Tuesday, April 16, 2024

Daily Archives: September 6, 2016

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 7 ਸਤੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. http://punjabpost.in/welcome/?p=71968 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਸੁੱਚਾ ਸਿੰਘ ਛੋਟੇਪੁਰ ਵਲੋਂ ਗੁਰਦਾਸਪੁਰ ਤੋਂ ਪੰਜਾਬ ਪਰਿਵਰਤਨ ਯਾਤਰਾ ਸ਼ੁਰੂ– ਕਿਹਾ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਕੇਜਰੀਵਾਲ। ▶ ਹੁਣ ਸੁਨਾਮ ਦੇ ‘ਆਪ’ ਆਬਜ਼ਰਵਰ ਵਿਜੇ ਚੌਹਾਨ ‘ਤੇ ਲੱਗੇ ਨੌਕਰਾਣੀ ਨਾਲ ਜਬਰ …

Read More »

ਬਲਾਕ ਤਰਸਿੱਕਾ ਵੱਲੋਂ ਪਿੰਡ ਜੋਧਾ ਨਗਰੀ ‘ਚ ਸਰਕਾਰ ਬੋਰਡ ਵਿੱਚ ਗਲਤੀਆਂ ਦੀ ਭਰਮਾਰ

ਤਰਸਿੱਕਾ, 5 ਸਤੰਬਰ (ਕੰਵਲ ਜੋਧਾਨਗਰੀ)- ਉਂਝ ਤਾਂ ਹਰ ਰੋਜ ਹੀ ਪ੍ਰਿੰਟ ਮੀਡੀਆ ਇਲੈਕਟ੍ਰੋਨਿਕਸ ਮੀਡੀਆ ਰਾਹੀ ਅਕਾਲੀ ਦਲ ਦੇ ਹਰ ਨਿੱਕੇ ਵੱਡੇ ਲੀਡਰਾਂ ਵੱਲਂੋ ਵਿਕਾਸ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ।ਪਰ ਹੁਣ ਉਸ ਤਂੋ ਵੀ ਅੱਗੇ ਜਾਂਦੇ ਮਜੂਦਾ ਸਰਕਾਰ ਵੱਲਂੋ ਹੁਣ ਸਰਕਾਰੀ ਬੱਸਾਂ ‘ਤੇ ਵੀ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਗਿਣਾਂਈਆਂ ਜਾ ਰਹੀਆਂ ਹਨ।ਪਰ ਹੁਣ ਸਰਕਾਰ ਵੱਲਂੋ ਪਿੰਡਾਂ ਵਿੱਚ …

Read More »

ਸ਼ਮਸ਼ੇਰ ਸ਼ੇਰਾ ਅੰਮ੍ਰਿਤਸਰ ਟਰਾਂਸਪੋਰਟ ਯੂਨੀਅਨ ਵਿੰਗ ਦਾ ਪ੍ਰਧਾਨ ਬਨਣ ‘ਤੇ ਸਨਮਾਨਿਤ

ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ ਬਿਊਰੋ)- ਸ਼੍ਰੌਮਣੀ ਅਕਾਲੀ ਦਲ ਵੱਲੋਂ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਅੰਮ੍ਰਿਤਸਰ ਟਰਾਂਸਪੋਰਟ ਯੂਨੀਅਨ ਵਿੰਗ ਦਾ ਪ੍ਰਧਾਨ ਬਨਾਉਣ ਅਤੇ ਇਕਬਾਲ ਸਿੰਘ ਸੰਧੂ ਨੂੰ ਯੂਥ ਅਕਾਲੀ ਦਲ ਦਾ ਕੌਰ ਕਮੇਟੀ ਦਾ ਮੈਂਬਰ ਬਨਣ ‘ਤੇ ਸ਼੍ਰੌਮਣੀ ਇਸਤਰੀ ਵਿੰਗ ਦੀ ਜਿਲ੍ਹਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਸ਼ਭ ਮੌਕੇ ਤੇ ਮੁੱਖ ਮਹਿਮਾਨ ਸ਼੍ਰੌਮਣੀ ਅਕਾਲੀ ਦਲ ਜੱਥਾ ਸ਼ਹਿਰੀ …

Read More »

ਪੰਜਾਬ ਨੈਸਨਲ ਬੈਂਕ ਦੀਆਂ ਬ੍ਰਾਂਚਾਂ ਵੱਲੋਂ ਵੱਖ ਵੱਖ ਸਕੂਲਾਂ ਦੇ ਅਧਿਆਪਕ ਤੇ ਮੁੱਖ ਅਧਿਆਪਕ ਸਨਮਾਨਿਤ

ਪਠਾਨਕੋਟ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਅਧਿਆਪਕ ਦਿਵਸ ਮੋਕੇ ਪੰਜਾਬ ਨੈਸਨਲ ਬੈਂਕ ਦੀਆਂ ਬ੍ਰਾਂਚਾਂ ਵੱਲੋਂ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਪਹੁੰਚ ਕੇ ਅਧਿਆਪਕਾਂ ਅਤੇ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਸਨਮਾਨਿਤ ਕੀਤਾ।ਇਸ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਮੁੱਖ ਜਿਲ੍ਹਾ ਮੈਨੇਜਰ ਰਾਜੇਸ਼ ਗੁਪਤਾ ਨੇ ਦੱਸਿਆ ਕਿ ਪੰਜਾਬ ਨੇਸਨਲ ਬੈਂਕ ਜਿਲ੍ਹੇ ਦਾ ਲੀਡ ਬੈਂਕ ਹੈ।ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਤਿਆਗ …

Read More »

ਪਠਾਨਕੋਟ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀ ਵੋਟਰ ਸੂਚੀ ਦੀ ਸਰਸਰੀ ਸੁਧਾਈ 7 ਸਤੰਬਰ ਤੋਂ

ਪਠਾਨਕੋਟ, 5 ਸਤੰਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ 001-ਸੁਜਾਨਪੁਰ, 002-ਭੋਆ ਅਤੇ 003-ਪਠਾਨਕੋਟ ਦੀ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਕੰਮ ਮੁੱਖ ਚੋਣ ਅਫਸਰ ਚੰਡੀਗੜ੍ਹ ਦੇ ਨਿਰਦੇਸਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2017 ਦੇ ਆਧਾਰ ‘ਤੇ 7 ਸਤੰਬਰ 2016 ਤੋਂ ਸੁਰੂ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਨੇ ਇਕ ਪ੍ਰੈਸ …

Read More »

ਕੇਜਰੀਵਾਲ ਐਂਡ ਕੰਪਨੀ ਦਾ ਦੇਸ਼ ਤੇ ਪੰਜਾਬ ਪ੍ਰਤੀ ਕੋਈ ਯੋਗਦਾਨ ਨਹੀਂ – ਮਜੀਠੀਆ

ਮਜੀਠਾ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਿੱਲੀ ਤੋਂ ਆਏ ਕੇਜਰੀਵਾਲ ਦੇ ਕਰਿੰਦਿਆਂ ਨੂੰ ਖੁਸ਼ ਕਰਦਿਆਂ ਟਿਕਟਾਂ ਹਾਸਲ ਲਈ ਔਰਤਾਂ ਦਾ ਇਸਤੇਮਾਲ ਅਤੇ ਸ਼ੋਸ਼ਣ ਪੰਜਾਬ ਦੀ ਸੰਸਕ੍ਰਿਤੀ, ਸਮਾਜਕ ਤੇ ਰਾਜਸੀ ਸਭਿਆਚਾਰ ਦੀ ਸਵਛਤਾ ਪ੍ਰਤੀ ਗੰਭੀਰ ਚੁਨੌਤੀ ਹੈ ਅਤੇ ਉਕਤ ਗੰਭੀਰ ਮਸਲੇ ਪ੍ਰਤੀ ਸਾਹਮਣੇ …

Read More »

ਸ਼ੇਲਿੰਦਰਜੀਤ ਰਾਜਨ ਦੀ ਸੰਪਾਦਿਤ ਪੁਸਤਕ “ਕਲਮਾਂ ਦੀ ਪ੍ਰਵਾਜ਼” ‘ਤੇ ਵਿਚਾਰ ਗੋਸ਼ਟੀ

ਮਹਿਤਾ ਚੌਂਕ, 5 ਸਤੰਬਰ (ਜੋਗਿੰਦਰ ਸਿੰਘ ਮਾਣਾ) – ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਿਛਲੇ 30 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੀ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ ਸਭਾ ਦੇ 40 ਦੇ ਕਰੀਬ ਲੇਖਕਾਂ ਦੇ ਸਾਂਝੇ ਚੌਥੇ ਕਾਵਿ ਸੰਗ੍ਰਿਹ ਉਪਰ “ਕਲਮਾਂ ਦੀ ਪ੍ਰਵਾਜ਼” ਇਕ …

Read More »

14 ਸਾਲਾਂ ਤੋਂ ਭਗੋੜਾ ਥਾਣਾ ਮਹਿਤਾ ਦੀ ਪੁਲਿਸ ਵੱਲੋਂ ਗ੍ਰਿਫਤਾਰ

ਚੌਂਕ ਮਹਿਤਾ, 5 ਸਤੰਬਰ (ਜੋਗਿੰਦਰ ਸਿੰਘ ਮਾਣਾ)- ਐਸ.ਐਸ.ਪੀ ਦਿਹਾਤੀ ਅਤੇ ਥਾਣਾ ਮਹਿਤਾ ਦੇ ਮੁੱਖੀ ਸੁਰਿੰਦਰ ਸਿੰਘ ਪਵਾਰ ਦੇ ਨਿਰਦੇਸਾਂ ਦੇ ਅਨੁਸਾਰ ਥਾਣਾ ਮਹਿਤਾ ਦੇ ਏ.ਐਸ.ਆਈ ਬਲਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ 14 ਸਾਲਾਂ ਤੋ ਭਗੋੜੇ ਇਕ ਦੋਸ਼ੀ ਨੂੰ ਕਾਬੂ ਕੀਤਾ। ਸਮਾਚਾਰ ਅਨੁਸਾਰ ਪ੍ਰਾਪਤ ਪਿੰਡ ਸੈਦੋਕੇ ਦਾ ਦੋਸ਼ੀ ਸੇਵਾ ਸਿੰਘ ਜੋ ਲਗਭਗ 14 ਸਾਲਾਂ ਤੋ ਆਪਣੀ ਗ੍ਰਿਫਤਾਰੀ ਤੋ ਡਰਦਿਆਂ ਪੁਲਿਸ ਦੀ …

Read More »

Madhav Vidya Niketan School celebrated ‘Teachers’ Day’

Amritsar, September 5 (Punjab Post Bureau) – Madhav Vidya Niketan School celebrated ‘Teachers’ Day’ with zeal and fervor on 5th September. Tammana of class 10th enlighted the works and contributions of Dr. Sarvepalli Radhakrishnan. A skit was presented by the students of 8th class. The whole function was conducted by the students of 8th class. Principal Sh. Ramesh Kumar Thakur …

Read More »