Thursday, April 18, 2024

ਸ੍ਰੀ ਗੁਰੂ ਹਰਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ, ਸੁਲਤਾਨਵਿੰਡ ਦਾ ਬਾਰਵੀਂ ਜਮਾਤ ਨਤੀਜਾ 100 ਫੀਸਦੀ ਰਿਹਾ

PPN2605201508

ਅੰਮ੍ਰਿਤਸਰ, 26 ਮਈ (ਗੁਰਪ੍ਰੀਤ ਸਿੰਘ) -ਸ੍ਰੀ ਗੁਰੂ ਹਰਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਦਾ ਬਾਰਵੀਂ ਜਮਾਤ (2014-15) ਦਾ ਨਤੀਜਾ 100 ਫੀਸਦੀ ਰਿਹਾ।ਇਸ ਪ੍ਰੀਖਿਆ ਵਿੱਚ ਕੁੱਲ 131 ਵਿਦਿਆਰਥੀ ਬੈਠੇ ਸਨ।ਜਿੰਨ੍ਹਾਂ ਵਿੱਚ ਸਾਇੰਸ ਗਰੁੱਪ ਦੇ 75 ਵਿਦਿਆਰਥੀਆਂ ਤੇ ਕਾਮਰਸ ਗਰੁੱਪ ਦੇ 56 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ । ਸਾਇੰਸ ਗਰੁੱਪ ਵਿੱਚ 18 ਵਿਦਿਆਰਥੀ ਤੇ ਕਾਮਰਸ ਗਰੁੱਪ ਵਿੱਚ 12 ਵਿਦਿਆਰਥੀ ਮੈਰਿਟ ਸੂਚੀ ਵਿਚ ਆਏ ਜਿੰਨ੍ਹਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਵੱਲੋਂ ਪ੍ਰਾਪਤ ਕੀਤੇ ਗਏ ਅੰਕਾਂ ਅਨੁਸਾਰ ਹੈ : ਸੁਪ੍ਰੀਤ ਕੌਰ ਸੰਧੂ (95.8%), ਸ਼ੁਭਜੀਤ ਕੌਰ (95.2%), ਜੈਸਮੀਨ ਕੌਰ (94.8%), ਪਰਮਪ੍ਰੀਤ ਸਿੰਘ (93.4%), ਮਨਜੋਤ ਸਿੰਘ (93.2%), ਅਮਰਦੀਪ ਸਿੰਘ (93%), ਕਾਮਨਪ੍ਰੀਤ ਸਿੰਘ (92.6%), ਸਿਮਰਨਪ੍ਰੀਤ ਕੌਰ (90.8%), ਮਨਪ੍ਰੀਤ ਕੌਰ ਮਾਨ (89.4%), ਨਵਜੋਤ ਸਿੰਘ (89%), ਸੰਦੀਪ ਕੌਰ (88.4 %), ਪਲਕਪ੍ਰੀਤ ਕੌਰ (87.6 %), ਪਰਵੀਨ ਸਿੰਘ (85.8 %), ਨਵਕਿਰਨਦੀਪ ਕੌਰ (85.8 %), ਅੰਮ੍ਰਿਤਪਾਲ ਕੌਰ (85.4%), ਰਵਕਿਰਨ ਕੌਰ (83%), ਹਰਜੋਤ ਸੈਣੀ (82.8%) ਤੇ ਕਿਰਨਪ੍ਰੀਤ ਕੌਰ (80%) । ਇਸੇ ਤਰ੍ਹਾਂ ਹੀ ਕਾਮਰਸ ਗਰੁੱਪ ਵਿੱਚੋਂ ਗਗਨਪ੍ਰੀਤ ਕੌਰ (93.2%), ਓਸ਼ੀਨ (92.4%), ਗੁਰਪਿੰਦਰਜੀਤ ਕੌਰ (91 %), ਵਿਸ਼ਾਲਦੀਪ ਸਿੰਘ (90.4%), ਗੁਰਵੀਨ ਕੌਰ (89.6%), ਰੋਬਿਨਪ੍ਰੀਤ ਕੌਰ (87.8%), ਸਿਮਰਪ੍ਰੀਤ ਕੌਰ ( 85.2%), ਕੰਵਰਦੀਪ ਸਿੰਘ (83.8%), ਹਰਪ੍ਰੀਤ ਕੌਰ (83.2%), ਨੇਤਰਪਾਲ ਸਿੰਘ (82.2%), ਜੁਗਰਾਜ ਸਿੰਘ (81.4 %), ਤੇ ਸਰਗੁਣ ਕੌਰ (80%) ਮੈਰਿਟ ਹਾਸਲ ਕੀਤੀ।ਸਕੂਲ ਦੇ ਮੈਂਬਰ ਇੰਚਾਰਜ਼ਾਂ ਸ੍ਰ. ਪ੍ਰਿਤਪਾਲ ਸਿੰਘ ਸੇਠੀ, ਸ੍ਰ. ਗੁਰਿੰਦਰ ਸਿੰਘ ਚਾਵਲਾ, ਸ੍ਰ. ਸੁਰਜੀਤ ਸਿੰਘ ਤੇ ਮੈਂਡਮ ਪਿ੍ਰੰਸੀਪਲ ਸ੍ਰੀ ਮਤੀ ਅਮਰਜੀਤ ਕੌਰ ਨੇ ਮੈਰਿਟ ਸੂਚੀ ਵਿੱਚ ਆਏ ਹੋਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦਿਆਂ ਹੋਇਆਂ ਅਗਲੇਰੇ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply