Thursday, March 28, 2024

Daily Archives: September 9, 2016

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 10 ਸਤੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. http://punjabpost.in/welcome/?p=72197 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਸੀ.ਬੀ.ਆਈ ਕਲੀਨ ਚਿੱਟ ਤੋਂ ਬਾਅਦ ਜਗਦੀਸ਼ ਟਾਇਟਲਰ ਤੋ ਸੀ.ਬੀ.ਆਈ ਵਲੋਂ 6 ਘੰਟੇ ਪੁੱਛਗਿਛ – ਦਿੱਲੀ ਕਮੇਟੀ ਨੇ ਲਗਾਏ ਸਨ ਗਵਾਹ ਖ੍ਰੀਦਣ ਦੇ ਦੋਸ਼। ▶ ਸਾਬਕਾ ਮੰਤਰੀ ਸੰਦੀਪ ਕੁਮਾਰ ਨੂੰ ਤੀਸਹਜ਼ਾਰੀ ਅਦਾਲਤ ਨੇ …

Read More »

ਖੇਤੀਬਾੜੀ ਤੋਂ ਵਧੇਰੇ ਆਮਦਨ ਲੈਣ ਲਈ ਕਿਸਾਨ ਵਿਉਪਾਰਕ ਸੋਚ ਅਪਨਾਉਣ – ਡਾ. ਹਰਿੰਦਰ ਬੈਂਸ

ਪਠਾਨਕੋਟ, 8 ਸਤੰਬਰ (ਪੰਜਾਬ ਪੋਸਟ ਬਿਊਰੋ)- ਖੇਤੀਬਾੜੀ ਤੋਂ ਵਧੇਰੇ ਪੈਦਾਵਾਰ ਅਤੇ ਆਮਦਨ ਲੈਣ ਲਈ ਕਿਸਾਨਾਂ ਨੂੰ ਰਵਾਇਤੀ ਸੋਚ ਨੂੰ ਤਿਆਗ ਕੇ ਵਿਉਪਾਰਕ ਸੋਚ ਅਪਨਾਉਣ ਦੀ ਜ਼ਰੂਰਤ ਹੈ। ਇਹ ਵਿਚਾਰ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ ਨੇ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪਠਾਨਕੋਟ ਦੇ ਪਿੰਡ ਜੰਗਲ ਵਿੱਚ ਸਥਿਤ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦੀਨਾਨਗਰ, ਮਾਸਟਰ ਗਿਆਨ ਸਿੰਘ …

Read More »

ਸਾਇੰਸ ਵਿਸ਼ੇ ਸਬੰਧੀ ਮੁੱਖ ਮੰਤਰੀ ਵਿਗਿਆਨ ਯਾਤਰਾ ਵਧੀਆ ਉਪਰਾਲਾ-ਸੀਮਾ ਕੁਮਾਰੀ

ਪਠਾਨਕੋਟ, 8 ਸਤੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਬੱਚਿਆਂ ਵਿੱਚ ਸਾਇੰਸ ਵਿਸ਼ੇ ਪ੍ਰਤੀ ਰੁੱਚੀ ਵਧਾਉਣ ਅਤੇ ਗਿਆਨ ਵਿੱਚ ਵਾਧਾ ਕਰਨ ਦੇ ਉਦੇਸ ਨਾਲ ਸੁਰੂ ਕੀਤੀ ਗਈ ਮੁੱਖ ਮੰਤਰੀ ਵਿਗਿਆਨ ਯਾਤਰਾ ਇਕ ਵਧੀਆ ਉਪਰਾਲਾ ਹੈ ਜਿਸ ਨੂੰ ਲੈ ਕੇ ਵਿਦਿਆਰਥੀ ਵਰਗ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਸ੍ਰੀਮਤੀ ਸੀਮਾ ਕੁਮਾਰੀ ਵਿਧਾਇਕ ਹਲਕਾ ਭੋਆ ਨੇ ਅੱਜ ਸਰਕਾਰੀ …

Read More »

