Wednesday, January 16, 2019
ਤਾਜ਼ੀਆਂ ਖ਼ਬਰਾਂ

ਪੰਜਾਬ

ਮਹਾਂਕਵੀ ਬਾਬੂ ਰਜਬਅਲੀ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਜਲਦ

26011403

ਸਮਾਲਸਰ, ੨6 ਜਨਵਰੀ (ਪ.ਪ)- ਮਹਾਂਕਵੀ ਬਾਬੂ ਰਜ਼ਬ ਅਲੀ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਕਰਵਾਉਣ ਲਈ ਪਿੰਡ ਸਾਹੋਕੇ (ਮੋਗਾ) ਵਿਖੇ ਸਾਈਂ ਮੀਆਂ ਮੀਰ ਐਂਟਰਨੈਸ਼ਨਲ ਫਾਉਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਅਤੇ ਕਲਚਰ ਵਿੰਗ ਦੇ ਪ੍ਰਧਾਨ ਰਛਪਾਲ ਸਿੰਘ ਰਸੀਲਾ, ਬਾਬੂ ਰਜ਼ਬ ਅਲੀ ਸਪੋਰਟਸ ਐਂਡ ਵੈਲਫੇਅਰ ਕਲੱਬ ਸਾਹੋਕੇ ਦੇ ਪ੍ਰਧਾਨ ਖੁਸ਼ਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਸਾਹੋਕੇ ਵਿਖੇ ਪਿੰਡ ਦੇ ਪਤਵੰਤਿਆਂ ਅਤੇ ਕਵੀਸਰੀ ... Read More »

ਮੀਡੀਆ ਨਾਲ ਦੁਰਵਿਵਹਾਰ ਕਰਨ ਵਾਲਾ ਪੁਲਸ ਮੁਲਾਜ਼ਮ ਕੀਤਾ ਲਾਈਨ ਹਾਜ਼ਿਰ

ਬਿਆਸ, ੨6  ਜਨਵਰੀ (ਹਰਮਿੰਦਰ ਸਿੰਘ ਲਾਡੀ)- ਸਥਾਨਕ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਕਾਰਨ ਥਾਣਾ ਬਿਆਸ ‘ਚ ਡਿਊਟੀ ਤੇ ਤਾਇਨਾਤ ਹੌਲਦਾਰ ਡਰਾਈਵਰ ਸ਼ੀਤਲ ਸਿੰਘ ਨੂੰ ਐਸ.ਪੀ ਹੈੱਡਕੁਆਰਟਰ ਬਲਬੀਰ ਸਿੰਘ ਨੇ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਮੌਕੇ ਐਸ.ਪੀ ਹੈੱਡ ਕੁਆਰਟਰ ਬਲਬੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਸਬਾ ਬਿਆਸ ਤੋਂ ਇੱਕ ਅਖਬਾਰ ਦੇ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਸਬੰਧੀ ਮੁਲਾਜ਼ਮ ਸ਼ੀਤਲ ਸਿੰਘ ਦੇ ... Read More »

ਜੋਧਾ ਨਗਰੀ ਵਿਖੇ ਵੰਡੀ ਧੀਆਂ ਦੀ ਲੋਹੜੀ

DSCF5116

ਤਰਸਿੱਕਾ, 26 ਜਨਵਰੀ (ਕਵਲਜੀਤ ਸਿੰਘ)- ਤਰਸਿੱਕਾ ਦੇ ਨੇੜਲੇ ਪਿੰਡ ਜੋਧਾ ਨਗਰੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸੀ.ਡੀ.ਪੀ.ਓ. ਬਲਾਕ ਤਰਸਿੱਕਾ ਨੇ ਧੀਆਂ ਦੀ ਲੋਹੜੀ ਵੰਡੀ,। ਇਸ ਮੌਕੇ ਸੀ.ਡੀ.ਪੀ.ਓ. ਨੇ ਕਿਹਾ ਕਿ ਭਰੂਣ ਹੱਤਿਆ ਇੱਕ ਪਾਪ ਹੈ, ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਅਤੇ ਧੀਆਂ ਨੂੰ ਜੀਣ ਦਾ ਮੌਕਾ ਦਿਓ।ਉਨਾਂ ਕਿਹਾ ਕਿ ਲੜਕੀ ਅਤੇ ਲੜਕੇ ਵਿੱਚ ਕੋਈ ਅੰਤਰ ਨਹੀਂ ਹੈ, ਧੀਆਂ ਨੂੰ ... Read More »

ਇਤਿਹਾਸਕ ਪਲਾਂ ਵਿਚ ਬਦਲ ਗਿਆ, ਕਹਾਣੀਕਾਰ ਸੁਖਜੀਤ ਨਾਲ ਰੂ-ਬ-ਰੂ !

