Friday, April 19, 2024

ਪੰਜਾਬ

’84 ਦੇ ਦੁਖਾਂਤ ਨਾਲ ਸੰਬੰਧਿਤ ਸਾਰੇ ਗੁਪਤ ਦਸਤਾਵੇਜ਼ ਜਨਤਕ ਕਰੇ ਬਰਤਾਨੀਆ ਸਰਕਾਰ -ਦਮਦਮੀ ਟਕਸਾਲ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੂਨ ‘84 ਦੌਰਾਨ ਭਾਰਤੀ ਹਕੂਮਤ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਸੰਬੰਧੀ ਬਰਤਾਨੀਆ ਸਰਕਾਰ ਦੀ ਭੂਮਿਕਾ ਬਾਰੇ ‘ਇੰਡੀਆ ਪੋਲੀਟਿਕਸ’ ਮਾਰਕ ਕੀਤੀ ਫਾਈਲ ਸਮੇਤ ਪੂਰੇ ਦਸਤਾਵੇਜ਼ ਜਨਤਕ ਕਰਨ ਦੀ ਬਰਤਾਨੀਆ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ …

Read More »

ਮੰਤਰੀ ਸੋਨੀ ਵਲੋਂ ਸੜਕਾਂ, ਸੀਵਰੇਜ ਲਾਈਨਾਂ ਤੇ ਸਟਰੀਟ ਲਾਈਟ ਕੰਮਾਂ ਦੀ ਸੁਰੂਆਤ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਕੂਲ ਸਿੱਖਿਆ ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਅੱਜ ਕੇਂਦਰੀ ਚੋਣ ਹਲਕੇ ਦੀ ਵਾਰਡ ਨੰ. 60, 61 ਅਤੇ 71 ਵਿੱਚ ਸੜਕਾਂ, ਸੀਵਰੇਜ ਲਾਈਨਾਂ, ਸਟਰੀਟ ਲਾਈਟਾਂ ਆਦਿ ਕੰਮਾਂ ਦੀ ਸੁਰੂਆਤ ਕੀਤੀ।ਇਸ ਸਮੇਂ ਸੋਨੀ ਨੇ ਦੱਸਿਆ ਕਿ 11 ਟਿਊਬਵੈਲਾਂ ਲਈ ਤਜਵੀਜ਼ ਅਤੇ ਚੋਣ ਹਲਕੇ ਲਈ ਸੜਕ ਲਾਈਟ ਪ੍ਰਬੰਧ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਹੈ, ਜਿਸ …

Read More »

ਹਾਰਡਵੇਅਰ ਨੈਟਵਰਕਿੰਗ ਦੀ ਦੋ ਦਿਨਾਂ ਵਕਸ਼ਾਪ `ਚ ਸਿਖਾਈ ਨਵੀਂ ਤਕਨੀਕ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਇੰਸਟੀਚਿਊਟ ਆਫ ਸਕਿਲ ਡਿੇਵਲਪਮੈਂਟ ਵਿਖੇ ਕੰਪਿਉਟਰ ਹਾਰਡਵੇਅਰ ਨੈਟਵਰਕਿੰਗ ਦੀ ਦੋ ਦਿਨਾ ਵਰਕਸ਼ਾਪ ਲਗਾਈ ਗਈ।ਇੰਸਟੀਚਿਊਟ ਦੀ ਡਾਇਰੈਕਟਰ ਸ਼੍ਰੀਮਤੀ ਰਾਧਿਕਾ ਚੁਗ ਨੇ ਸਿਖਿਆਰਥੀਆਂ ਨੂੰ ਆਧੁਨਿਕ ਤਕਨੀਕੀ ਯੁੱਗ ਵਿੱਚ ਹਾਰਡਵੇਅਰ ਨੈਟਵਰਕਿੰਗ ਦੀ ਉਪਯੋਗਿਤਾ ਦੱਸੀ।ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਕੰਪਿਊਟਰ ਹਾਰਡਵੇਅਰ ਨੈਟਵਰਕਿੰਗ ਸਿਖਿਆਰਥੀਆਂ ਦੀ ਸਭ ਤੋਂ ਜਿਆਦਾ ਮੰਗ ਹੈ।ਉਘੀ ਕੰਪਨੀ ਰੂਰਲ ਡਾਇਨੈਸਟੀ ਇੰਫੋਟੇਕ  …

Read More »

