Tuesday, April 16, 2024

ppadmin

14ਵਾਂ ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਦੂਜੇ ਦਿਨ ਮੰਚਿਤ ਕੀਤਾ ਨਾਟਕ ‘ਅਹਿਲਿਆ’

ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ, ਵੱਲੋਂ ਵਿਰਸਾ ਵਿਹਾਰ ਅੰਮਿ੍ਰਤਸਰ ਦੇ ਸਹਿਯੋਗ ਨਾਲ ‘‘ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ’’ ਦਾ ਆਯੋਜਨ ਗਿਆ।ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਅਤੇ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਕਰਵਾਏ ਜਾ ਰਹੇ 14 ਵਾਂ ਪੰਜਾਬੀ ਰੰਗਮੰਚ ਉਤਸਵ’’ ਦੂਜੇ ਦਿਨ 2 ਜੁਲਾਈ ਨੂੰ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ …

Read More »

ਜੀ.ਐਸ.ਟੀ ਤਾਂ ਭਰਨਾ ਪਊ ਕਾਕਾ……

ਕਾਕਾ ਕੀ ਬਣਿਆ ਉਸ ਨਵੇਂ ਟੈਕਸ ਦਾ, ਜਿਹਦਾ ਐਨਾ ਰੌਲਾ ਪਿਆ ਵਾ ਅਤੇ ਵਪਾਰੀਆਂ ਨੇ ਕਹਿੰਦੇ ਆ ਕਿ ਦੁਕਾਨਾਂ ਵੀ ਬੰਦ ਕੀਤੀਆ ਹੋਈਆਂ ਹਨ। ਤਾਇਆ ਨਵਾਂ ਟੈਕਸ ਆ `ਜੀ.ਐਸ.ਟੀ` ਜੋ ਕੱਲ ਅੱਧੀ ਰਾਤ ਨੂੰ ਸੰਸਦ ਦਾ ਵਿਸ਼ੇਸ਼ ਇਜ਼ਲਾਸ ਬੁਲਾ ਕੇ ਲਾਗੂ ਕਰ ਦਿਤਾ ਆ ਮੋਦੀ ਸਰਕਾਰ ਨੇ। ਨਾ ਕਾਕਾ ਅੱਧੀ ਰਾਤ ਨੂੰ ਕਿਉਂ, ਦਿਨੇ ਕਿਉਂ ਨਾ ਕੀਤਾ ਲਾਗੂ। ਕੀ ਕਹਿ …

Read More »

ਪੈਂਤੀ ਸਾਲ ਦੀ ਸੇਵਾ ਉਪਰੰਤ ਸੰਤੋਖ ਰਾਜ ਸਿੰਘ ਲੂੰਬਾ ਸੇਵਾ ਮੁਕਤ

ਉਪ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ  ਦੇ ਅਹੁੱਦੇ `ਤੇ ਸਨ ਬਿਰਾਜਮਾਨ ਬਟਾਲਾ, 2 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਇਮਾਨਦਾਰੀ ਤੇ ਨੇਕੀ ਦੀ ਉਦਾਹਰਣ ਸੰਤੋਖ ਰਾਜ ਸਿੰਘ ਆਪਣੇ ਅਹੁੱਦੇ ਤੋ ਸੇਵਾ ਮੁਕਤ ਹੋ ਗਏ ਹਨ, ਇਹਨਾਂ ਦੀ ਸੇਵਾ ਮੁਕਤੀ ਵੱਡੀ ਗਿਣਤੀ ਪ੍ਰਿ੍ਰੰਸੀਪਲ, ਪ੍ਰਸ਼ਾਸਨਿਕ ਅਧਿਕਾਰੀ ਸਮਾਗਮ ਵਿਚ ਪਹੁੰਚੇ ਹੋਏ ਸਨ।ਪੰਚਾਇਤ ਘਰ ਗੁਰਦਾਸਪੁਰ ਵਿਖੇ ਸੇਵਾ ਮੁਕਤੀ ਸਮਾਗਮ ਦੌਰਾਨ ਪ੍ਰਸ਼ਾਸਨਿਕ …

Read More »

14 ਵਾਂ ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ-‘ਭਰਮ-ਜਲ’ ਤੇ ਸਵਾਲ ਦਰ ਸਵਾਲ ਮੰਚਿਤ

ਅੰਮ੍ਰਿਤਸਰ, 2 ਜੁਲਾਈ (    ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ)  ਸਥਾਨਕ ਮੰਚ-ਰੰਗਮੰਚ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ‘ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ’ ਦਾ ਆਯੋਜਨ ਗਿਆ।ਰਾਸ਼ਟਰਪਤੀ ਐਵਾਰਡ ਜੇਤੂ ਸ਼ੋ੍ਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਕਰਵਾਏ ਜਾ ਰਹੇ `14 ਵੇਂ ਪੰਜਾਬੀ ਰੰਗਮੰਚ ਉਤਸਵ’ ਦੇ ਪਹਿਲੇ ਦਿਨ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲਿਖਿਆ ‘ਸਵਾਲ ਦਰ ਸਵਾਲ’ ਅਤੇ ਰਵਿੰਦਰ ਰਵੀ ਦਾ ਲਿਖਿਆ ‘ਭਰਮ ਜਾਲ’ …

Read More »

ਸਿਡਾਨਾ ਇੰਟਰਨੈਸ਼ਨਲ ਸਕੂਲ ਦਾ ਕਰਨਦੀਪਕ ਬਣੇਗਾ ਡਾਕਟਰ- ਕੀਤਾ ਕੁਆਲੀਫਾਈ

ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀ ਐਲਾਨੇ ਗਏ ਨੀਟ ਦੇ ਨਤੀਜੇ ਵਿੱਚ ਜਿਥੇ ਸਿਡਾਨਾ ਸਕੂਲ ਦੇ ਤਿੰਨ ਵਿਦਿਆਰਥੀ ਨਿਸ਼ਾਨਬੀਰ ਸਿੰਘ, ਤਨਵੀ ਗੁਪਤਾ ਤੇ ਰੋਣਕ ਸਿੰਘ ਕਪੂਰ ਮੱਲਾਂ ਮਾਰ ਚੁੱਕੇ ਹਨ, ਉਥੇ ਇਸ ਲੜੀ ਨੂੰ ਹੌਰ ਅੱਗੇ ਵਧਾਉਂਦੇ ਹੋਏ ਇਕ ਹੌਰ ਵਿਦਿਆਰਥੀ ਕਰਨਦੀਪਕ ਸਿੰਘ ਬੋਪਾਰਾਏ ਨੇ ਵੀ 571 ਨੰਬਰ ਲੈ ਕੇ ਨੀਟ ਕੁਆਲੀਫਾਈ ਕੀਤਾ।ਕਰਨਦੀਪਕ ਸਿੰਘ ਨੇ ਦੱਸਿਆ ਕਿ …

Read More »

ਅਕਾਲ ਤਖਤ ਨੂੰ ਬਾਦਲਾਂ ਦੇ ਜੂਲੇ ਹੇਠੋਂ ਕੱਢਣ ਲਈ ਇੱਕ ਮੰਚ `ਤੇ ਇਕੱਠੇ ਹੋਣ ਜਾਗਰੂਕ ਸਿੱਖ – ਸਰਨਾ

ਨਵੀ ਦਿੱਲੀ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਕਮੇਟੀ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਸਿਰਫ ਅਰਦਾਸ ਕਰਕੇ ਮਨਾਉਣ `ਤੇ ਟਿੱਪਣੀ ਕਰਦਿਆਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੇ ਮੌਕੇ ਵਿਸ਼ੇਸ਼ ਪ੍ਰੋਗਰਾਮ ਉਲੀਕ ਕੇ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਬਾਰੇ ਜਾਣੂ ਕਰਵਾਉਣ, ਪਰ …

Read More »

