ) – 1 ਸਿਤੰਬਰ ਨੂੰ ਰਿਲਾਇੰਸ ਕੰਪਨੀ ਨੇ ਸਭ ਤੋਂ ਘੱਟ ਰੇਟਾਂ ‘ਤੇ ਡਾਟਾ ਅਤੇ ਵਾਇਸ ਕਾਲ ਫ੍ਰੀ ਕਰਕੇ ਸਾਰੀਆਂ ਮੋਬਾਈਲ ਕੰਪਨੀਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ।ਇਸ ਤੋਂ ਇਲਾਵਾ 4ਜੀ ਡਾਟਾ ਦੀ ਸਰਵਿਸ ਦੇ ਕੇ ਗ੍ਰਾਹਕਾਂ ਨੂੰ ਇਨ੍ਹਾਂ ਲਾਲਚੀ ਬਣਾ ਦਿੱਤਾ ਹੈ ਕਿ ਉਹ ਫ੍ਰੀ ਵਾਲੀ ਸਿਮ 200 ਰੁਪਏ ਤੋਂ ਲੈ ਕੇ 500 ਰੁਪਏ …

Read More »

ਜੰਡਿਆਲਾ ਗੁਰੂ ਤੋਂ ਪੱਤਰਕਾਰ ਭਾਈਚਾਰਾ 7 ਸਤੰਬਰ ਦੇ ਧਰਨੇ ਵਿੱਚ ਹੋਵੇਗਾ ਸ਼ਾਮਿਲ

ਜੰਡਿਆਲਾ ਗੁਰੂ, 4 ਸਤੰਬਰ (ਵਰਿੰਦਰ ਸਿੰਘ)- ਜੰਡਿਆਲਾ ਪ੍ਰੈਸ ਕਲੱਬ (ਰਜਿ:) ਦੀ ਇਕ ਜਰੂਰੀ ਮੀਟਿੰਗ ਵਰਿੰਦਰ ਸਿੰਘ ਮਲਹੋਤਰਾ ਦੀ ਪ੍ਰਧਾਨਗੀ ਹੇਠ ਸਥਾਨਕ ਰੈਸਟੋਰੈਂਟ ਵਿੱਚ ਹੋਈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਹਰਿੰਦਰਪਾਲ ਸਿੰਘ ਚੇਅਰਮੈਨ ਵਰਕਿੰਗ ਕਮੇਟੀ ਮੈਂਬਰ ਨੇ ਕਿਹਾ ਕਿ ਅੰਮ੍ਰਿਤਸਰ 7 ਸਤੰਬਰ ਨੂੰ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵਲੋਂ ਪੱਤਰਕਾਰਾਂ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਪੱਤਰਕਾਰ ਭਾਈਚਾਰੇ ਦੇ ਜਰਨੈਲ ਜਸਬੀਰ …

Read More »

ਮਹਾਮਾਈ ਦਾ ਜਾਗਰਣ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਗੁਰਮੀਤ ਸੰਧੂ)- ਸੁਲਤਾਨਵਿੰਡ ਰੋਡ ਸਥਿਤ ਇਲਾਕਾ ਗੁਰਨਾਮ ਨਗਰ ਦੀ ਕਾਲੀਆ ਕਲੋਨੀ ਵਿਖੇ ਵੈਸ਼ਨੋ ਮਾਤਾ ਦਾ ਜਾਗਰਣ ਸਮਾਜ ਸੇਵਿਕਾ ਪ੍ਰਵੇਸ਼ ਰਾਣੀ ਤੇ ਗੁਰਵਿੰਦਰ ਰਾਏ ਕਰਵਾਇਆ ਗਿਆ।ਭਗਤ ਦਲਜੀਤ ਸਿੰਘ ਤੇ ਮਹੰਤ ਮੁਖਤਾਰ ਸਿੰਘ ਦੇ ਵਲੋਂ ਮਹਾਮਾਈ ਦਾ ਗੁਣਗਾਨ ਕੀਤਾ ਗਿਆ।ਸ਼ਰਧਾਲੂਆਂ ਵਲੋਂ ਝਾਕੀਆਂ ਦਾ ਆਯੋਜਨ ਵੀ ਕੀਤਾ ਗਿਆ।ਅੰਤਰਾਸ਼ਟਰੀ ਕੋਚ ਹਰਜੀਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਹਾਜਰੀ ਭਰਦਿਆਂ ਕਿਹਾ ਕਿ ਕੋਈ …

Read More »