Sunday, April 2, 2023

ਰਾਸ਼ਟਰੀ / ਅੰਤਰਰਾਸ਼ਟਰੀ

ਬੀਬੀ ਸਿਰਸਾ ਨੇ ਸਮਾਜ ਵਿਚ ਸਿੱਖਿਆ ਦੀ ਲੋੜ ਤੋਂ ਜਾਣੂੰ ਕਰਵਾਇਆ

ਨਵੀਂ ਦਿੱਲੀ, 25 ਮਾਰਚ (ਅੰਮ੍ਰਿਤ ਲਾਲ ਮੰਨਣ)-  ਗੁਰੂ ਗੋਬਿੰਦ ਸਿੰਘ ਕਾਲਜ ਪ੍ਰੀਤਮਪੂਰਾ ਜੋ ਕਿ ਕੰਮਕਾਜੀ ਬੀਬੀਆਂ ਨੂੰ ਉੱਚ ਪੱਧਰੀ ਸਿੱਖਿਆ ਮੁਹਇਆ ਕਰਾਉਣ ਲਈ ਨੋਨ ਕਾਲਜੀਏਟ ਵੁਮੈਨ ਸਿੱਖਿਆ ਬੋਰਡ ਦਿੱਲੀ ਦੇ ਸਹਿਯੋਗ ਨਾਲ ਨੋਨ ਕਾਲਜੀਏਟ ਕੇਂਦਰ ਚਲਾ ਰਿਹਾ ਹੈ, ‘ਚ ਸਲਾਨਾ ਪ੍ਰੋਗਰਾਮ ਦੌਰਾਨ ਅਕਾਲੀ ਦਲ ਦੀ ਪੰਜਾਬੀ ਬਾਗ ਤੋਂ ਨਿਗਮ ਪਾਰਸ਼ਦ ਬੀਬੀ ਸਤਵਿੰਦਰ ਕੌਰ ਸਿਰਸਾ ਨੇ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰਦੇ …

Read More »

ਦਿੱਲੀ ਕਮੇਟੀ ਦੇ ਵਫਦ ਦੀ ਰਾਸ਼ਟਰਪਤੀ ਨਾਲ ਮੁਲਾਕਾਤ

1984 ‘ਤੇ ਐਸ.ਆਈ.ਟੀ., ਸਿੱਖ ਯੁਨਿਵਰਸਿਟੀ ਅਤੇ ਯਾਦਗਾਰ ਬਨਾਉਣ ਦੀ ਕੀਤੀ ਮੰਗ ਨਵੀਂ ਦਿੱਲੀ, 25 ਮਾਰਚ (ਅੰਮ੍ਰਿਤ ਲਾਲ ਮੰਨਣ)- ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨਾਲ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ  ਉੱਚ ਪੱਧਰੀ ਵਫਦ ਨੇ 1984 ਸਿੱਖ ਕਤਲੇਆਮ ਦਾ ਇੰਨਸਾਫ, ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ ਸ਼ਮੁਲੀਅਤ ਨੂੰ ਨਸਰ ਕਰਨਾ ਤੇ …

Read More »

ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦਾ ਦੁਜਾ ਪੜਾਅ ਸ਼ੁਰੂ

ਨਵੀਂ ਦਿੱਲੀ, 24 ਮਾਰਚ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਸਫਾਈ ਦੀ ਕਾਰ ਸੇਵਾ ਜੋ ਕਿ ਕੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਸੀ ਤੇ ਬਾਬਾ ਬਚਨ ਸਿੰਘ ਕਾਰਸੇਵਾ ਵਾਲੇ ਅਤੇ ਉਨ੍ਹਾਂ ਦੇ ਸਹਿਯੋਗਿਆਂ ਵਲੋਂ ਅੱਧੇ ਸਰੋਵਰ ਵਿਚੋਂ ਜਲ ਕੱਢਕੇ ਉਸ ਵਿਚੋਂ ਜਮ੍ਹਾਂ ਮਿੱਟੀ ਨੂੰ ਕੱਢਣ ਵਾਸਤੇ 4 ਦਿੰਨ ਦਾ ਸਮਾਂ ਤੈਅ ਕੀਤਾ ਗਿਆ …

Read More »