ਜਿਲੇ ਅੰਦਰ ਕੇਵਲ ਦੋ ਰਜਿਸਟਰਡ ਟਰੈਵਲ ਏਜੰਟ – ਡੀ.ਸੀ

ਕਿਹਾ ਧੋਖਾਧੜੀ ਤੋਂ ਬਚਣ ਲਈ ਰਜਿਸਟਰਡ ਟਰੈਵਲ ਏਜੰਟਾਂ ਨਾਲ ਹੀ ਕੀਤਾ ਜਾਵੇ ਸੰਪਰਕ ਪਠਾਨਕੋਟ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਜਿਲਾ ਪਠਾਨਕੋਟ ਵਾਸੀਆਂ ਨੂੰ ਦੱਸਿਆ ਹੈ ਕਿ ਜਿਲਾ ਪਠਾਨਕੋਟ ਅੰਦਰ ਕੇਵਲ ਦੋ ਰਜਿਸਟਰਡ ਟਰੈਵਲ ਏਜੰਟ ਕੰਮ ਕਰ ਰਹੇ ਹਨ। ਇੰਨਾਂ ਰਜਿਸਟਰਡ ਟਰੈਵਲ ਏਜੰਟ ਵਿੱਚ ਸ੍ਰੀ ਮੋਹਨ ਸਿੰਘ ਪੁੱਤਰ ਬਾਬੂ ਰਾਮ ਵਾਸੀ …

Read More »

ਸਰਹੱਦੀ ਪਿੰਡਾਂ ’ਚ ਲਗਾਏ ਗੁਰਮਤਿ ਸਿਖਲਾਈ ਕੈਂਪ ਸਮਾਪਤ -500 ਦੇ ਕਰੀਬ ਬੱਚਿਆਂ ਨੇ ਲਿਆ ਭਾਗ

ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਬੱਚਿਆਂ ਨੂੰ ਆਪਣੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੋਂ ਜਾਣੂੰ ਕਰਵਾਉਣ ਲਈ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੀ ਧਰਮ ਪ੍ਰਚਾਰ ਲਹਿਰ ਤਹਿਤ ਹਲਕਾ ਅਟਾਰੀ ਦੇ 6 ਪਿੰਡਾਂ ’ਚ 15 ਦਿਨਾਂ ਗੁਰਮਤਿ ਸਿਖਲਾਈ ਕੈਂਪ ਸਰਹੱਦੀ ਪਿੰਡ ਅਚਿੰਤਕੋਟ ਨਜ਼ਦੀਕ ਅਟਾਰੀ …

Read More »

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਥਾਪਨਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਥਾਪਨਾ ਦਿਵਸ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ …

Read More »

ਮਿਰਚ-ਮਸਾਲਾ ਦਾ 239ਵਾਂ ਸ਼ੋਅ ਨਾਟਸ਼ਾਲਾ ਵਿਖੇ ਸਫਲਤਾ ਸਹਿਤ ਮੰਚਿਤ

ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਦੇ ਹੋਮ ਪ੍ਰੋਡਕਸ਼ਨ ਵਿੱਚ ਸ਼ਾਮਿਲ ਅਤੇ ਪੰਜਾਬ ਗੌਰਵ ਐਵਾਰਡ ਜੇਤੂ ਜਤਿੰਦਰ ਬਰਾੜ ਲਿਖਤ ਪੰਜਾਬੀ ਨਾਟਕ ਮਿਰਚ-ਮਸਾਲਾ ਨੇ ਸ਼ਨੀਵਾਰ ਨੂੰ ਨਾਟਸ਼ਾਲਾ ਦੇ ਮੰਚ ਉਤੇ ਆਪਣਾ 239ਵਾਂ ਸ਼ੋਅ ਸਫਲਤਾ ਨਾਲ ਪੂਰਾ ਕਰ ਲਿਆ।ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਨੇ ਨਾਟਕ ਦੇ ਨਿਰਦੇਸ਼ਕ ਅਤੇ ਕਲਾਕਾਰਾਂ ਦੀ ਸ਼ਲਾਘਾ ਕਰਦਿਆਂ ਸਨਮਾਨਿਤ ਕੀਤਾ । ਤਿੰਨ ਛੜਿਆਂ …

Read More »