Friday, April 19, 2024

ਤਸਵੀਰਾਂ ਬੋਲਦੀਆਂ

ਕ੍ਰਿਕਟਰ ਗੌਤਮ ਗੰਭੀਰ ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ) – ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਉਘੇ ਕ੍ਰਿਕਟਰ ਗੌਤਮ ਗੰਭੀਰ ਨੇ ਆਪਣੇ ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਉਪਰੰਤ ਗੌਤਮ ਗੰਭੀਰ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ ਅਤੇ ਪ੍ਰੀਕਰਮਾ ਵਿੱਚ ਧੁਆਈ ਦੀ ਸੇਵਾ ਕੀਤੀ। ਇਸ ਸਮੇਂ ਮੀਡੀਆ ਗੱਲਬਾਤ ਕਰਦਿਆਂ ਗੌਤਮ ਗੰਭੀਰ ਨੇ ਕਿਹਾ ਕਿ ਉਹ ਆਪਣੇ ਆਪ …

Read More »

The Black Prince bagged awards and received entries in different festivals of North America

Hollywood- CA, March 17 (Punjab Post Bureau) -. The Black Prince bagged many awards and received entries in different festivals of North America. The lead actor Mr. Satinder Sartaaj who played as Maharajah Duleep Singh was the attraction of the day at Cinequest Film Festival concluded this weekend. Although over 1,00,000 attend CQFF the three-block proximity of its state-of-the-art venues …

Read More »

ਮੁੱਖ ਮੰਤਰੀ ਦਾ ਅਹੁਦਾ ਸੰਭਾਲਣ `ਤੇ ਕੈਪਟਨ ਨੂੰ ਮਨਮੋਹਨ, ਰਾਹੁਲ, ਮੋਦੀ ਤੇ ਬਾਦਲ ਨੇ ਦਿੱਤੀ ਵਧਾਈ

ਚੰਡੀਗੜ, 16 ਮਾਰਚ (ਪੰਜਾਬ ਪੋਸਟ ਬਿਊਰੋ) – ਸਹੁੰ ਚੁੱਕਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋਇਆ ਡਾ. ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਵੱਡੀ ਜਿੰਮੇਵਾਰੀ ਹੈ ਤੇ ਕੈਪਟਨ ਲੋਕਾਂ ਦੀਆਂ ਆਸਾਂ `ਤੇ ਪੂਰੇ ਉਤਰਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੈਪਟਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੈਪਟਨ ਪੰਜਾਬ ਦੇ ਵਿਕਾਸ …

Read More »

ਅੰਤਰਰਾਸ਼ਟੀ ਮਹਿਲਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ

ਬਠਿੰਡਾ, 10 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਇੱਕ ਕਵੀ ਦਰਬਾਰ ਆਯੋਜਿਤ ਕੀਤਾ ਗਿਆ।ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਬਤੌਰ ਮੁੱਖ ਮਹਿਮਾਨ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਨੂੰ ਚਾਰ ਚੰਨ ਲਾਏ।ਸਾਹਿਤਕ ਦੁਨੀਆਂ ਦੇ ਚਮਕਦੇ ਸਿਤਾਰੇ ਅਤੇ ਅਦੀਬ ਸ਼ਾਇਰ ਸ਼੍ਰੀਮਤੀ ਸੁੱਖਵਿੰਦਰ ਅੰਮ੍ਰਿਤ, ਸ਼੍ਰੀਮਤੀ ਜਸਪ੍ਰੀਤ ਕੌਰ …

Read More »

ਜਨਮ ਦਿਨ ਮੁਬਾਰਕ- ਜੋਬਨਪ੍ਰੀਤ ਸਿੰਘ

ਬਠਿੰਡਾ, 9 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਿੰਡ ਜੱਸੀ ਪੌ ਵਾਲੀ ਜਿਲਾ ਬਠਿੰਡਾ ਵਾਸੀ ਪਿਤਾ ਜਗਸ਼ੀਰ ਸਿੰਘ ਤੇ ਮਾਤਾ ਕੁਲਵਿੰਦਰ ਕੌਰ ਨੂੰ ਬੇਟੇ ਜੋਬਨਪ੍ਰੀਤ ਸਿੰਘ ਦੇ ਜਨਮ ਦਿਨ ਦਅਿਾਂ ਬਹੁਤ ਬਹੁਤ ਮੁਬਾਰਕਾਂ।