ਸਿੰਘ ਐਂਡ ਕੌਰ ਪ੍ਰਤਿਯੋਗਿਤਾ ਦਾ ਹੋਇਆ ਸਮਾਪਨ

ਨਵੀਂ ਦਿੱਲੀ, 24 ਮਾਰਚ ( ਅੰਮ੍ਰਿਤ ਲਾਲ ਮੰਨਣ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਜਵਾਨਾਂ ਨੂੰ ਸਾਬਤ ਸੂਰਤ ਅਤੇ ਗੁਰਮਤਿ ਦਾ ਧਾਰਨੀ ਬਨਾਉਣ ਦੇ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਦੇ ਵਿਸ਼ੇਸ਼ ਸਹਿਯੋਗ ਨਾਲ ਸਿੰਘ ਐਂਡ ਕੌਰ 2014 ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਗਿਆ।ਇਸ ਪ੍ਰਤਿਯੋਗਿਤਾ ਵਿਚ ਆਪਣੇ ਬੌਧਿਕ ਕੋਸ਼ਲ ਅਤੇ ਗੁਰਮਤਿ ਦੇ ਗਿਆਨ ਦੇ ਆਧਾਰ ਤੇ ਫਾਈਨਲ ਰਾਊਂਡ ਵਿਚ ਪੁੱਜੇ …

Read More »

ਟਾਈਟਲਰ ਕੇਸ ਦੀ ਜਾਂਚ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਵਿੱਚ ਸੀ.ਬੀ.ਆਈ ਨਕਾਮ

ਅਦਾਲਤ ਨੇ ਦਿੱਤਾ 3 ਅ੍ਰਪੈਲ ਨੂੰ ਜਾਂਚ ਰਿਪੋਰਟ ਪੇਸ਼ ਕਰਨ ਦਾ ਹੁਕਮ ਅੰਮ੍ਰਿਤਸਰ, 24 ਮਾਰਚ (ਨਰਿੰਦਰ ਪਾਲ ਸਿੰਘ)- ਕੜਕੜਡੂੰਮਾ ਦੀ ਸੀ.ਬੀ.ਆਈ ਅਦਾਲਤ ਵਲੋਂ ਸੀ.ਬੀ.ਆਈ ਨੂੰ ਜਗਦੀਸ਼ ਟਾਈਟਲਰ ਕੇਸ ਵਿੱਚ ਹੁਣ ਤੱਕ ਦੀ ਕੀਤੀ ਜਾਂਚ ਦੀ ਜਾਂਚ ਰਿਪੋਰਟ ਪੇਸ਼ ਕਰਨ ਦੇ ਦਿੱਤੇ ਆਦੇਸ਼ਾਂ ਦੇ ਮਾਮਲੇ ਸੀ.ਬੀ.ਆਈ ਅੱਜ ਅਦਾਲਤ ਵਿੱਚ ਜਾਂਚ ਰਿਪੋਰਟ ਪੇਸ਼ ਕਰਨ ਵਿੱਚ ਨਕਾਮ ਰਹੀ।ਜਾਂਚ ਬਿਊਰੋ ਵਲੋਂ ਪੁੱਜੇ ਅਧਿਕਾਰੀ ਨੇ …

Read More »

33 ਸਾਲ ਬਾਅਦ ਹੋਈ ਗੁ: ਬੰਗਲਾ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰਸੇਵਾ

ਨਵੀਂ ਦਿੱਲੀ, 23 ਮਾਰਚ (ਅੰਮ੍ਰਿਤ ਲਾਲ ਮੰਨਣ)- ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬੰਗਲਾ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰਸੇਵਾ 33 ਸਾਲ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਦਾ ਸ਼ੁਭ ਅਰੰਭ ਪੰਜ ਪਿਆਰਿਆਂ ਅਤੇ ਪੰਥ ਰਤਨ ਸਵ: ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਦੇ ਸੇਵਕ ਬਾਬਾ …

Read More »