ਭਿ੍ਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਾਸਿਕ ਮੀਟਿੰਗ

ਬਲਾਕ ਸੰਮਤੀ ਦੀ ਜਗ੍ਹਾ ਤੇ ਹੋ ਰਹੀ ਹੈ ਨਜਾਇਜ਼ ਉਸਾਰੀ ਤੋਂ ਅਫਸਰ ਬੇਖਬਰ – ਕਮਾਡੈਂਟ ਰਸ਼ਪਾਲ ਸਿੰਘ ਸਮਰਾਲਾ, 13 ਜੂਨ (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਫਰੰਟ ਦੇ ਪ੍ਰਧਾਨ ਕਮਾਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਪੂਡਾ ਕੰਪਲੈਕਸ ਸਮਰਾਲਾ ਵਿਖੇ ਹੋਈ।ਜਿਸ ਵਿੱਚ ਖਮਾਣੋਂ, ਮਾਛੀਵਾੜਾ ਇਕਾਈਆਂ ਦੇ ਅਹੁੱਦੇਦਾਰਾਂ ਨੇ ਵੀ ਭਾਗ ਲਿਆ।ਸਭ ਤੋਂ …

Read More »

`ਮਿਸ਼ਨ ਤੰਦਰੁਸਤ ਪੰਜਾਬ` ਦਾ ਹਿੱਸਾ ਬਣਨ ਦੀ ਵਿਧਾਇਕ ਅਮਿਤ ਵਿੱਜ ਨੇ ਕੀਤੀ ਅਪੀਲ

ਪਠਾਨਕੋਟ, 13 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਲੈ ਕੇ ਸੁਰੂ ਕੀਤੇ `ਮਿਸ਼ਨ ਤੰਦਰੁਸਤ ਪੰਜਾਬ` ਇਕ ਬਹੁਤ ਹੀ ਵਧੀਆਂ ਤੇ ਨਵੀਂ ਸੋਚ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਸਰਕਾਰ ਦੀ ਇਸ ਸੋਚ ਦਾ ਸਵਾਗਤ ਕਰੀਏ ਅਤੇ ਆਪ ਇਸ ਮਿਸਨ ਦਾ ਹਿੱਸਾ ਬਣ ਕੇ ਪੰਜਾਬ ਨੂੰ ਤੰਦਰੁਸਤ ਬਣਾਈਏ। ਇਹ ਪ੍ਰਗਟਾਵਾ ਅਮਿਤ …

Read More »

ਮੈਰਿਜ ਪੈਲਸਾਂ `ਚ ਹਥਿਆਰ ਆਦਿ ਲੈ ਕੇ ਜਾਣ ਤੇ ਫਾਇਰ ਕਰਨ ‘ਤੇ ਰੋਕ

ਪਠਾਨਕੋਟ, 13 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਚੱਲ ਰਹੇ ਮੈਰਿਜ ਪੈਲਸਾਂ ਵਿੱਚ ਹਥਿਆਰ ਆਦਿ ਲੈ ਕੇ ਜਾਣ ਅਤੇ ਫਾਇਰ ਕਰਨ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।ਇਸ ਤੋਂ ਇਲਾਵਾ ਸੈਕਸ਼ਨ ਸੀ.ਆਰ.ਪੀ.ਸੀ. ਤਹਿਤ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਨਤਕ ਥਾਵਾਂ ‘ਤੇ ਹਥਿਆਰ ਲਿਜਾਣ ਦੀ ਮਨਾਹੀ ਨੂੰ …

Read More »

ਖੇਤੀ ਸੰਦ ਸਬਸਿਡੀ `ਤੇ ਲੈਣ ਲਈ 15 ਜੂਨ ਤੱਕ ਬਿਨੈ ਪੱਤਰ ਜਮਾਂ ਕਰਵਾਉਣ ਕਿਸਾਨ – ਡਾ. ਅਮਰੀਕ ਸਿੰਘ

ਪਠਾਨਕੋਟ, 13 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਅਗੇਤੀ ਝੋਨੇ ਦੀ ਲਵਾਈ 20 ਤੋਂ ਪਹਿਲਾਂ ਨਾਂ ਕਰਨ, ਸੰਤੁਲਤ ਖਾਦਾਂ ਦੀ ਵਰਤੋਂ ਅਤੇ ਮੱਕੀ ਦੀ ਕਾਸਤ ਬਾਰੇ ਜਾਗਰੁਕ ਕਰਨ ਲਈ ਬਲਾਕ ਪਠਾਨਕੋਟ ਦੇ ਪਿੰਡ ਭਨਵਾਲ ਵਿੱਚ ਵਿਸ਼ੇਸ਼ ਜਾਗਰੁਕਤਾ ਕੈਂਪ ਲਗਾਇਆ ਗਿਆ।ਗੁਰਦਿੱਤ ਸਿੰਘ  ਖੇਤੀ …

