Thursday, April 18, 2024

ppadmin

BBK DAV for Women College lifts Gndu Inter- College Canoeing Championship

Amritsar, Dec. 15 (Punjab Post Bureau) – Canoeing team of BBK DAV College for Women, won the GNDU Inter-College Canoeing Championship held at Lohnu Ground Bilaspur, (H.P). The College team gave a splendid show by defeating HMV College Jalandhar, SD College Dinanagar and Khalsa College for Women Amritsar. The team members are Ms. Ramandeep Kaur, Shikha, Kavita, Prabhjot Kaur, Simranjit …

Read More »

ਅਧਿਆਪਕਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਵੰਡੀਆਂ ਗਰਮ ਜੁਰਾਬਾਂ

ਬਟਾਲਾ, 15 ਦਸੰਬਰ (ਪੰਜਾਬ ਪੋਸਟ – ਨਰਿੰਦਰ ਸਿੰਘ ਬਰਨਾਲ) – ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾ ਦਿਤੀਆਂ ਜਾਂਦੀਆਂ ਹਨ ਕਿ ਉਹ ਸਮਾਜ ਵਿਚ ਤਰੱਕੀ ਕਰ ਸਕਣ।ਵਰਦੀਆਂ, ਵਜੀਫੇ ਤਾਂ ਭਾਵੇਂ ਸਰਕਾਰ ਦਿੰਦੀ ਹੈ, ਪਰ ਸਕੂਲਾਂ ਦੇ ਅਧਿਆਪਕ, ਲਾਇਨਜ਼ ਕਲੱਬ ਤੇ ਸਮਾਜ ਸੇਵੀ ਸੰਸਥਾਵਾਂ ਵੀ ਇਹਨਾਂ ਕੰਮਾਂ ਵਿਚੱ ਪਿੱਛੇ ਨਹੀ ਹਨ।ਇਸੇ ਤਰਾਂ ਸਰਕਾਰੀ ਹਾਈ ਸਕੂਲ ਜੌੜਾ ਸਿੰਘਾ ਦੇ ਅਧਿਆਪਕਾਂ …

Read More »

ਅੰਤਰਰਾਸ਼ਟਰੀ ਲਾਇਨਜ਼ ਕੱਲਬ ਦੇ ਪ੍ਰਧਾਨ ਲਾਇਨ ਨਰੇਸ਼ ਅਗਰਵਾਲ ਨੇ ਬਟਾਲੇ ਦਾ ਨਾਂ ਚਮਕਾਇਆ

ਬਟਾਲਾ, 15 ਦਸੰਬਰ (ਪੰਜਾਬ ਪੋਸਟ – ਨਰਿੰਦਰ ਸਿੰਘ ਬਰਨਾਲ) – ਲਾਇਨਜ਼ ਕਲੱਬ 321 ਡੀ ਦਾ ਨਾਮ ਅੰਤਰਰਾਸਟਰੀ ਪੱਧਰ `ਤੇ ਚਮਕਾਉਣ ਵਿੱਚ ਬਟਾਲਾ ਦੇ ਜੰਮਪਲ ਨਰੇਸ਼ ਕੁਮਾਰ ਅਗਰਵਾਲ ਦੀ ਵਿਸ਼ਵ ਭਰ ਦੀਆਂ ਕਲੱਬਾਂ ਵਾਸਤੇ ਵਿਸ਼ੇਸ ਦੇਣ ਹੈ, ਬਟਾਲਾ ਦਾ ਨਾਂ ਵੀ ਅੰਤਰਰਾਸਟਰੀ ਪੱਧਰ ਤੱਕ ਨਰੇਸ਼ ਕੁਮਾਰ ਅਗਰਵਾਲ ਕਰਕੇ ਹੀ ਜਾਣਿਆ ਜਾਂਦਾ ਹੈ।ਲਾਇਨ ਸਬਦ ਲੱਗਦੇ ਸਾਰ ਹੀ ਨਰੇਸ਼ ਕੁਮਾਰ ਅਗਰਵਾਲ ਅਣਥੱਕ ਲਾਇਨ …

