Friday, April 19, 2024

ਤਸਵੀਰਾਂ ਬੋਲਦੀਆਂ

ਛੱਤੀਸਗੜ੍ਹ ਦੇ ਸ਼ਹੀਦ ਸੀ.ਆਰ.ਪੀ.ਐਫ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਏ.ਬੀ.ਵੀ.ਪੀ ਨੇ ਨਕਸਲਵਾਦ ਦੇ ਖਿਲਾਫ ਕੀਤੀ ਨਾਅਰੇਬਾਜ਼ੀ ਅੰਮ੍ਰਿਤਸਰ, 7 ਅਪ੍ਰੈਲ (ਸੰਧੂ) – ਛੱਤੀਸਗੜ੍ਹ ਰਾਜ ਵਿੱਖੇ ਨਕਲਸੀਆਂ ਦੇ ਹੱਥੋਂ ਸ਼ਹੀਦ ਹੋਏ ਸੀ.ਆਰ.ਪੀ.ਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਏ.ਬੀ.ਵੀ.ਪੀ ਦੀ ਸਥਾਨਕ ਇਕਾਈ ਦੇ ਵੱਲੋਂ ਇੱਕ ਸ਼ਰਧਾਂਜਲੀ ਸਮਾਰੋਹ ਤੇ ਮਾਰਚ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀ ਆਗੂ ਰਾਜ ਕਰਨ ਸਿੰਘ ਦੀ ਅਗਵਾਈ ‘ਚ ਆਯੋਜਿਤ ਇਸ ਸਮਾਰੋਹ …

Read More »

ਇਤਿਹਾਸਕ ਬੁੰਗਾ ਰਾਮਗੜ੍ਹੀਆ ਦੇ ਨਵੀਨੀਕਰਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਆਰੰਭ

10 ਕਰੋੜ ਦੀ ਲਾਗਤ ਨਾਲ ਮਾਹਿਰਾਂ ਦੀ ਨਿਗਰਾਨੀ ’ਚ ਕਰਵਾਇਆ ਜਾਵੇਗਾ ਨਵੀਨੀਕਰਨ- ਬੀਬੀ ਜਗੀਰ ਕੌਰ ਅੰਮ੍ਰਿਤਸਰ, 7 ਅਪ੍ਰੈਲ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸਥਿਤ ਇਤਿਹਾਸਕ ਬੂੰਗਾ ਰਾਮਗੜ੍ਹੀਆ ਦੇ ਨਵੀਨੀਕਰਨ ਦੀ ਅੱਜ ਟੱਕ ਲਗਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂਆਤ ਕੀਤੀ ਗਈ।ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਬੂੰਗਾ ਰਾਮਗੜ੍ਹੀਆ ਸਿੱਖ ਕੌਮ …

Read More »

ਵਿਗੜਦੇ ਵਾਤਾਵਰਨ ਲਈ ਹਰਿਆਲੀ ਬਹੁਤ ਜਰੂਰੀ – ਬਾਬਾ ਅਮਰੀਕ ਸਿੰਘ

ਅੰਮ੍ਰਿਤਸਰ, 7 ਅਪ੍ਰੈਲ (ਗੁਰਪ੍ਰੀਤ ਸਿੰਘ) – ਵਿਗੜਦੇ ਵਾਤਾਵਰਨ ਲਈ ਹਰਿਆਲੀ ਬਹੁਤ ਜਰੂਰੀ ਹੈ।ਇਸ ਲਈ ਸੰਗਤ ਨੂੰ ਵੀ ਆਪਣੇ ਆਸ-ਪਾਸ ਪੌਦੇ ਲਗਾ ਕੇ ਉਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਗੋਲਡਨ ਪਲਾਜ਼ਾ ਘੰਟਾ ਘਰ ਵਿਖੇ ਲਗਾਏ ਗਏ ਬੂਟਿਆਂ ਦੀ ਸੇਵਾ ਸੰਭਾਲ ਕਰਦਿਆਂ ਕੀਤਾ।ਉਨਾਂ ਨੇ ਸੰਗਤਾਂ ਦੇ …

Read More »

