Saturday, April 20, 2024

ਰਾਸ਼ਟਰੀ / ਅੰਤਰਰਾਸ਼ਟਰੀ

ਸੰਤ ਬਾਬਾ ਹਰਨਾਮ ਸਿੰਘ ਵਲੋਂ ਦਿੱਲੀ ਵਿਖੇ ਗੁਰਮਤਿ ਵਿਚਾਰਾਂ 31 ਅਗਸਤ ਤੋਂ 9 ਸਤੰਬਰ ਤੱਕ

ਨਵੀਂ ਦਿੱਲੀ, 29 ਅਗਸਤ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ, ਜਿਥੋਂ ਚੜ੍ਹਦੀਕਲਾ ਟਾਈਮ ਟੀ.ਵੀ ਅਤੇ ਸਾਡਾ ਚੈਨਲ ਤੇ ਹੋਣ ਵਾਲੇ ਕੀਰਤਨ ਅਤੇ ਕਥਾ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਦਾ ਅਨੰਦ ਸੰਸਾਰ ਭਰ ਦੀਆਂ ਸੰਗਤਾਂ ਮਾਣਦੀਆਂ ਹਨ, ਨੂੰ ਵਧੇਰੇ ਪ੍ਰਭਾਵੀ ਬਨਾਉਣ ਲਈ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਗੁਰਦੁਆਰਾ ਕਮੇਟੀ …

Read More »

’ਅਨਿਆ ਦੀ ਖੇਡ’ ਪੰਜਾਬ ਦੇ ਹਾਲਾਤਾਂ ਤੇ ਬਣੀ ਪੰਜਾਬੀ ਫਿਲਮ

ਬੈਲਜੀਅਮ 28 ਅਗਸਤ (ਹਰਚਰਨ ਸਿੰਘ ਢਿੱਲ੍ਹੋ) – ’84 ਅਤੇ ਬਾਅਦ ‘ਚ ਪੰਜਾਬ ਦੇ ਖਰਾਬ ਹਲਾਤਾਂ ਤੇ ਬਣੀ ਫਿਲਮ “ਗੇਮ ਆਫ ਇਨਜਸਟਿਸ“ ਅਨਿਆ ਦੀ ਖੇਡ, ਜਿਸ ਵਿਚ ਉਸ ਸਮੇ ਦੇ ਬੀਤੇ ਹਲਾਤਾਂ ਨੂੰ ਬਿਆਨ ਕੀਤਾ ਗਿਆ ਹੈ, ਪੂਰੀ ਤਰਾਂ ਤਿਆਰ ਹੋ ਕੇ ਯੂਰਪ ਅਤੇ ਅਮਰੀਕਾ, ਆਸਟਰੇਲੀਆ ਦੇ ਸਿਨੇਮਿਆਂ ਵਿਚ ਲੱਗ ਰਹੀ ਹੈ।ਪੈ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਸਿਮਰਨ ਸਟੂਡੀਓ ਲੁਧਿਆਣੇ ਵਾਲੇ ਸਿਮਰਨ …

Read More »

ਅਖੋਤੀ ਪੰਥਕ ਲੀਡਰ ਦਿੱਲੀ ਕਮੇਟੀ ਮੈਬਰਾਂ ਦੇ ਵੱਖਰਾ ਗੁੱਟ ਬਣਾਉਣ ਦੇ ਸੁਪਨੇ ਨਾ ਲੈਣ -ਕਾਲਕਾ

ਨਵੀ ਦਿੱਲੀ, 28 ਅਗਸਤ (ਅੰਮ੍ਰਿਤ ਲਾਲ ਮੰਨਣ)- ਸ਼ੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਜਨਰਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਮੀਡੀਆ ਦੇ ਮਾਧਿਅਮ ਨਾਲ ਅਕਾਲੀ ਦਲ ਦੇ ਦਿੱਲੀ ਕਮੇਟੀ ਦੇ ਕੁੱਝ ਮੈਬਰਾਂ ਵੱਲੋ ਵੱਖਰਾ ਧੜਾ ਬਣਾਉਣ ਦੀਆਂ ਲਗਾਈਆਂ ਜਾ ਰਹੀਆਂ ਕਿਆਸ ਅਰਾਈਆਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ …

Read More »

ਪੰਜਾਬੀ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਟ੍ਰੈਵਲ ਏਜੰਟਾਂ ‘ਤੇ ਮਾਮਲਾ ਦਰਜ਼ ਕਰੋ – ਧੂਤ

