Friday, March 29, 2024

ਪੰਜਾਬ

ਪੰਜਾਬ ਵਿੱਚ ਖੋਲੇ ਜਾਣਗੇ 5 ਨਵੇਂ ਮੈਡੀਕਲ ਕਾਲਜ – ਬ੍ਰਹਮ ਮਹਿੰਦਰਾ

ਅੰਮ੍ਰਿਤਸਰ ਵਿਚ ਸਟੇਟ ਕੈਂਸਰ ਇੰਸਟੀਚਿੳੂਟ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਐਲਾਨ ਕੀਤਾ ਕਿ ਪੰਜਾਬ ਵਿਚ 5 ਨਵੇਂ ਮੈਡੀਕਲ ਕਾਲਜ ਖੋਲੇ ਜਾਣਗੇ ਅਤੇ ਮੁਹਾਲੀ ਵਿਚ ਛੇਤੀ ਹੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜੋ ਕਿ ਪੰਜਾਬ ਵਿਚ 60 ਸਾਲ ਦੇ ਅਰਸੇ ਬਾਅਦ ਬਣਨ …

Read More »

ਕਹਾਣੀਕਾਰ ਦੀਪ ਦਵਿੰਦਰ ਸਿੰਘ ਨੂੰ ਸਦਮਾ – ਮਾਤਾ ਦਾ ਦਿਹਾਂਤ

ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੂੰ ਉੁਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਜਸਵੰਤ ਕੌਰ (75) ਪਤਨੀ ਸ੍ਰ: ਅਜੀਤ ਸਿੰਘ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਨੂੰ ਬੀਤੀ ਰਾਤ ਦਿਲ ਦਾ ਦੌਰਾ ਪਿਆ, ਜਿਹੜਾ ਉੁਨ੍ਹਾਂ ਲਈ ਜਾਨਲੇਵਾ ਸਾਬਿਤ ਹੋਇਆ।ਮਾਤਾ ਜਸਵੰਤ ਕੌਰ ਜਿੱਥੇ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਗੋਲਡਨ ਐਵੀਨਿਊ ਵਿਖੇ ਦਸਤਾਰਬੰਦੀ ਸਮਾਗਮ ਕਰਵਾਇਆ

ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਸ  ਜਗਦੀਪ ਸਿੰਘ ਸੱਗੂ) – ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਜਿਸ ਵਿੱਚ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ, ਸਕੱਤਰ ਹਰਭਜਨ ਸਿੰਘ ਮਨਾਵਾ, ਬਲਵਿੰਦਰ ਸਿੰਘ ਜੌੜਾ ਸਿੰਘਾ ਤੇ ਚੀਫ਼ ਖਾਲਸਾ ਦੀਵਾਨ ਦੇ …

Read More »

‘ਦਿਲ ਦੇ ਰੋਗ ਅਤੇ ਬਚਾਓ’ ਸੰਬੰਧੀ ਸੈਮੀਨਾਰ ਕਰਵਾਇਆ

ਅੰਮਿ੍ਤਸਰ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਮੈਡੀਕਲ ਐਸੋਸੀਏਸ਼ਨ ਭਿੱਖੀਵਿੰਡ ਵਲੋਂ ਸਥਾਨਕ ਕਵੀਨਜ਼ ਰੋਡ ਵਿਖੇ ‘ਦਿਲ ਦੇ ਰੋਗ ਅਤੇ ਬਚਾਓ’ ਵਿਸ਼ੇ `ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਡਾਕਟਰਾਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਦਿਲ ਦੇ ਮਾਹਿਰ ਡਾ. ਮੰਨਨ ਆਨੰਦ ਸ਼ਾਮਿਲ ਹੋਏ। ਡਾ. ਆਨੰਦ ਨੇ ਇਸ ਮੌਕੇ ਆਏ ਡਾਕਟਰਾਂ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਬਚਾਓ …

Read More »

