Wednesday, March 22, 2023

ਰਿਸ਼ਤੇ-ਹੀ-ਰਿਸ਼ਤੇ

ਵਰ ਦੀ ਲੋੜ

        ਗੁੜਗਾਵਾਂ ਵਿਖੇ ਮਲਟੀਨੈਸ਼ਨਲ ਕੰਪਨੀ ‘ਚ ਆਡੀਟਰ ਵਜੋਂ ਕੰਮ ਕਰਦੀ ਹਿੰਦੂ ਖੱਤਰੀ ਲੜਕੀ 1994/5’ ਬੀ.ਕਾਮ ਲਈ ਵਰ ਦੀ ਲੋੜ।ਕੈਨੇਡੀਅਨ ਪੀ.ਆਰ ਜਾਂ ਚੰਗੀ ਨੌਕਰੀ ਕਰਦੇ/ ਕਾਰੋਬਾਰੀ ਨੂੰ ਪਹਿਲ।ਸੰਪਰਕ – 78883 40144

Read More »

ਵਰ ਦੀ ਲੋੜ

ਰਾਮਗੜ੍ਹੀਆ 01-10-1991, 5`5“ ਐਮ.ਐਸ.ਸੀ. (ਇਕਨਾਮਿਕਸ ਆਨਰਜ਼) ਨੈਟ ਕਵਾਲੀਫਾਇਡ ਅਸਿਸਟੈਂਟ ਪ੍ਰੋਫੈਸਰ (ਸਰਕਾਰੀ ਏਡਿਡ ਪੋਸਟ) ਲੜਕੀ ਲਈ ਯੋਗ ਵਰ ਦੀ ਲੋੜ। ਸੰਪਰਕ : 98144-40361

Read More »

NRI ਕੰਨਿਆਂ ਦੀ ਲੋੜ

ਰਾਮਗੜ੍ਹੀਆ ਸਿੱਖ 1989/5`9″ ਬੀ.ਟੈਕ ਸਿਵਲ ਇੰਜੀਨੀਅਰ (B.Tech Civil Engineer) ਪ੍ਰਾਈਵੇਟ ਨੌਕਰੀ ਲਈ, ਸੁਸ਼ੀਲ ਤੇ ਸੁੰਦਰ ਕੰਨਿਆਂ ਦੀ ਲੋੜ । NRI  ਨੂੰ ਪਹਿਲ । ਪਿਤਾ ਬਿਲਡਿੰਗ ਕੰਸਟਰਕਸ਼ਨ ਠੇਕੇਦਾਰ । ਸੰਪਰਕ- 98145 85984

Read More »

ਕੰਨਿਆਂ ਦੀ ਲੋੜ

ਰਾਮਗੜ੍ਹੀਆ ਸਿੱਖ 1992/5`4″ ਬੀ.ਐਸ.ਸੀ ਮਲਟੀਮੀਡੀਆ (B.SC. Multimedia) ਆਪਣਾ ਬਿਜ਼ਨਸ ਲਈ ਪੜ੍ਹੀ ਲਿਖੀ ਸੁੰਦਰ ਤੇ ਸੁਸ਼ੀਲ ਕੰਨਿਆਂ ਦੀ ਲੋੜ ਸੰਪਰਕ- 9464775922 । ਪਰਿਵਾਰ ਦਾ ਅੰਮ੍ਰਿਤਸਰ `ਚ ਆਪਣਾ ਕਾਰੋਬਾਰ।

Read More »

ਕੰਨਿਆਂ ਦੀ ਲੋੜ

ਰਾਮਗੜ੍ਹੀਆ ਸਿੱਖ 1990/5`10″ ਬੈਚੂਲਰ ਆਫ ਇੰਜੀਨੀਅਰਿੰਗ (B.E) ਆਪਣਾ ਬਿਜ਼ਨਸ ਲਈ ਪੜ੍ਹੀ ਲਿਖੀ ਸੁਸ਼ੀਲ ਕੰਨਿਆਂ ਦੀ ਲੋੜ ਸੰਪਰਕ- 7898477737 । ਪਰਿਵਾਰ ਦਾ ਹਟਾ (ਦਮੋਹ) ਮੱਧ ਪ੍ਰਦੇਸ਼ (Hatta (Damoh) Madhya Pradesh `ਚ ਆਪਣਾ ਕਾਰੋਬਾਰ।

Read More »