Tuesday, August 14, 2018
ਤਾਜ਼ੀਆਂ ਖ਼ਬਰਾਂ

ਪੰਜਾਬ ਦੀ ਸ਼ਾਨ

ਗੋਲਡ ਮੈਡਲਿਸਟ ਮਿਸ ਅਰਪਨ ਬਾਜਵਾ ਵਿਸ਼ੇਸ਼ ਸਨਮਾਨ

PPN0608201816

ਜੂਨੀਅਰ ਸੈਫ ਗੇਮਜ਼ ਵਿੱਚ ਜਿੱਤਿਆ ਗੋਲਡ ਤੇ ਕਾਇਮ ਕੀਤਾ ਨਵਾਂ ਰਿਕਾਰਡ ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ- ਸੰਧੂ) – ਅੰਤਰਰਾਸ਼ਟਰੀ ਪੱਧਰ `ਤੇ ਐਥਲੈਟਿਕਸ ਖੇਡ ਖੇਤਰ `ਚ ਨਾਮਣਾ ਖੱਟਣ ਵਾਲੀ ਅੰਤਰਰਾਸ਼ਟਰੀ ਐਥਲੈਟਿਕਸ ਖਿਡਾਰਨ ਅਰਪਣ ਬਾਜਵਾ ਨੂੰ ਮਾਸਟਰਜ਼ ਐਥਲੈਟਿਕਸ ਖਿਡਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਅੰਤਰਰਾਸ਼ਟਰੀ ਮਾਸਟਰਜ਼ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਦੀ ਦੇਖ-ਰੇਖ ਤੇ ਉਘੇ ਖੇਡ ਪ੍ਰਮੋਟਰ ਗੁਰਭੇਜ ਸਿੰਘ ਛੇਹਰਟਾ (ਹਰਮਨ ਕੈਟਰਜ਼) ਵਲੋਂ ... Read More »

ਬਾਕਸਿੰਗ ਖੇਡ ਤੇ ਰਿੰਗ ਨੂੰ ਸਮਰਪਿਤ ਕੋਚ ਬਲਜਿੰਦਰ ਸਿੰਘ ਪੰਜਾਬ ਪੁਲਿਸ

PPN0407201816

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ –  ਸੰਧੂ) – ਬਾਕਸਿੰਗ ਖੇਡ ਖੇਤਰ `ਚ ਅੱਜ ਵੀ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਕਸਿੰਗ ਰਿੰਗ ਦਾ ਝੰਡਾ ਬੁਲੰਦ ਹੈ ਤੇ ਪੁਰਸ਼ ਵਰਗ ਦੇ ਖਿਡਾਰੀਆਂ ਦਾ ਦਬਦਬਾ ਬਾਦਸਤੂਰ ਜਾਰੀ ਹੈ।ਇਸ ਬਾਕਸਿੰਗ ਰਿੰਗ ਨੇ ਕਈ ਕੌਮਾਂਤਰੀ, ਕੌਮੀ ਤੇ ਜ਼ਿਲ੍ਹਾ ਪੱਧਰੀ ਬਾਕਸਰ ਪੈਦਾ ਕੀਤੇ ਹਨ। 90 ਦੇ ਕਰੀਬ ਬਾਕਸਿੰਗ ਖਿਡਾਰੀ ਕੇਂਦਰ ਤੇ ਪੰਜਾਬ ਸਰਕਾਰ ਦੇ ਵੱਖ-ਵੱਖ ... Read More »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਣੂੰਪੁਰ ਦੇ ਖਿਡਾਰੀਆਂ ਮਾਰੀਆਂ ਅਹਿਮ ਮੱਲ੍ਹਾਂ