ਮਿਲਪੀਟਸ (ਕੈਲੀਫੋਰਨੀਆ), 27 ਅਗਸਤ (ਬਿਊਰੋ) – ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਬੋਟ ਦੇ ਰਸਤੇ ਗੈਰ ਕਾਨੂੰਨੀ ਤਰੀਕੇ ਨਾਲ ਲਿਬੀਆ ਤੋਂ ਇਟਲੀ ਜਾ ਰਹੇ 2 ਪੰਜਾਬ ਦੇ ਨੌਜਵਾਨਾਂ ਦੀ ਰਹੱਸਮਈ ਮੌਤ ਦੇ ਲਈ ਜ਼ਿੰਮੇਵਾਰ ਟ੍ਰੈਵਲ ਏਜੰਟਾਂ ਦੇ ਖਿਲਾਫ ਜਾਂਚ ਦੀ ਮੰਗ ਕੀਤੀ ਹੈ। ਨਾਪਾ ਦੇ ਚੇਅਰਮੈਨ ਸ: ਦਲਵਿੰਦਰ ਸਿੰਘ …

Read More »

ਭਾਈ ਰਣਜੀਤ ਸਿੰਘ ਖਾਲਸਾ ਸਿੱਖ ਕੌਮ ਦੇ ਕੌਮੀ ਜਥੇਦਾਰ ਤੇ ਅਕਾਲੀ ਫੂਲਾ ਸਿੰਘ ਐਵਾਰਡ ਨਾਲ ਸਨਮਾਨਿਤ

ਬੈਲਜੀਅਮ, 26 ਅਗਸਤ (ਹਰਚਰਨ ਸਿੰਘ ਢਿੱਲ੍ਹੋ) – ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਨੂੰ ਫਰਾਂਸ ਦੇ ਸ਼ਹਿਰ ਪੈਰਿਸ ਵਿਖੇ ਅਕਾਲੀ ਫੂਲਾ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੈਰਿਸ ਨਿਵਾਸੀ ਭਾਈ ਗੁਰਦਿਆਲ ਸਿੰਘ ਖਾਲਸਾ ਜੋ ਹਰ ਸਾਲ ਗੁਰਮਤਿ ਕੈਂਪ ਲਗਾਉਦੇ ਹਨ, ਵਲੋਂ ਲਗਾਏ ਗਏ ਗੁਰਮਤਿ ਕੈਂਪ ਦੌਰਾਨ ਸਾਰੇ ਸਿੱਖ ਜਗਤ ਵਲੋਂ ਭਾਈ ਰਣਜੀਤ ਸਿੰਘ …

Read More »

ਪਰਿਵਾਰਾਂ ਵਿੱਚ ਵੱਧ ਰਹੀ ਸੰਵਾਦਹੀਨਤਾ ਨੂੰ ਦੂਰ ਕਰਨ ਲਈ ਗੁਰਮਤਿ ਮੁਕਾਬਲੇ ਅਹਿਮ ਭੁੂਮਿਕਾ ਨਿਭਾਉਣਗੇ :- ਜੀ.ਕੇ.

ਗੁਰੂ ਪਿਆਰਾ ਪਰਿਵਾਰ ਪ੍ਰਤਿਯੋਗਿਤਾ ਵਿੱਚ 7400 ਪ੍ਰਾਣੀਆਂ ਨੇ ਲਿਆ ਹਿੱਸਾ ਨਵੀਂ ਦਿੱਲੀ, 25 ਅਗਸਤ (ਅੰਮ੍ਰਿਤ ਲਾਲ ਮੰਨਣ) – ਜਪੁਜੀ ਸਾਹਿਬ ਜੀ ਦੀ ਬਾਣੀ ਨੂੰ ਕੰਠ ਕਰਾਉਣ ਅਤੇ ਉਸਦੇ ਸਾਰ ਨੂੰ ਸਮਝਣ ਲਈ ਸੰਸਾਰ ਵਿਚ ਪਹਿਲੀ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਗਈ ਲਿਖੱਤੀ ਪ੍ਰਿਖਿਆ ਵਿੱਚ ਲਗਭਗ 7400 ਪ੍ਰਾਣੀਆ ਨੇ ਹਿੱਸਾ ਲਿਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ 10 ਬ੍ਰਾਂਚਾ …

Read More »

ਬਰਤਾਨਵੀ ਉਪ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਬੰਗਲਾ ਸਾਹਿਬ ਟੇਕਿਆ ਮੱਥਾ

ਦਿੱਲੀ ਕਮੇਟੀ ਨੇ ਪੰਥਕ ਮਸਲਿਆਂ ਤੇ ਮੰਗਿਆ ਸਹਿਯੋਗ ਨਵੀਂ ਦਿੱਲੀ, 25 ਅਗਸਤ (ਅੰਮ੍ਰਿਤ ਲਾਲ ਮੰਨਣ) – ਬਰਤਾਨੀਆਂ ਦੇ ਉਪ ਪ੍ਰਧਾਨ ਮੰਤਰੀ ਨੀਕੋਲਸ ਵੀਲੀਅਮ ਪੀਟਰ ਕਲੀਗ ਨੇ ਅੱਜ ਇਕ ਉੱਚ ਪੱਧਰੀ ਵਫ਼ਦ ਦੇ ਨਾਲ ਇਥੇ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣਾ ਆਕਿਦਾ ਭੇਂਟ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨਿਤ …

Read More »

ਗੁ. ਬੰਗਲਾ ਸਾਹਿਬ ਵਿਖੇ ਆਰਤੀ ਦੀ ਕਥਾ ਦੀ ਅਰੰਭ

ਨਵੀਂ ਦਿੱਲੀ, 24 ਅਗਸਤ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਰ ਰੋਜ਼ ਸਵੇਰੇ ਹੋ ਰਹੀ ਗੁਰ-ਸ਼ਬਦ ਦੀ ਕਥਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਅਰਥਾਂ ਦੇ ਨਾਲ ਭਾਵ-ਅਰਥਾਂ ਤੋਂ ਵੀ ਜਾਣੂ ਕਰਵਾਣ ਦੇ ਉਦੇਸ਼ ਨਾਲ ਵੱਖ-ਵੱਖ ਬਾਣੀਆਂ ਦੀ ਅਰਥਾਂ ਸਹਿਤ ਵਿਆਖਿਆ ਦਾ ਜੋ ਸਿਲਸਿਲਾ ਅਰੰਭ ਕੀਤਾ ਗਿਆ ਹੋਇਆ ਹੈ, ਉਸਨੂੰ ਅਗੇ ਵਧਾਂਦਿਆਂ, ਇਤਿਹਾਸਕ ਅਤੇ ਹੋਰ ਗੁਰ ਅਸਥਾਨਾਂ ਵਿੱਖੇ ਰਹਿਰਾਸ …

Read More »

ਸ. ਹਰਮੀਤ ਸਿੰਘ ਕਾਲਕਾ ਨੂੰ ਉਹਨਾ ਦੇ ਜਨਮ ਦਿਨ ‘ਤੇ ਸੁੱਭ ਇਛਾਵਾ ਭੇਟ

ਨਵੀਂ ਦਿੱਲੀ, 23 ਅਗਸਤ ( ਅੰਮ੍ਰਿਤ ਲਾਲ ਮੰਨਣ) – ਕਾਲਕਾ ਜੀ ਹਲਕੇ ਤੋ ਵਿਧਾਇਕ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਸ. ਹਰਮੀਤ ਸਿੰਘ ਕਾਲਕਾ ਨੂੰ ਉਹਨਾ ਦੇ ਜਨਮ ਦਿਨ ‘ਤੇ ਸੁੱਭ ਇਛਾਵਾ ਭੇਟ ਕਰਦੇ ਹੋਏ ਕਮੇਟੀ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ  ਅਤੇ ਧਰਮ ਪ੍ਰਚਾਰ ਮੁੱਖੀ ਸ. ਪਰਮਜੀਤ ਸਿੰਘ ਰਾਣਾ, ਨਾਲ ਹਨ ਕਮੇਟੀ ਮੈਂਬਰ ਸ. ਕੁਲਵੰਤ ਸਿੰਘ ਬਾਠ, …

Read More »

ਗੁਰੂ ਪਿਆਰਾ ਪਰਿਵਾਰ ਪ੍ਰਤਿਯੋਗਿਤਾ ਵਿੱਚ 7400 ਪ੍ਰਾਣੀ ਲੈ ਰਹੇ ਹਨ ਹਿੱਸਾ

ਨਵੀਂ ਦਿੱਲੀ, 22 (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੀਆਂ ਸੰਗਤਾਂ ਨੂੰ ਸ੍ਰੀ ਜਪੁਜੀ ਸਾਹਿਬ ਜੀ ਦੀ ਬਾਣੀ ਅਤੇ ਗੁਰੂ ਸ਼ਬਦ ਵਿਚਾਰ ਨਾਲ ਜੋੜਨ ਲਈ ਜਪੁਜੀ ਸਾਹਿਬ ਅਤੇ ਸਿੱਖ ਰਹਿਤ ਮਰਿਯਾਦਾ ਪ੍ਰਤਿਯੋਗਿਤਾ “ਗੁਰੂ ਪਿਆਰਾ ਪਰਿਵਾਰ 2014“ ਦੇ ਲਿਖਤੀ ਪੇਪਰ ਟੈਸਟ ਵਿੱਚ 10 ਸੈਂਟਰਾਂ ‘ਤੇ ਮਿਤੀ 24 ਅਗਸਤ 2014 ਨੂੰ ਲਗਭਗ 7400 ਪ੍ਰਾਣੀ ਲਿਖਤੀ ਪੇਪਰ ਦੇਣਗੇ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ …

Read More »