26011401

ਸਮਰਾਲਾ, 26 ਜਨਵਰੀ  (ਪ.ਪ.) – ਪੰਜਾਬੀ ਸਾਹਿਤ ਸਭਾ (ਰਜਿ) ਸਮਰਾਲਾ ਵੱਲੋਂ ਕਹਾਣੀਕਾਰ ਸੁਖਜੀਤ ਨਾਲ ਇਕ ਰੂਬਰੂ ਸਮਾਗਮ ਰਚਾਇਆ ਗਿਆ, ਜਿਹੜਾ ਇਤਿਹਾਸਕ ਪਲਾਂ ਵਿਚ ਬਦਲ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਕੋਸੀ ਕੋਸੀ ਧੁੱਪ ‘ਚ ਅਨੰਦ ਲੈਂਦਿਆਂ ਹਾਜ਼ਰ ਲੇਖਕਾਂ ਨੇ ਗੰਭੀਰਤਾ, ਗਹਿਰਾਈ ਤੇ ਖੁੱਲ੍ਹ ਦਿਲੀ ਨਾਲ ਸੁਖਜੀਤ ਨੂੰ ਸੁਣਿਆ। ਸੁਖਜੀਤ ਦੀ ਪਛਾਣ ਕਵੀ ਨਾਲੋਂ ਵਧੇਰੇ ਕਹਾਣੀਕਾਰ ਵਜੋਂ ਬਣੀ ਹੋਈ ... Read More »

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

25011405

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇ-ਅਦਬੀ ਨੂੰ ਨਾ ਸਹਾਰਦੇ ਹੋਏ ਰਣ-ਤੱਤੇ ਵਿੱਚ ਜੂਝਣ ਵਾਲੇ ਮਹਾਨ ਸੂਰਬੀਰ, ਸਿਰਲੱਥ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸ੍ਰੀ ਅਕਾਲ ... Read More »

ਅਮਰ ਖਾਲਸਾ ਫਾਊਡੇਂਸ਼ਨ ਪੰਜਾਬ ਵੱਲੋ ਜਲਦ ਹੀ ਨੋਜਵਾਨਾ ਨੂੰ ਅਹੁਦੇਦਾਰੀਆ ਦੇ ਕੇ ਨਿਵਾਜਿਆ ਜਾਵੇਗਾ- ਖਾਲਸਾ

ਪ੍ਰਧਾਨ ਅਵਤਾਰ ਸਿੰਘ ਖਾਲਸਾ, ਬਾਬਾ ਪਰਮਜੀਤ ਸਿੰਘ, ਸਤਨਾਮ ਸਿੰਘ ਬੋਪਾਰਾਏ, ਅਮਰੀਕ ਸਿੰਘ ਖਹਿਰਾ ਅਤੇ ਹੋਰ।

ਅੰਮ੍ਰਿਤਸਰ, ੨੫ ਜਨਵਰੀ (ਸੁਖਬੀਰ ਸਿੰਘ) – ਅਮਰ ਖਾਲਸਾ ਫਾਊਡੇਸ਼ਨ ਪੰਜਾਬ ਦੀ ਅਹਿਮ ਮੀਟਿੰਗ ਸਤਨਾਮ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਉਹਨਾ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੋਰ ਤੇ ਜੱਥੇਬੰਦੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਖਾਲਸਾ ਹਾਜਰ ਹੋਏ। ਸ੍ਰ. ਖਾਲਸਾ ਨੇ ਦੱਸਿਆ ਕਿ ਜੱਥੇਬੰਦੀ ਦਾ ਮੁੱਖ ਮਕਸਦ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਕੇ ਪਤਿਤ ਨੋਜੁਆਨਾਂ ਨੂੰ ਪ੍ਰੇਰ ਕੇ ਸਿੱਖੀ ਸਰੂਪ ਨਾਲ ... Read More »

ਬੱਚਿਆਂ ਦੇ ਕੇਸਾਂ ਦੀ ਸਾਂਭ ਸੰਭਾਲ ਕਰਨ ਵਾਲੀਆਂ ਮਾਵਾਂ ਦਾ ਕਰਾਂਗੇ ਸਨਮਾਨ- ਚੱਕਮੁਕੰਦ, ਲਹੋਰੀਆਂ

ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ, ਤਸਵੀਰ ਸਿੰਘ ਲਹੋਰੀਆਂ, ਮੈਨੇਜਰ ਜਗੀਰ ਸਿੰਘ ਬਘਿਆੜੀ, ਕਥਾਵਾਚਕ ਹਰਦੀਪ ਸਿੰਘ ਤੇ ਹੋਰ।

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ) – ਧਰਮ ਪ੍ਰਚਾਰ ਕਮੇਟੀ ( ਸ਼੍ਰੌਮਣੀ ਗੁ: ਪ੍ਰ: ਕਮੇਟੀ) ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੋਜ ਅੰਮ੍ਰਿਤਸਰ ਕੋਂਸਲ ਵਲੋਂ ਬੱਚਿਆਂ ਬਚਪਨ ਵਿਚ ਗੁਰਮਤਿ ਅਤੇ ਕੇਸਾਂ ਦੀ ਸਾਂਭ ਸੰਭਾਲ ਕਰਨ ਵਾਲੀਆਂ ਮਾਵਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਮੈਨੇਜਰ ... Read More »

ਸਮਝੋਤਾ ਐਕਸਪਰੈਸ ਬੰਬ ਧਮਾਕਾ 2007 – ਐਨ.ਆਈ.ਏ. ਨੇ ਦਾਇਰ ਕੀਤੀ ਚਾਰਜਸ਼ੀਟ

25011401

ਅਸੀਮਾਨੰਦ ਦਾ ਵਿਸ਼ਵਾਸ਼  ‘ਬੰਬ ਕਾ ਬਦਲਾ ਬੰਬ’ ਅੰਮ੍ਰਿਤਸਰ, ੨5 ਜਨਵਰੀ (ਨਰਿੰਦਰ ਪਾਲ ਸਿੰਘ) – ਫਰਵਰੀ 2007 ਵਿਚ ਵਾਪਰੇ ਸਮਝੌਤੇ ਐਕਸਪ੍ਰੈਸ ਬੰਬ ਧਮਾਕੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ(ਐਨ.ਆਈ.ਏ.) ਨੇ ਹਿੰਦੂ ਸਵਾਮੀ  ਅਸੀਮਾਨੰਦ ਅਤੇ ਉਸਦੇ ਤਿੰਨ ਸਾਥੀਆਂ ਖਿਲਾਫ ਚਾਰਜਸ਼ੀਟ ਦਾਇਰ ਕਰਦਿਆਂ ਇੰਕਸ਼ਾਫ ਕੀਤਾ ਹੈ ਕਿ ਅਸੀਮਾਨੰਦ ਦਾ ਵਿਸ਼ਵਾਸ਼ ‘ਬੰਬ ਕਾ ਬਦਲਾ ਬੰਬ’ ਹੈ। ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ(ਐਨ.ਆਈ.ਏ.) ਦੀ ਪੰਚਕੂਲਾ ਸਥਿਤ ਵਿਸ਼ੇਸ਼ ... Read More »

ਸ: ਛੀਨਾ ਬੀਬੀ ਨਰਿੰਜਨ ਕੌਰ ਦੀ 14ਵੀਂ ਬਰਸੀ ‘ਤੇ ਸ਼ਰਧਾ ਦੇ ਫੁੱਲ ਕੀਤੇ ਭੇਟ

24011412

ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) –  ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਜੀਵਨ ‘ਚ ਮਾਂ ਦਾ ਰੁਤਬਾ ਸਭ ਤੋਂ ਉੱਚਾ ਹੈ ਅਤੇ ਪ੍ਰਮਾਤਮਾ ਤੋਂ ਬਾਅਦ ਧਰਤੀ ‘ਤੇ ਮਾਂ ਦੀ ਪੂਜਾ ਹੀ ਅਸਲੀ ਪੂਜਾ ਹੈ। ਇਹ ਸ਼ਬਦ ਉਹਨਾਂ ਨੇ ਅੱਜ ਬੀਬੀ ਨਰਿੰਜਨ ਕੌਰ ਦੀ 14ਵੀਂ ਬਰਸੀ ‘ਤੇ ਇਕੱਤਰ ਹੋਈ ਸੰਗਤ ਨਾਲ ਸਾਂਝੇ ਕਰਦਿਆ ... Read More »

ਸਾਂਝੀ ਸੰਘਰਸ਼ ਕਮੇਟੀ ਦੀ ਨਿਗਮ ਕਮਿਸ਼ਨਰ ਨਾਲ ਮੁਲਾਕਾਤ – 7 ਦਿਨਾਂ ਤੋਂ ਚੱਲਦੀ ਹੜਤਾਲ ਹੋਵੇਗੀ ਸਮਾਪਤ

24011411

ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) –  ਸਾਲਿਡ ਵੇਸਟ ਪ੍ਰਾਜੈਕਟ ਅਤੇ ਹੋਰ ਮੰਗਾਂ ਨੂੰ ਲੈ ਕੇ ਸਾਂਝੀ ਸੰਘਰਸ਼ ਕਮੇਟੀ ਵਲੋਂ ਸ਼ੁਰੂ ਗਿਆ ਸੰਘਰਸ਼ ਅੱਜ ਸਮਾਪਤ ਹੋਣ ਦੇ ਆਸਾਰ ਬਣ ਗਏ, ਜਦ ਦੇਰ ਸ਼ਾਮ ਯੂਨੀਅਨ ਆਗੂਆਂ ਦੀ ਨਿਗਮ ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ ਨਾਲ ਹੋਈ ਬੈਠਕ ਵਿਚ ਮੰਗਾਂ ‘ਤੇ ਸਹਿਮਤੀ ਬਣ ਗਈ ਹੈ। ਫੈਸਲੇ ਮੁਤਾਬਕ ਕਮਿਸ਼ਨਰ ਵਲੋਂ ਮੰਨੀਆਂ ਮੰਗਾਂ ਦਾ ਵੇਰਵਾ ... Read More »