Awareness is Must to Intensify National Health Mission

  Chandigarh, Sept. 8 (Punjab Post Bureau)-  Government of India has intensified National Health Mission (NHM) in the country since 2014, for which awareness among the masses is a must.  This was stated here today by Shri Rajeev Rattan, Mission Director, National Health Mission of Haryana while addressing the Orientation Workshop for Publicity Campaign on Mother & Child Health and …

Read More »

President of India attends International Literacy Day Celebrations 

Amritsar, Sept. 8 (Punjab Post Bureau)- The President of India, Shri Pranab Mukherjee today (September 8, 2016) attended the 50th International Literacy Day Celebrations as Chief Guest. Speaking on the occasion, the President said that achieving universal literacy is not possible without mass participation. If we follow the principle of ‘Each one, Teach one’ success can be achieved in this …

Read More »

ਲਾਠੀਚਾਰਜ਼ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਤੁਰੰਤ ਹੋਵੇੇ ਕਾਰਵਾਈ – ਪ੍ਰਿੰ. ਤਰਸਿੱਕਾ

ਜੰਡਿਆਲਾ ਗੁਰੂ, 8 ਸਤੰਬਰ (ਕਵਲਜੀਤ ਜੋਧਾਨਗਰੀ, ਵਰਿੰਦਰ ਸਿੰਘ)- ਲੋਕਾਂ ਦੇ ਹੱਕਾਂ ਲਈ ਸਦਾ ਹਾਅ ਦਾ ਨਾਅਰਾ ਮਾਰਨ ਵਾਲੇ ਸਾਡੇੇ ਪੱਤਰਕਾਰ ਵੀਰਾਂ ਤੇ ਕੱਲ ਅੰਮ੍ਰਿਤਸਰ ਹੋਏ ਲਾਠੀਚਾਰਜ਼ ਬਹੁਤ ਹੀ ਮਾੜਾ ਕਰਮ ਸਾਬਿਤ ਹੋਇਆ ਹੈ, ਜਿਸ ਦੀ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਜਾਰੀ ਇੱਕ ਬਿਆਨ ਵਿੱਚ …

Read More »

ਪੰਜਾਬ ਭਰ ‘ਚੋਂਂ ਪਹਿਲੇ ਨੰਬਰ ‘ਤੇ ਪ੍ਰਿੰਸੀਪਲ ਜੋਸ਼ੀ ਨੂੰ ਮਿਲਿਆ ਸਟੇਟ ਐਵਾਰਡ

ਪੱਟੀ, 8 ਅਗਸਤ (ਅਵਤਾਰ ਸਿੰਘ ਢਿੱਲੋ) – ਅਧਿਆਪਕ ਦਿਵਸ ਮੋਕੇ ਸਿੱਖਿਆ ਵਿਭਾਗ ਪੰਜਾਬ ਵਲੋਂ ਸੀ.ਜੀ.ਸੀ ਲਾਂਡਰਾ ਵਿਖੇ ਮਨਾਏ ਗਏ ਅਧਿਆਪਕ ਦਿਵਸ ‘ਤੇ ਸੂਬਾ ਪੱਧਰੀ ਸਮਾਗਮ ਵਿਚ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਸਕੱਤਰ ਪੰਜਾਬ ਸਰਕਾਰ ਜੀ.ਵਜਰਾਲਿੰਗਮ, ਡੀ.ਜੀ.ਐਸ.ਈ ਪ੍ਰਦੀਪ ਅਗਰਵਾਲ, ਡੀ.ਪੀ.ਆਈ ਸੈਕੰਡਰੀ ਢੋਲ ਵਲੋ ਪੰਜਾਬ ਦੇ 100 ਚੰਗੇ ਸਕੂਲਾਂ ਵਿਚ ਚੰਗਾ ਨਾਮਨਾ ਖੱਟ ਚੁੱਕੇ ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਦੇ …

Read More »

ਕੇਜਰੀਵਾਲ ਦੋਗਲੀ ਰਾਜਨੀਤੀ ਕਰ ਰਿਹਾ, ਵੱਖ ਵੱਖ ਹਨ ਪੰਜਾਬੀਆਂ ਤੇ ਗੈਰ ਪੰਜਾਬੀਆਂ ਲਈ ਨਿਯਮ -ਮਜੀਠੀਆ