Read More »

Recruitment Rally for Re-Enrolment of Ex-Servicemen into DSC

Jalandhar, Dec 15 (Punjab Post Bureau) – The Sikh Regimental Centre, Ramgarh Cantt is conducting a rally for   re-enrolment of   Ex-servicemen of the Sikh Regiment into Defence Service Corps (DSC) at Ramgarh Cantt (Jharkhand) with effect from 08 Jan 2018. Willing Candidates should report on 07 Jan 2018.                                                     The candidates appearing for re-enrolment into DSC should be SHAPE-1 in …

Read More »

ਵਿਆਹ ਦੀ ਵਰ੍ਹੇਗੰਢ ਮੁਬਾਰਕ- ਡਾ. ਧਰਮ ਸਿੰਘ ਤੇ ਡਾ. ਕੁਲਦੀਪ ਕੌਰ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ- ਅਮਨ) – ਸਥਾਨਕ ਰਣਜੀਤ ਐਵੀਨਿਊ ਵਾਸੀ ਡਾ. ਧਰਮ ਸਿੰਘ ਤੇ ਡਾ. ਕੁਲਦੀਪ ਕੌਰ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਸਾਡਾ ਵਿਰਸਾ ਸਾਡਾ ਪਰਿਵਾਰ ਲਹਿਰ ਤਹਿਤ `ਗੱਲਵੱਕੜੀ ਚਾਰ ਸਾਹਿਬਜਾਦੇ` ਸਮਾਗਮ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ `ਗੱਲਵੱਕੜੀ ਚਾਰ ਸਾਹਿਬਜਾਦੇ` ਸਾਡਾ ਵਿਰਸਾ ਸਾਡਾ ਪਰਿਵਾਰ ਲਹਿਰ ਤਹਿਤ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਐਡਵੋਕੇਟ ਬਤੌਰ ਮੁੱਖ ਮਹਿਮਾਨ ਅਤੇ ਮੈਂਬਰ ਇੰਚਾਰਜ ਡਾ. …

Read More »

ਜੀ.ਟੀ ਰੋਡ ਸਕੂਲ ਵਿਖੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਵਾਲੀ ਦਿਖਾਈ ਲਘੂ ਫਿਲਮ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ `ਐਨ.ਜੀ.ਓ ਪੰਜਾਬੀ ਸੰਵਾਦ ਸੰਸਥਾ ਵੱਲੋਂ ਤਿਆਰ ਕੀਤੀ ਗਈ ਇਕ ਲਘੂ ਫਿਲਮ `ਤਿਹਰਾਈ ਉਮਰ` ਦਿਖਾਈ ਗਈ ਜਿਸ ਦੀ ਲੇਖਿਕਾ ਅਤੇ ਨਿਰਦੇਸ਼ਕ ਮਿਸ ਜੋਤੀ ਬਾਵਾ ਹਨ।ਇਸ ਲਘੂ ਫਿਲਮ ਵਿੱਚ ਦੱਸਿਆ ਗਿਆ ਕਿ ਇਸ ਸਮਾਜਿਕ ਬੁਰਾਈ ਨੂੰ ਫੈਲਾਉਣ …

Read More »