ਕੋਵਿਡ ਟੀਕਾਕਰਨ ਮੁਹਿੰਮ ’ਚ ਐਤਵਾਰ ਨੂੰ ਵੀ ਡਟੇ ਰਹੇ ਸਿਹਤ ਅਧਿਕਾਰੀ

ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਖੁਦ ਕਰ ਰਹੇ ਨੇ ਨਿਗਰਾਨੀ ਨਵਾਂਸ਼ਹਿਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਿਹਤ ਵਿਭਾਗ ਨੇ ਕੋਰੋਨਾ ਵਰਗੇ ਮਾਰੂ ਵਾਇਰਸ ਨੂੰ ਹਰਾ ਕੇ ‘ਮਿਸ਼ਨ ਫਤਿਹ’ ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੈ ਅਤੇ ਇਸ ਮੁੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਸਿਹਤ ਵਿਭਾਗ …

Read More »

ਨਰਪੁਰ ਲੁਬਾਣਾ ਤੇ ਸੰਗੋਜਲਾ ਪਿੰਡਾਂ ਦੀ ਕੇਂਦਰੀ ਪੁਰਸਕਾਰਾਂ ਲਈ ਚੋਣ

21 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦੇਣਗੇ ਪੁਰਸਕਾਰ ਕਪੂਰਥਲਾ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਦੇ ਪਿੰਡਾਂ ਨੂਰਪੁਰ ਲੁਬਾਣਾ ਤੇ ਸੰਗੋਜਲਾ ਦੀ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵਲੋਂ ਪੁਰਸਕਾਰਾਂ ਲਈ ਚੋਣ ਕੀਤੀ ਗਈ ਹੈ।ਪੰਜਾਬ ਵਿਚੋਂ 9 ਗ੍ਰਾਮ ਪੰਚਾਇਤਾਂ ਨੂੰ ਵੱਖੋ-ਵੱਖਰੀ ਸ਼੍ਰੇਣੀ ਵਿਚ ਕੌਮੀ ਪੁਰਸਕਾਰ ਲਈ ਚੁਣਿਆ ਗਿਆ ਹੈ।                  ਕਪੂਰਥਲਾ ਦੇ ਬਲਾਕ ਢਿਲਵਾਂ …

Read More »

ਲਘੂ ਫਿਲਮ `ਦਾ ਸੀਡ` ਦੀ ਸ਼ੂਟਿੰਗ ਆਰੰਭ

ਜੀ.ਐਸ.ਕੇ ਪ੍ਰੋਡਕਸ਼ਨ ਦੇ ਬੈਨਰ ਹੇਠ ਹੋਵੇਗੀ ਰਲੀਜ਼ ਅੰਮ੍ਰਿਤਸਰ, 4 ਅਪ੍ਰੈਲ (ਸੰਧੂ) – ਜੀ.ਐਸ.ਕੇ ਪ੍ਰੋਡੈਕਸ਼ਨ ਵੱਲੋਂ ਲਘੂ ਫਿਲਮ `ਦਾ ਸੀਡ` ਬੀਜ਼ ਦੀ ਸ਼ੂਟਿੰਗ ਦਾ ਮਹੂਰਤ ਕੀਤਾ ਗਿਆ।ਫਿਲਮ ਦੇ ਪ੍ਰੋਡਿਊਸਰ ਗੁਰਦੀਪ ਸਿੰਘ ਕੰਧਾਰੀ ਤੇ ਡਾਇਰੈਕਟਰ ਅਮਰਪਾਲ ਹਨ।ਪ੍ਰਸਿੱਧ ਅਦਾਕਾਰ ਵਿਜੇ ਸ਼ਰਮਾ ਵਲੋਂ ਲਿਖੀ ਕਹਾਣੀ `ਤੇ ਅਧਾਰਿਤ ਇਹ ਫਿਲਮ ਸਮਾਜ ਦੇ ਲੋਕਾਂ ਨੂੰ ਨਿਰੋਏ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦੇਣ ਵਿਚ ਕਾਮਯਾਬ ਹੋਵੇਗੀ।   …

Read More »

ਵਿਸ਼ਵ ਕੱਪ 2021 ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਨੇ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 27 ਮਾਰਚ (ਖੁਰਮਣੀਆਂ) – ਨਵੀਂ ਦਿੱਲੀ ਵਿਖੇ ਚੱਲ ਰਹੇ ਆਈ.ਐਸ.ਐਸ.ਐਫ ਵਿਸ਼ਵ ਕੱਪ 2021 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੋ ਨਿਸ਼ਾਨੇਬਾਜ਼ਾਂ ਦਿਵਿਆਂਸ਼ੂ ਸਿੰਘ ਪਨਵਰ ਅਤੇ ਅਸ਼ਵਰਯਾ ਪ੍ਰਤਾਪ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਅਹਿਮ ਪੁਜੀਸ਼ਨਾਂ ਹਾਸਲ ਕੀਤੀਆ ਹਨ।31 ਮਾਰਚ ਤੱਕ ਚੱਲਣ ਵਾਲੇ ਇਸ ਵਿਸ਼ਵ ਕੱਪ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਅੱਗੇ ਵਧ ਰਹੇ ਹਨ।         …