ਪੁਲੀਸ ਨੇ ਮੋਟਰ ਸਾਈਕਲ ਖੋਹ ਕੇ ਫਰਾਰ ਹੋਣ ਵਾਲੇ ਕੀਤੇ ਕਾਬੂ

ਸੰਦੌੜ, 9 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਸਥਾਨਕ ਪੁਲੀਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਸ ਨੇ ਡੇਢ ਮਹੀਨਾ ਪਹਿਲਾਂ ਇਕ ਮੋਟਰ ਸਾਈਕਲ ਅਤੇ ਕੁੱਝ ਨਕਦੀ ਖੋਹ ਕੇ ਭੱਜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ।ਫੜੇ ਗਏ ਦੋਵੇਂ ਵਿਅਕਤੀਆਂ ਗਗਨ ਅਤੇ ਸੱਤਪਾਲ ਵਾਸੀ ਹਕੀਮਪੁਰ ਖਟੜਾ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਉੁਕਤ ਦੋਵੇਂ ਜਣਿਆਂ ਨੇ …

Read More »

ਅੱਲਾਮਾ ਇਕਬਾਲ ਦਾ ਕਲਾਮ ਮਨੁੱਖ ਨੂੰ ਬੁੰਲਦੀਆਂ ਤੱਕ ਪਹੁੰਚਣ ਲਈ ਪ੍ਰੇਰਿਤ ਕਰਦਾ ਹੈ- ਪ੍ਰਿੰ. ਮੁਹੰਮਦ ਇਕਬਾਲ

ਮਾਲੇਰਕੋਟਲਾ (ਸੰਦੌੜ), 9 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਉਰਦੂ ਦੇ ਉਘੇ ਕਵੀ ਅੱਲਾਮਾ ਇਕਬਾਲ ਡਾ. ਸਰ ਮੁਹੰਮਦ ਇਕਬਾਲ ਦੇ ਜਨਮ ਦਿਹਾੜੇ `ਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਮੁਸਲਿਮ ਸਟੂਡੈਟ ਫੈਡਰੇਸ਼ਨ ਯੂਨਿਟ ਵੱਲੋਂ ਪੂਰੇ ਦੇਸ਼ ਅੰਦਰ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ।ਐਮ.ਐਸ.ਐਫ ਪੰਜਾਬ ਯੂਨਿਟ ਵੱਲੋ ਅਲ਼-ਕਲਾਮ ਸਕਿੱਲ ਸਕੂਲ ਵਿੱਚ ਡਾ. ਸਰ ਮੁਹੰਮਦ ਇਕਬਾਲ ਦੇ ਜਨਮ ਦਿਹਾੜੇ `ਤੇ ਇੱਕ …

Read More »

ਅੰਗਹੀਣਾਂ ਨੂੰ ਮੁਫਤ ਬਨਾਉਟੀ ਅੰਗ ਲਗਾਉਣ ਲਈ ਕੈਂਪ 12 ਨਵੰਂਬਰ ਨੂੰ

ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਮਾਜਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਮਸਨੂਈ (ਬਨਾਉਟੀ) ਅੰਗ ਲਗਾਉਣ ਅਤੇ ਘੱਟ ਸੁਨਣ ਵਾਲਿਆਂ ਲਈ ਮਸ਼ੀਨਾਂ ਦਾ ਕੈਂਪ 12 ਨਵੰਬਰ ਨੂੰ ਲਾਗਇਆ ਜਾ ਰਿਹਾ ਹੈ।ਇਕ ਪ੍ਰੈਸ ਕਾਨਫਰੰਸ ਦੌਰਾਨ  ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਤਾ ਦੇ ਪ੍ਰਧਾਨ ਪ੍ਰੋ. ਐਚ.ਐਸ ਵਾਲੀਆ ਨੇ ਦੱਸਿਆ ਕਿ ਮਜੀਠਾ ਵੇਰਕਾ ਬਾਈਪਾਸ ਸਥਿਤ ਚੇਤਨਿਆ ਮਹਾਪ੍ਰਭੂ ਮੰਦਰ …

Read More »