PPN0407201815

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ –  ਸੰਧੂ) – ਖੇਡ ਸ਼ੈਸ਼ਨ 2017-18 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਣੂੰਪੁਰ ਦੇ ਲਈ ਪ੍ਰਾਪਤੀਆਂ ਭਰਿਆ ਰਿਹਾ  ਹੈ।ਇਸ ਦੌਰਾਨ ਸਕੂਲ ਦੇ ਮਹਿਲਾ-ਪੁਰਸ਼ ਖਿਡਾਰੀਆਂ ਨੇ ਹਾਕੀ ਬਾਕਸਿੰਗ ਤੇ ਥ੍ਰੋ-ਬਾਲ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।ਛੁੱਟੀਆਂ ਤੋਂ ਬਾਅਦ ਵਾਪਿਸ ਪਰਤੇ ਇਹਨ੍ਹਾਂ ਖਿਡਾਰੀਆਂ ਦਾ ਸਕੂਲ ਦੇ ਪ੍ਰਿੰਸੀਪਲ ਕੰਵਲਜੀਤ ਸਿੰਘ ਤੇ ਹੋਰ ਅਧਿਆਪਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਕੰਵਲਜੀਤ ... Read More »

ਗੁਰੂ ਨਗਰੀ ਤੋਂ ਕ੍ਰਿਕੇਟ ਦਾ ਚਮਕਦਾ ਸਿਤਾਰਾ ਗੁਰਨੂਰ ਸਿੰਘ ਗਿੱਲ

Cricket Gurnoor

ਗਿੱਲ ਦਾ ਝੁਕਾਅ ਤੇ ਦਿਲਚਸਪੀ ਬਚਪਨ ਤੋਂ ਹੀ ਕ੍ਰਿਕੇਟ ਵਿੱਚ ਰਹੀ – ਭੁਪਿੰਦਰਜੀਤ ਕੌਰ ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੰਧੂ) – ਸਕੂਲ ਤੇ ਓੁਪਨ ਪੱਧਰੀ ਕ੍ਰਿਕੇਟ ਟੂਰਨਾਮੈਂਟਾਂ ਦੇ ਵਿੱਚ ਵਧੀਆਂ ਖੇਡ ਪ੍ਰਦਰਸ਼ਨ ਕਰਕੇ ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲੇ ਜਗਤ ਜ਼ੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਦੇ ਵਿਦਿਆਰਥੀ ਗੁਰਨੂਰ ਸਿੰਘ ਗਿੱਲ ਦਾ ਸੁਪਨਾ ਕੌਮੀ ਤੇ ਕੌਮਾਂਤਰੀ ਪੱਧਰ `ਤੇ ... Read More »

ਗੁਰਮੀਤ ਬਾਵਾ ਨੇ ਸਲੋਨੀ ਦੇ ਗੀਤ `ਲਾਵਾਂ` ਦਾ ਪੋਸਟਰ ਕੀਤਾ ਰਲੀਜ਼

PPN2406201821

ਅੰਮ੍ਰਿਤਸਰ, 24 ਜੂਨ  (ਪੰਜਾਬ ਪੋਸਟ- ਅਮਨ) – ਉਘੀ ਲੋਕ ਗਾਇਕਾ ਗੁਰਮੀਤ ਬਾਵਾ ਤੇ ਗੁਲੇਰੀ ਬਾਵਾ ਵਲੋਂ ਅਨੇਜਾ ਪ੍ਰੋਡਕਸ਼ਨ ਦੀ ਅਗਵਾਈ `ਚ ਗਾਇਕਾ ਸਲੋਨੀ ਦੇ ਸਿੰਗਲ ਟਰੈਕ `ਲਾਵਾਂ` ਦਾ ਪੋਸਟਰ ਰਿਲੀਜ਼ ਕੀਤਾ ਗਿਆ।27 ਜੂਨ ਨੂੰ ਰਿਲੀਜ ਹੋ ਰਹੇ ਇਸ ਗੀਤ ਦੇ ਡਾਇਰੈਕਟਰ ਗੁਰੀ ਸਰਾਂ ਹਨ।ਗਾਇਕਾ ਸਲੋਨੀ ਨੇ ਦੱਸਿਆ ਕਿ ਇਸ ਗੀਤ ਲਈ ਉਸ ਨੂੰ ਅਮਨਦੀਪ ਅਮਨਾ, ਸਾਬੀ, ਬਲਜਿੰਦਰ ਸਿੰਘ, ਸੋਨੀ.ਕੇ ਕੈਮ, ... Read More »