Read More »

ਭਾਰਤ ਬੰਦ ਦੌਰਾਨ ਪ੍ਰਭਾਵਿਤ ਹੋਈ ਬੱਸਾਂ ਦੀ ਆਵਾਜਾਈ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੇ ਗਏ ਭਾਰਤ ਬੰਦ ਦੌਰਾਨ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਈ।ਬੱਸ ਸਟੈਂਡ ਤੋਂ ਨਾ ਤਾਂ ਕੋਈ ਬੱਸ ਰਵਾਨਾ ਹੋਈ ਤੇ ਨਾ ਹੀ ਕੋਈ ਬੱਸ ਇਥੇ ਆਈ।ਜਿਸ ਕਾਰਣ ਯਾਤਰੂਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਤਸਵੀਰ ਵਿੱਚ ਸੁੰਨਸਾਨ ਦਿਖਾਈ ਦੇ ਰਿਹਾ ਅੰਮ੍ਰਿਤਸਰ ਦਾ ਅੰਤਰਰਾਜ਼ੀ ਬੱਸ ਅੱਡਾ।

Read More »

ਪੂਜਾ ਸ਼ਰਮਾ ਨੇ ਸਟੇਟ ਐਵਾਰਡ ਹਾਸਲ ਕਰਕੇ ਜਿਲ੍ਹੇ ਦਾ ਮਾਣ ਵਧਾਇਆ – ਡਾ. ਸ਼ੇਨਾ ਅਗਰਵਾਲ

ਨਵਾਂਸ਼ਹਿਰ, 25 ਮਾਰਚ (ਪੰਜਾਬ ਪੋਸਟ ਬਿਊਰੋ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਵੱਲੋਂ ਨਵਾਂਸ਼ਹਿਰ ਨਾਲ ਸਬੰਧਤ 80 ਫੀਸਦੀ ਦਿਵਿਆਂਗ ਲੈਕਚਰਾਰ ਪੂਜਾ ਸ਼ਰਮਾ ਨੂੰ ਵਿਸ਼ੇਸ਼ ਪ੍ਰਾਪਤੀਆਂ ਲਈ ਸਟੇਟ ਐਵਾਰਡ ਨਾਲ ਸਨਮਾਨਿਤ ਕਰਨਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਵੱਡੇ ਮਾਣ ਵਾਲੀ ਗੱਲ ਹੈ।ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਲੈਕਚਰਾਰ ਪੂਜਾ ਸ਼ਰਮਾ ਨੂੰ ਵਧਾਈ ਦਿੰਦਿਆਂ ਕਿਹਾ ਕਿ …

Read More »

ਯੂਨੀਵਰਸਿਟੀ ਦੀ ਡਾ. ਵੰਦਨਾ ਭੱਲਾ ਨੂੰ ਵੱਕਾਰੀ ਸਰਬ-ਪਾਵਰ ਫੈਲਸ਼ਿਪ ਪ੍ਰਦਾਨ

ਅੰਮ੍ਰਿਤਸਰ, 17 ਮਾਰਚ (ਖੁਰਮਣੀਆਂ) – ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੀ ਅਧਿਆਪਕਾ ਡਾ. ਵੰਦਨਾ ਭੱਲਾ ਨੂੰ ਸਾਇੰਸ ਐਂਡ ਇੰਜੀਨਿਅਰਿੰਗ ਰੀਸਰਚ ਬੋਰਡ, ਨਵੀਂ ਦਿੱਲੀ ਤੋਂ ਵੱਕਾਰੀ ਸਰਬ-ਪਾਵਰ ਫੈਲੋਸ਼ਿਪ ਨਾਲ ਨਿਵਾਜਿਆ ਗਿਆ ਹੈ।ਇਹ ਫੈਲੋਸ਼ਿਪ ਤਿੰਨ ਸਾਲਾਂ ਲਈ ਹੋਵੇਗੀ ਜਿਸ ਦੌਰਾਨ ਡਾ. ਭੱਲਾ ਖੋਜ ਕਾਰਜ ਕਰਨਗੇ।ਡਾ. ਭੱਲਾ ਇਹ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਪਹਿਲੇ ਅਧਿਆਪਕ ਹਨ।             …

Read More »