ਕਵੀਸ਼ਰ ਜੋਗਾ ਸਿੰਘ ਜੋਗੀ ਦੇ ਦਿਹਾਂਤ `ਤੇ ਸਾਹਿਤ ਸਭਾਵਾਂ ਵਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)  ਕਵੀਸ਼ਰੀ ਦੇ ਇਤਿਹਾਸ ਵਿੱਚ ਨਵੀਆਂ ਪੈੜਾਂ ਪਾਉਣ ਵਾਲੇ ਕਵੀਸ਼ਰੀ ਦੇ ਬਾਬਾ ਬੋਹੜ ਗਿਆਨੀ ਜੋਗਾ ਸਿੰਘ ਜੋਗੀ, ਹਰਭਜਨ ਸਿੰਘ ਵਕਤਾ ਦੇ ਪਿਤਾ ਸੰਤੋਖ ਸਿੰਘ, ਪ੍ਰਸਿੱਧ ਕਹਾਣੀਕਾਰ ਦੀਪਦੇਵਿੰਦਰ ਸਿੰਘ ਦੇ ਮਾਤਾ ਬੀਬੀ ਜਸਵੰਤ ਕੌਰ, ਡਾ. ਊਧਮ ਸਿੰਘ ਸ਼ਾਹੀ ਦੇ ਪੁੱਤਰ ਮਨਸਿਮਰਨ ਸਿੰਘ ਸ਼ਾਹੀ ਅਤੇ ਪੱਤਰਕਾਰ ਜਗਤਾਰ ਸਿੰਘ ਲਾਂਬਾ ਦੇ ਤਾਇਆ ਪਿਸ਼ੌਰਾ ਸਿੰਘ ਲਾਂਬਾ ਦੇ ਅਕਾਲ …

Read More »

ਸ਼ਾਬਕਾ ਮੇਅਰ ਨਾਲ ਐਮਰਜੈਂਸੀ ਡਾਕਟਰ ਵਲੋਂ ਬਦਸਲੂਕੀ ਦੇ ਖਿਲਾਫ ਰੋਸ

ਬਠਿੰਡਾ, 9 ਨਵੰਬਰ (ਅਵਤਾਰ ਸਿੰਘ ਕੈਂਥ) – ਬੀਤੇ ਦਿਨ ਬਠਿੰਡਾ ਚੰਡੀਗੜ ਹਾਈਵੇ ‘ਤੇ ਹੋਏ ਭਿਆਨਕ ਹਾਦਸੇ ‘ਚ ਮਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਨ ਅਤੇ ਜਖਮੀਆਂ ਹਾਲ ਚਾਲ ਪੁੱਛਣ ਲਈ ਸਿਵਲ ਹਸਪਤਾਲ ਵਿਖੇ ਪਹੁੰਚੇ ਮੇਅਰ ਬਲਵੰਤ ਰਾਏ ਨਾਥ ਨਾਲ ਅੇਮਰਜੈਂਸੀ ਡਾਕਟਰ ਹਰਮੀਤ ਸਿੰਘ ਵੱਲੋਂ ਕੀਤੀ ਗਈ ਬਦਸਲੂਕੀ ਦੇ ਖਿਲਾਫ ਸ਼ਹਿਰ ਦੀਆਂ ਸੰਸਥਾਵਾਂ ਅਤੇ ਵਾਲਮਿਕਿ ਸਮਾਜ ‘ਚ ਰੋਸ …

Read More »

ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਲਗਾਇਆ ਉਦਯੋਗਿਕ ਦੌਰਾ

ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਐਮ.ਐਸ.ਸੀ (ਆਈ.ਟੀ) ਤੀਜਾ ਸਮੈਸਟਰ ਅਤੇ ਬੀ.ਸੀ.ਏ ਪੰਜਵਾਂ ਸਮੈਸਟਰ ਦੇ ਵਿਦਿਆਰਥੀਆਂ ਲਈ ਟੀ.ਸੀ.ਐਸ ਆਈਓਨ ਟਰੇਨਿੰਗ ਪਾਰਟਨਰਜ਼ (ਮੁਹਾਲੀ) ਦਾ ਇਕ ਦਿਨਾਂ ਉਦਯੋਗਿਕ ਦੌਰਾ ਲਾਇਆ।ਦੱਸਣਯੋਗ ਹੈ ਕਿ ਟੀ.ਸੀ.ਐਸ ਆਈਓਨ ਟਰੇਨਿੰਗ ਪਾਰਟਨਰਜ਼ ਕੰਪਨੀ ਬੀ.ਟੈਕ, ਐਮ.ਸੀ.ਏ ਅਤੇ ਬੀ.ਸੀ.ਏ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਸਿਖਲਾਈ ਦੁਆਰਾ ਸਕਿਲ …

Read More »