ਨਹੀਂ ਰਹੇ ਉੱਘੇ ਲੇਖਕ, ਸਿੱਖ ਚਿੰਤਕ ਤੇ ਕਾਲਮ ਨਵੀਸ 99 ਸਾਲਾ ਸ੍ਰ. ਖੁਸ਼ਵੰਤ ਸਿੰਘ

ਅੰਮ੍ਰਿਤਸਰ, 20 ਮਾਰਚ ( ਪੰਜਾਬ ਪੋਸਟ ਬਿਊਰੋ)- ਉੱਘੇ ਲੇਖਕ, ਸਿੱਖ ਚਿੰਤਕ ਤੇ ਵੱਖ-ਵੱਖ ਭਾਸ਼ਾਵਾਂ ਦੀਆਂ  ਅਖਬਾਰਾਂ  ਦੇ ਕਾਲਮ ਨਵੀਸ ੯੯ ਸਾਲਾ ਸ੍ਰ. ਖੁਸ਼ਵੰਤ ਸਿੰਘ ਅੱਜ ਬਾਅਦ ਦੁਪਹਿਰ ਅਕਾਲ ਚਲਾਣਾ ਕਰ ਗਏ । ਜਿੰਨਾਂ ਦੇ ਚਲੇ ਜਾਣ ਨਾਲ ਨਾ ਸਿਰਫ ਪ੍ਰੀਵਾਰ ਬਲਕਿ ਸਾਹਿਤ ਜਗਤ ਨੂੰ ਜੋ ਵੱਡਾ ਘਾਟਾ ਪਿਆ ਹੈ, ਉਹ ਕਦੇ ਵੀ ਪੂਰਾ ਨਹੀ ਕੀਤਾ ਜਾ ਸਕਦਾ। ਅਦਾਰਾ ਪੰਜਾਬ ਪੋਸਟ …

Read More »

ਸਿੱਖ ਬੱਚਿਆਂ ਲਈ ਦਿੱਲੀ ਕਮੇਟੀ ਨੇ ਕਾਨਪੁਰ ‘ਚ ਲਗਾਇਆ ਜਾਣਕਾਰੀ ਕੈਂਪ

ਨਵੀਂ ਦਿੱਲੀ, 19 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਕਮੇਟੀ ਵਲੋਂ ਉੱਚ ਸਿੱਖਿਆ ਅਦਾਰਿਆਂ ਵਿਚ ਤਕਨੀਕੀ ਕੋਰਸਾਂ ਦੇ ਮਾਧਿਅਮ ਨਾਲ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਕਰਨ ਵਾਸਤੇ ਉਲੀਕੇ ਜਾ ਰਹੇ ਕੋਰਸਾਂ ਅਤੇ ਸਰਕਾਰੀ ਫੀਸ ਮਾਫੀ ਦੀ ਯੋਜਨਾ ਦਾ ਫਾਇਦਾ ਸਿੱਖ ਬੱਚਿਆਂ ਨੂੰ ਸਿੱਧੇ ਦੇਣ ਵਾਸਤੇ ਮਾਇਨੋਰਟੀ ਅਵੇਅਰਨੈਸ ਵਿਭਾਗ ਵਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕਾਨਪੁਰ ਦੇ ਸਿੱਖ …

Read More »

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਚਾਰ ਪੰਥਕ ਸ਼ਖਸ਼ੀਅਤਾਂ ਦਾ ਸਨਮਾਨ

  ਦੋ ਰੋਜਾ ਵਿਰਸਾ ਸੰਭਾਲ ਨੈਸ਼ਨਲ ਗੱਤਕਾ ਮੁਕਾਬਲੇ ਸੰਪਨ ਸ੍ਰੀ ਅਨੰਦਪੁਰ ਸਾਹਿਬ– 16 ਮਾਰਚ  (ਪੰਜਾਬ ਪੋਸਟ ਬਿਊਰੋ)-  ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਹੋਲੇ ਮਹੱਲੇ ਮੌਕੇ ਵਿਰਸਾ ਸੰਭਾਲ ਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਗਏ। ਗੱਤਕਾ ਮੁਕਾਬਲਿਆਂ ਦੇ ਫਾਈਨਲ ਮੁਕਾਬਲਿਆਂ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਵੱਲੋਂ ਸਿੱਖੀ ਸਰੂਪ ਵਿੱਚ ਗੱਤਕੇ ਦੀ ਮਾਰਸ਼ਲ ਗੇਮ …

Read More »