ਜ਼ਿੰਦਗੀ ਦੀ ਬੁਲੰਦ ਆਵਾਜ਼ ਨੂੰ ਅਲਵਿਦਾ

Mata Udham Kaur

 (ਬਰਸੀ ’ਤੇ ਵਿਸ਼ੇਸ਼) ਸੰਸਾਰ ਭਰ ਵਿੱਚ ਔਰਤਾਂ ਤੇ ਸਮਾਜ ਵਿੱਚ ਲਤਾੜੇ ਹੋਏ ਲੋਕਾਂ ਦੇ ਹੱਕ ਵਿੱਚ ਖੜ੍ਹਣ ਲਈ ਸਮੁੱਚੀ ਦੁਨੀਆਂ ਕੇਂਦਰਿਤ ਹੋ ਕੇ ਵਿਸ਼ੇਸ਼ ਦਿਨ ਮਨਾਉਂਦੀਆਂ ਹਨ।ਇਸੇ ਤਰ੍ਹਾਂ ਸਾਰੀ ਜ਼ਿੰਦਗੀ ਅਧਿਕਾਰਾਂ ਖਾਤਿਰ ਜੱਦੋ-ਜਹਿਦ ਕਰਨ ਵਾਲੀ ਔਰਤ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਹਨ।ਮੈਂ ਇਸ ਕਰਕੇ ਵੀ ਇਸ ਔਰਤ ਨਾਲ ਲਗਾਵ ਸੀ ਕਿ ਉਹ ਮੇਰੀ ਦੋਸਤ, ਮਾਂ, ਤੇ ਸੱਸ ਸੀ, ਇਹ ... Read More »

ਸੂਫ਼ੀ ਗਾਇਕ ਪਿਆਰੇ ਲਾਲ ਵਡਾਲੀ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ

Piare Lal1

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਉਘੇ ਪੰਜਾਬੀ ਸੂਫ਼ੀ ਗਾਇਕ ਪਿਆਰੇ ਲਾਲ ਵਡਾਲੀ ਦੇ ਦੇਹਾਂਤ ’ਤੇ ਸਾਈਂ ਮੀਆਂ ਮੀਰ ਫਾਊਂਡੇਸ਼ਨ ਇੰਟਰਨੈਸ਼ਨਲ (ਰਜਿ:) ਦੇ ਪ੍ਰਧਾਨ ਹਰਭਜਨ ਸਿੰਘ ਬਰਾੜ, ਇੰਦਰਜੀਤ ਸਿੰਘ ਬਾਸਰਕੇ ਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਆਰੇ ਲਾਲ ਪੰਜਾਬ ਦੀ ਪੁਰਾਤਨ ਗਾਇਨ ਸ਼ੈਲੀ ਦੇ ਵੱਡੇ ਸਿਤਾਰੇ ਸਨ।ਗਾਇਕੀ ... Read More »

ਸਲੋਨੀ ਅਰੋੜਾ ਨੇ ਗਾਇਕੀ ਖੇਤਰ `ਚ ਹਾਸਲ ਕੀਤਾ ‘ਸਾਹਿਰ ਲੁਧਿਆਣਵੀ ਐਵਾਰਡ’

PPN0903201801

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ- ਤੇਜਜ਼ਵੀ ਸ਼ਰਮਾ ) – ਛੋਟੀ ਉਮਰੇ ਗਾਇਕੀ ਦੇ ਖੇਤਰ ਵਿਚ ਆਪਣੀ ਸੁਰੀਲੀ ਅਤੇ ਦਮਦਾਰ ਅਵਾਜ ਸਦਕਾ ਵੱਡੀ ਪਛਾਣ ਬਣਾਉੇਣ ਵਾਲੀ ਸਲੋਨੀ ਅਰੋੜਾ ਨੂੰ ਬੀਤੇ ਦਿਨੀ ਠਾਕੁਰ ਸਿੰਘ ਆਰਟ ਗੈਲਰੀ, ਪੰਜਾਬ ਕੌਂਸਲ ਆਫ ਆਰਟ ਐਂਡ ਲਿਟਰੇਚਰ ਅਤੇ ਰੋਟਰੀ ਕਲੱਬ ਵੱਲੋਂ ਸਾਂਝੇ ਤੌਰ `ਤੇ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐਸ, ਸੁਦਰਸ਼ਨ ਕਪੂਰ, ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ... Read More »

ਅੰਮ੍ਰਿਤਸਰ `ਚ 3385 ਕਰੋੜ ਦੇ 11, 1899 ਕਰੋੜ ਦੇ 19 ਤੇ 808 ਕਰੋੜ ਦੇ 25 ਪ੍ਰੋਜੈਕਟ ਡੀ.ਪੀ.ਆਰ ਸਟੇਜ `ਤੇ -ਹਰਦੀਪ ਪੁਰੀ

PPN0402201808

ਪੰਜਾਬ ਰਾਜ ਲਈ ਵੱਖ-ਵੱਖ ਮਿਸ਼ਨਾਂ ਅਧੀਨ ਹੋ ਰਹੀ ਪ੍ਰਗਤੀ ਦੇ ਦਿੱਤੇ ਵੇਰਵੇ ਨਵੀਂ ਦਿੱਲੀ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਥੇ  ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕੇਂਦਰ ਸਰਕਾਰ ਦੇ ਸ਼ਹਿਰੀ  ਵਿਕਾਸ ਮਿਸ਼ਨਾਂ ਦੀ ਪ੍ਰਗਤੀ ਦਾ  ਜਾਇਜ਼ਾ ਲਿਆ।ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ  ਲਾਲ ਖੱਟਰ, ਪੰਜਾਬ  ਅਤੇ ... Read More »

ਸੰਜੀਵਨ ਸਿੰਘ ਤੇ ਅਸ਼ੋਕ ਬਜਹੇੜੀ 13ਵੀਂ ਵਾਰ ਸਰਘੀ ਕਲਾ ਕੇਂਦਰ ਦੇ ਦੋ ਸਾਲਾਂ ਲਈ ਪ੍ਰਧਾਨ ਤੇ ਜਨ: ਸਕੱਤਰ ਬਣੇ

Sarghi Team

ਮੋਹਾਲੀ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬੀ ਰੰਗਮੰਚ, ਸਭਿਆਚਾਰ ਅਤੇ ਵਿਰਸੇ ਦੀ ਬਿਹਤਰੀ ਲਈ 1991 ਦੌਰਾਨ ਹੌਂਦ ਵਿਚ ਆਏ ਸਰਘੀ ਕਲਾ ਕੇਂਦਰ ਮੁਹਾਲੀ ਦੀ ਜਨਰਲ ਬਾਡੀ ਫੇਜ਼-10 ਦੇ ਟਾਇਨੀ ਟੌਟਸ ਸਕੂਲ ਵਿਚ ਹੋਈ ਇਕੱਤਰਤਾ ਦੌਰਾਨ ਸਾਲ 2017-19 ਵਾਸਤੇ ਸੰਜੀਵਨ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਅਸ਼ੌਕ ਬਜਹੇੜੀ ਨੂੰ ਜਨਰਲ ਸੱਕਤਰ ਚੁਣਿਆ ਗਿਆ। ਜਦਕਿ ਸੈਵੀ ਸਤਵਿੰਦਰ ਸੀਨੀਅਰ ਮੀਤ ਪ੍ਰਧਾਨ, ਕੁਲਵਿੰਰ ... Read More »