Read More »

Guru Nanak Dev University organises 43rd Annual Convocation

H.E Governor Punjab Shri V.P Singh Badnore Presides Convocation   Amritsar, March 2 (Punjab Post Bureau) –  “As leaders of the future global community, I urge you to develop sensitivity towards the ever evolving human needs and address these in a sustainable manner. And from this platform, I exhort all of you to contribute to the best of your abilities to the challenging …

Read More »

ਜੀਟੀ ਰੋਡ ਛੇਹਰਟਾ ਵਿਖੇ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਲੰਗਰ ਲਗਾਇਆ

ਅੰਮ੍ਰਿਤਸਰ, 24 ਫਰਵਰੀ (ਪੰਜਬ ਪੋਸਟ- ਸੰਧੂ) – ਜੀਟੀ ਰੋਡ ਛੇਹਰਟਾ ਵਿਖੇ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਲੰਗਰ ਭੰਡਾਰਾ ਵਰਤਾਉਂਦੇ ਗੁਲਸ਼ਨ ਕੁਮਾਰ, ਸੰਨੀ ਕੁਮਾਰ, ਮਨੀ, ਜਸਮੀਤ ਸਹੋਤਾ, ਰਘੂ ਮੱਟੂ, ਰਾਹੁਲ ਮੱਟੂ, ਨਿੱਕਾ ਮੱਟੂ, ਅਮਨ ਕੁਮਾਰ ਤੇ ਹੋਰ।

Read More »

ਮਹਾਂਸ਼ਿਵਰਾਤਰੀ ਮੌਕੇ ਲਗਾਇਆ ਗੋਲ ਗੱਪਿਆਂ ਦਾ ਲੰਗਰ

ਅੰਮ੍ਰਿਤਸਰ, 24 ਫਰਵਰੀ (ਪੰਜਬ ਪੋਸਟ- ਸੰਧੂ)- ਜਾਮੁਨ ਚੌਕ ਵਿਖੇ ਮਹਾਂਸ਼ਿਵਰਾਤਰੀ ਦੇ ਸ਼ੁਭ ਅਵਸਰ ਤੇ ਗੋਲ ਗੱਪਿਆਂ ਦਾ ਲੰਗਰ ਵਰਤਾਉਂਦੇ ਵਿਪਿਨ ਸ਼ਰਮਾ, ਸੋਰਭ ਮਹਾਜਨ, ਰੌਮੀ, ਅਸ਼ੋਕ ਕੁਮਾਰ, ਮਿੰਟੁੂ ਬਾਬਾ, ਵਿਜੈ ਕੁਮਾਰ, ਸ਼ਾਲੂ।

Read More »

ਯੂਕੋ ਬੈਂਕ ਵਲੋਂ ਮਹਾਂਸ਼ਿਵਰਾਤਰੀ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 24 ਫਰਵਰੀ (ਪੰਜਬ ਪੋਸਟ- ਸੰਧੂ) – ਯੂਕੋ ਬੈਂਕ ਵਲੋਂ ਮਹਾਂਸ਼ਿਵਰਾਤਰੀ ਸਮਾਰੋਹ ਦੋਰਾਨ ਆਰਤੀ ਕਰਦੇ ਸਤੀਸ਼ ਕੁਮਾਰ, ਵਿਸ਼ਾਲ ਪਠਾਣੀਆਂ, ਦੀਪਕ ਬੰਟੀ, ਅਮਿਤ, ਸੀਤਾ ਰਾਮ, ਨਰਿੰਦਰ ਸ਼ਰਮਾ, ਸੂਰਜ, ਸੁਨੀਲ ਕੁਮਾਰ।

Read More »