ਮਜੀਠਾ, 8 ਸਤੰਬਰ (ਪ.ਪ)- ਮਜੀਠਾ ਵਿਖੇ ਸੰਗਤ ਦਰਸ਼ਨ ਦੌਰਾਨ ਹਲਕੇ ਦੇ 15 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 3.5 ਕਰੋੜ ਰੁਪੈ ਦੀ ਗਰਾਂਟ ਵੰਡਣ ਆਏ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਜਰੀਵਾਲ ਦੋਗਲੀ ਰਾਜਨੀਤੀ ਕਰ ਰਿਹਾ ਹੈ, ਉਸ ਨੇ ਪੰਜਾਬੀਆਂ ਲਈ ਹੋਰ ਨਿਯਮ ਅਤੇ ਗੈਰ ਪੰਜਾਬੀਆਂ ਲਈ ਹੋਰ ਨਿਯਮ ਬਣਾਏ ਹੋਏ …

Read More »

ਪਿੰਡ ਜੋਧਾਨਗਰੀ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਘਰ ਹੋਈ ਚੋਰੀ

ਤਰਸਿੱਕਾ, 8 ਸਤੰਬਰ (ਕੰਵਲ ਜੋਧਾਨਗਰੀ)- ਸਥਾਨਕ ਪਿੰਡ ਜੋਧਾਨਗਰੀ ਵਿਖੇ ਵੱਡਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਪ੍ਰੇਮ ਸਿੰਘ ਦੇ ਘਰ ਰਾਤ ਸਮੇਂ ਅਣਪਛਾਤੇ ਚੋਰਾਂ ਵੱਲੋ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।ਬਾਬਾ ਪ੍ਰੇਮ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਚੋਰੀ ਬੜੀ ਹੀ ਸਫਾਈ ਨਾਲ ਰਾਤ ਵੇਲੇ ਕੀਤੀ ਜਦ ਸਾਰਾ ਪਰਿਵਾਰ ਸੁੱਤਾ ਹੋਇਆ ਸੀ ਅਤੇ ਕਿਸੇ ਵੀ ਮੈਬਰ ਨੂੰ ਰਾਤ ਸਮੇਂ ਪਤਾ …

Read More »

ਸੇਟ ਸੋਲਜਰ ਇਲੀਟ ਕਾਨਵੈਟ ਸਕੂਲ ਦੇ ਬੱਚਿਆਂ ਨੇ ਪੇਸ਼ ਕੀਤਾ ਰੰਗਾਰੰਗ ਪ੍ਰੋਗਰਾਮ

ਜੰਡਿਆਲਾ ਗੁਰੂ, 8 ਸਤੰਬਰ (ਹਰਿੰਦਰ ਪਾਲ ਸਿੰਘ)- ਸੇਟ ਸੋਲਜਰ ਇਲੀਟ ਕਾਨਵੈਟ ਸਕੂਲ ਵਿਖੇ ਜਨਮ ਅਸ਼ਟਮੀ ਦੇ ਸਬੰਧ ਵਿੱਚ ਕਿੰਡਰਗਾਰਟਨ ਦੇ ਛੋਟੇਛੋਟੇ ਬੱਚਿਆਂ ਸ੍ਰੀ ਕ੍ਰਿਸ਼ਨ ਤੇ ਰਾਧਾ ਦੇ ਰੂਪ ਵਿੱਚ ਤਿਆਰ ਹੋ ਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਛੋਟੇ-ਛੋਟੇ ਬੱਚਿਆਂ ਨੇ ਭਗਵਾਨ ਕ੍ਰਿਸ਼ਨ ਤੇ ਰਾਧਾ ਜੀ ਦੇ ਗੀਤਾਂ ‘ਤੇ ਬਹੁਤ ਵਧੀਆਂ ਡਾਂਸ ਪੇਸ਼ ਕੀਤਾ।ਇਸ ਉਪਰੰਤ ਸਕੂਲ ਵਿੱਚ ਇੰਟਰ ਹਾਉਸ ਕੰਮਪੀਟੀਸ਼ਨ ਵਿੱਚ ਬੱਚਿਆ ਦੇ …

Read More »