Saturday, April 20, 2024

ਪੰਜਾਬ

ਵਾਰਡ ਨੰ. 36 ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਨਿਜ਼ਾਪੁਰੀਆ ਨੂੰ ਮਾਹਲ ਨੇ ਦਿੱਤੀ ਵਧਾਈ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਾਰਡ ਨੰ. 36 ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਨਿਜ਼ਾਪੁਰੀਆ ਨੂੰ ਜਿੱਤ `ਤੇ ਵਧਾਈ ਦਿੰਦੇ ਹੋਏ ਗੁਰਬਿੰਦਰ ਸਿੰਘ ਮਾਹਲ ਤੇ ਹੋਰ ਵਰਕਰ।

Read More »

ਵਾਰਡ ਨੰ. 41 ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਬੀਬੀ ਸੁਖਰਾਜ ਕੌਰ ਨਵਾਂ ਪਿੰਡ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਵਾਰਡ ਨੰੰ. 41 ਤੋਂ ਕਾਂਗਰਸ ਉਮੀਦਵਾਰ ਬੀਬੀ ਸੁਖਰਾਜ ਕੌਰ ਨਵਾਂ ਪਿੰਡ ਦੀ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਬਲਵਿੰਦਰ ਸਿੰਘ ਨਵਾਂ ਪਿੰਡ, ਜਸਬੀਰ ਸਿੰਘ ਨਿਜ਼ਾਮਪੁਰੀਆ, ਪ੍ਰਗਟ ਸਿੰਘ ਧੁੰਨਾ ਅਤੇ ਹੋਰ ਕਾਂਗਰਸੀ ਵਰਕਰ।

Read More »

ਵਾਰਡ ਨੰ. 28 ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਮਾਰੀ ਬਾਜ਼ੀ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਵਾਰਡ ਨੰ. 28 ਤੋਂ ਜਿੱਤ ਹਾਸਲ ਕਰਨ ਉਪਰੰਤ ਆਪਣੇ ਸਮਰਥਕਾਂ ਤੇ ਕਾਂਗਰਸੀ ਵਰਕਰਾਂ ਸਮੇਤ ਜਤਿੰਦਰ ਸਿੰਘ ਮੋਤੀ ਭਾਟੀਆ।

Read More »

ਵਾਰਡ ਨੰ. 32 ਤੋਂ ਕਾਂਗਰਸੀ ਉਮੀਦਵਾਰ ਰਾਜੇਸ਼ ਮਦਾਨ ਜੇਤੂ ਰਹੇ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਾਰਡ ਨੰ. 32 ਤੋਂ ਸ਼ਾਨਦਾਰ ਜੇਤੂ ਰਹੇ ਕਾਂਗਰਸੀ ਉਮੀਦਵਾਰ ਰਾਜੇਸ਼ ਮਦਾਨ ਆਲੀਸ਼ਾ ਗੈਸ ਆਪਣੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨਾਲ ਵਿਕਟਰੀ ਦਾ ਨਿਸ਼ਾਨ ਬਣਾਉਂਦੇ ਹੋਏ।

Read More »

ਅਕਾਲੀ ਉਮੀਦਵਾਰ ਬੀਬੀ ਜਸਕਿਰਨ ਕੌਰ ਦੀ ਵਾਰਡ ਨੰ. 43 ਤੋਂ ਸ਼ਾਨਦਾਰ ਜਿੱਤ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਾਰਡ ਨੰ. 43 ਤੋਂ ਅਕਾਲੀ ਉਮੀਦਵਾਰ ਬੀਬੀ ਜਸਕਿਰਨ ਕੌਰ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਮੈਂਬਰ ਸ਼੍ਰੋਮਣੀ ਕਮੇਟੀ ਹਰਜਾਪ ਸਿੰਘ ਸੁਲਤਾਨਵਿੰਡ, ਸਾਬਕਾ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਅਤੇ ਹੋਰ ਪਰਿਵਾਰਕ ਮੈਂਬਰ।

Read More »

ਵਾਰਡ ਨੰ. 63 ਤੋਂ ਉਮੀਦਵਾਰ ਬੀਬੀ ਮਨਜੀਤ ਕੌਰ ਧੁੰਨਾ ਦੀ ਸ਼ਾਨਦਾਰ ਜਿੱਤ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਵਾਰਡ ਨੰ. 63 ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਬੀਬੀ ਮਨਜੀਤ ਕੌਰ ਧੁੰਨਾ, ਪ੍ਰਗਟ ਸਿੰਘ ਧੁੰਨਾ ਆਪਣੇ ਸਮੱਰਥਕਾਂ ਸਮੇਤ ਜੇਤੂ ਨਿਸ਼ਾਨ ਬਣਾਉਂਦੇ ਹੋਏ।

Read More »

ਵਾਰਡ ਨੰਬਰ 45 ਤੋਂ ਕਾਂਗਰਸ ਉਮੀਦਵਾਰ ਬੀਬੀ ਦਲਬੀਰ ਕੌਰ ਦੀ ਜਿੱਤ `ਤੇ ਮਨਾਈ ਖੁਸ਼ੀ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਪਰਿਵਾਰਕ ਮੈਂਬਰਾਂ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਵਾਰਡ ਨੰਬਰ 45 ਤੋਂ ਜੇਤੂ ਰਹੇ ਕਾਂਗਰਸ ਉਮੀਦਵਾਰ ਬੀਬੀ ਦਲਬੀਰ ਕੌਰ ਦੀਪ ਬੇਕਰੀ ਵਾਲੇ।