ਸਰਕਾਰੀ ਸੀਨੀ. ਸੈਕੰ. ਸਕੂਲ ਮੱਲੂਨੰਗਲ ਦੇ ਬੱਚਿਆਂ ਨੂੰ ਮੁਫਤ ਸਵੈਟਰ ਵੰਡੇ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਕੇਸ ਸੰਭਾਲ ਪ੍ਰਚਾਰ ਸੰਸਥਾ ਪ੍ਰਧਾਨ, ਉਦਯੋਗਪਤੀ, ਸੰਚਾਲਕ ਫ੍ੀ ਹੋਮਿਓਪੈਥਿਕ ਡਿਸਪੈਂਸਰੀ ਤੇ ਸਮਾਜਸੇਵੀ ਡਾਕਟਰ ਭੁਪਿੰਦਰ ਸਿੰਘ, ਉਹਨਾਂ ਦੀ ਭੈਣ ਸਰਦਾਰਨੀ ਅਮਰਇੰਦਰ ਕੌਰ ਅਤੇ ਸਪੁੱਤਰ ਰਾਜਾ ਇਕਬਾਲ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂਨੰਗਲ ਦੇ ਬੱਚਿਆਂ ਨੂੰ ਸਰਦੀ ਤੋਂ ਬਚਾਉਂਣ ਲਈ ਮੁਫਤ ਸਵੈਟਰ ਵੰਡੇ ਗਏ।ਇਸ ਮੌਕੇ ਰਿਟਾ. ਅਧਿਆਪਕ ਸੁਖਦੇਵ ਸਿੰਘ ਸੰਧਾਵਲੀਆ, ਗੁਰਵਿੰਦਰ ਸਿੰਘ ਮੱਲੂਨੰਗਲ, ਕਾਮਰੇਡ …

Read More »

ਕਿਸੇ ਇੱਕ ਵੀ ਅਕਾਲੀ ਵਰਕਰ ਖ਼ਿਲਾਫ ਧੱਕੇਸ਼ਾਹੀ ਨਹੀਂ ਹੋਣ ਦਿਆਂਗਾ- ਸੁਖਬੀਰ ਬਾਦਲ

ਅੰਮਿ੍ਤਸਰ, 15 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ ਵਰਕਰਾਂ ਦੀ ਇਕੱਤਰਤਾ ਦੌਰਾਨ ਆਪਣਾ 97ਵਾਂ ਸਥਾਪਨਾ ਦਿਵਸ ਮਨਾਉਂਦਿਆਂ ਜਬਰ ਅਤੇ ਜ਼ੁਲਮ ਵਿਰੁੱਧ ਲੜਾਈ ਦਾ ਪ੍ਰਣ ਕੀਤਾ ਅਤੇ ਪਾਰਟੀ ਵਰਕਰਾਂ ਨੰੂ ਕਾਂਗਰਸੀ ਜ਼ਿਆਦਤੀਆਂ ਦਾ ਮੁਕਾਬਲਾ ਕਰਨ ਲਈ ਇੱਕ ਵਾਲੰਟੀਅਰ ਟਾਸਕ ਫੋਰਸ ਬਣਾਉਣ ਦੀ ਤਾਕੀਦ ਕੀਤੀ। ਇਸ ਇਕੱਤਰਤਾ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ …

Read More »

ਖ਼ਾਲਸਾ ਕਾਲਜ ਵਿਖੇ ਸਿੱਖ ਇਤਿਹਾਸਕਾਰ ਡਾ. ਮਾਨ ਦਾ ਵਿਸ਼ੇਸ਼ ਭਾਸ਼ਣ ਕਰਵਾਇਆ

ਅੰਮ੍ਰਿਤਸਰ 15 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਵਿਖੇ ਸਿੱਖ ਇਤਿਹਾਸਕਾਰੀ ਤੇ ਸਿੱਖ ਵਿਦਵਾਨ ਡਾ. ਗੁਰਿੰਦਰ ਸਿੰਘ ਮਾਨ ਦਾ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਡਾ. ਮਾਨ ਨੂੰ ਫੱਲਾਂ ਦੇ ਗੁਲਦਸਤੇ ਨਾਲ ਜੀ ਆਇਆ ਆਖਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਤਹਿਸੀਲ ਬਟਾਲਾ ਦੇ ਪਿੰਡ ਮਾਨ ਨਾਲ ਸਬੰਧਤ ਵਿਦਵਾਨ ਡਾ. ਗੁਰਿੰਦਰ ਸਿੰਘ ਮਾਨ ਉੱਘੇ ਸਿੱਖ ਚਿੰਤਕ …

Read More »