Read More »

ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਦੋ ਅਲਟਰਾਸਾਉਂਡ ਸੈਂਟਰਾਂ ਦੀ ਕੀਤੀ ਅਚਨਚੇਤ ਚੈਕਿੰਗ

ਪਠਾਨਕੋਟ, 13 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਕਮ ਜ਼ਿਲ੍ਹਾ ਐਪਰੋਪ੍ਰੀਏਟ ਅਥਾਰਟੀ ਪਠਾਨਕੋਟ ਡਾ. ਨੈਨਾ ਸਲਾਥੀਆ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਵਲੋਂ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਜ਼ਿਲ੍ਹਾ ਪਠਾਨਕੋਟ ਦੇ ਦੋ ਅਲਟਰਾਸਾਉਂਡ ਸੈਂਟਰ ਚੌਧਰੀ ਐਮ.ਆਰ.ਆਈ ਐਂਡ ਸਕੈਨ ਸੈਂਟਰ ਅਤੇ ਪਠਾਨਕੋਟ ਡਾਇਗਨੋਸਟਿਕ ਸੈਂਟਰ ਦੀ ਅਚਨਚੇਤ ਚੈਕਿੰਗ ਕੀਤੀ ਗਈ।ਚੈਕਿੰਗ ਦੋਰਾਨ ਇਹਨਾਂ ਸੈਂਟਰਾਂ ਦਾ ਪੀ.ਸੀ.ਪੀ.ਐਨ.ਡੀ.ਟੀ ਨਾਲ ਸੰਬਧਤ ਸਾਰਾ ਰਿਕਾਰਡ ਠੀਕ ਪਾਇਆ …

Read More »

ਲ਼ੋਕ ਕਲਿਆਣ ਸਮਿਤੀ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਸਮਾਗਮ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਲ਼ੋਕ ਕਲਿਆਣ ਸਮਿਤੀ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਲੋਕ ਕਲ਼ਿਆਣ ਸਮਿਤੀ ਦੇ ਪ੍ਰਧਾਨ ਜਗਮੋਹਨ ਸਿੰਘ ਨੇ ਯੋਗਾ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਦੱਸਿਆ ਕਿ ਯੋਗ ਭਾਰਤ ਦੀ ਪੁਰਾਤਨ ਕਲਾ ਜੋ ਕਿ ਦੇਸ਼ ਵਿੱਚ ਬਹੁਤ ਪਹਿਲਾਂ ਤੋਂ ਸਿਖਾਾਈ ਜਾਂਦੀ ਸੀ।ਪਰ ਜਿਆਦਾ ਲੋਕਾਂ ਨੂੰ ਯੋਗ ਬਾਰੇ ਗਿਆਨ ਨਹੀਂ …

Read More »

ਵਿਧਾਇਕ ਵੇਰਕਾ ਨੇ ਐਮ.ਸੀ.ਐਚ ਸੈਂਟਰ ਜੋਨ ਨੰਬਰ 5 ਵਿਖੇ ਬੱਚਿਆਂ ਨੂੰ ਰੁਬੈਲਾ ਵੈਕਸੀਨ ਲਗਾਉਣ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਵਾਰਡ ਨੰਬਰ 2 ਸਥਿਤ ਐਮ.ਸੀ.ਐਚ ਸੈਂਟਰ ਜੋਨ ਨੰਬਰ 5 ਵਿਖੇ ਬੱਚਿਆਂ ਨੂੰ ਲਗਾਏ ਜਾਣ ਵਾਲੇ ਰੁਬੈਲਾ ਵੈਕਸੀਨ ਦੇ ਕੰਮ ਦਾ ਉਦਘਾਟਨ ਕੀਤਾ, ਇਸ ਸਮੇਂ ਸੈਂਕੜੇ ਬੱਚਿਆਂ ਨੂੰ ਟੀਕੇ ਵੀ ਲਗਾਏ ਗਏ।ਡਾ. ਵੇਰਕਾ ਨੇ ਸਕੂਲਾਂ ਅਤੇ ਹੋਰ ਵੱਖ-ਵੱਖ ਸਥਾਨਾਂ `ਤੇ ਬੱਚਿਆਂ ਟੀਕੇ ਲਗਾਏ ਜਾਣ `ਤੇ ਮੁੱਖ …

Read More »