Read More »

ਸਕੂਲ `ਚ ਕਿਤਾਬਾਂ ਤੇ ਕੋਟੀਆਂ ਵੰਡ ਕੇ ਸੰਜੀਵ ਨਾਗਪਾਲ ਨੇ ਮਨਾਇਆ ਆਪਣੀਆਂ ਕੁੜੀਆਂ ਦਾ ਜਨਮ ਦਿਨ

ਮਲੋਟ, 19 ਦਸੰਬਰ (ਪੰਜਾਬ ਪੋਸਟ- ਵਿਜੇ ਗਰਗ) – ਸ਼ਹਿਰ ਦੇ ਵਸਨੀਕ ਸੰਜੀਵ ਨਾਗਪਾਲ ਨੇ ਆਪਣੀਆਂ ਬੇਟੀਆਂ ਦੇ ਜਨਮ ਦਿਨ ਦੀ ਖੁਸ਼ੀ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦੀਆਂ ਗਰੀਬ ਵਿਦਿਆਰਥਣਾਂ ਨੂੰ ਕੋਟੀਆ ਅਤੇ ਕਿਤਾਬਾਂ ਵੰਡੀਆਂ।ਸੰਜੀਵ ਨਾਗਪਾਲ ਨੇ ਕਿਹਾ ਕਿ ਇਸ ਤਰ੍ਹਾਂ ਜਨਮ ਦਿਨ ਮਨਾਉਣ ਨਾਲ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਆ, ਉਨ੍ਹਾਂ ਕਿਹਾ ਕਿ ਉਹ ਅੱਗੇ …

Read More »

ਪਾਕਿਸਤਾਨ ਦੇ ਸਾਹੀਵਾਲ `ਚ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਪਲਾਜ਼ਾ ਬਣਾਉਣਾ ਨਿੰਦਣਯੋਗ ਘਟਨਾ – ਜਥੇਦਾਰ

ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੜੇ ਦੁੱਖ ਭਰੇ ਲਹਿਜੇ ਵਿਚ ਆਖਿਆ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪਾਕਿਸਤਾਨ ਵਿਚ ਸ਼ਾਹੀਵਾਲ ਵਿਖੇ ਭੂਮੀ ਮਾਫੀਆ ਵਲੋਂ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਸ ਜਗ੍ਹਾ ਉੱਪਰ ਆਪਣੇ ਨਿੱਜੀ ਸੁਆਰਥਾਂ ਨੂੰ ਮੁੱਖ ਰੱਖਦਿਆਂ ਪਲਾਜਾ ਬਣਾਇਆ ਜਾ ਰਿਹਾ ਹੈ।ਜੋ ਬਹੁਤ ਨਿੰਦਣਯੋਗ ਘਟਨਾ ਹੈ।ਕੋਈ …

Read More »

ਪੰਜਾਬ ਨੈਸ਼ਨਲ ਬੈਂਕ ਵੱਲੋਂ ਰਸੂਲਪੁਰ ਕਲਾਂ ਵਿਖੇ ਕੈਂਪ ਦਾ ਆਯੋਜਨ

ਜੰਡਿਆਲਾ ਗੁਰੂ, (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੰਜਾਬ ਨੈਸ਼ਨਲ ਬੈਂਕ ਸਰਕਲ ਆਫਿਸ ਅੰਮ੍ਰਿਤਸਰ ਨੇ ਪੁਰਾਣੇ ਕਰਜਾ ਖਾਤਿਆਂ ਦਾ ਇੱਕ ਮੁਸ਼ਤ ਨਿਪਟਾਰਾ ਕਰਨ ਵਾਸਤੇ ਆਪਣੀ ਸ਼ਾਖਾ ਰਸੂਲਪੁਰ ਕਲਾਂ ਦੇ ਨਜਦੀਕ ਇੱਕ ਕੈਂਪ ਦਾ ਅਯੋਜਨ ਕੀਤਾ ਗਿਆ।ਇਸ ਕੈਂਪ ਦੀ ਪ੍ਰਧਾਨਗੀ ਬਿਸ਼ਵਾਜੀਤ ਸਤਪਥੀ ਉਪ ਅਚੱਲਕ ਪ੍ਰਬੰਧਕ ਲੁਧਿਆਣਾ ਨੇ ਕੀਤੀ।ਅੰਮ੍ਰਿਤਸਰ ਦੇ ਮੰਡਲ ਪ੍ਰਮੁੱਖ ਸਤਿਆਵਾਨ ਉਹਲਾਨ ਸਹਾਇਕ ਮਹਾਂ ਪ੍ਰਬੰਧਕ ਸੁਨੀਲ ਅਨੇਜਾ ਆਗ੍ਰਹਨੀ ਜਿਲ੍ਹਾ ਪ੍ਰਬੰਧਕ …

Read More »