Friday, April 19, 2024

ਪੰਜਾਬ

ਦੋ ਸੜਕ ਹਾਦਸਿਆਂ `ਚ ਪੰਜ ਜ਼ਖ਼ਮੀ ਵਿੱਚ ਤਿੰਨ ਔਰਤਾਂ

ਫਾਜ਼ਿਲਕਾ, 22 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਅਮਰਪੁਰਾ ਅਤੇ ਖੂਈਖੇੜਾ ਦੇ ਨੇੜੇ ਹੋਏ ਦੋ ਸੜਕ ਹਾਦਸਿਆਂ ਵਿਚ ਤਿੰਨ ਔਰਤਾਂ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਵਜ਼ੀਰ ਸਿੰਘ (65) ਵਾਸੀ ਪਿੰਡ ਚੱਕਰ ਵਾਲੇ ਝੁੱਗੇ ਨੇ ਦੱਸਿਆ ਕਿ ਅੱਜ ਦੁਪਹਿਰ ਲਗਭਗ 12.30 ਵਜੇ ਉਹ ਆਪਣੀ ਪਤਨੀ ਕਰਤਾਰੋ ਬਾਈ (63) ਦੇ …

Read More »

ਰੋਕੋ ਕੈਂਸਰ ਚੈਰੀਟੇਬਲ ਟਰੱਸਟ ਵਲੋਂ ਕੁੱਪ ਕਲਾਂ ਵਿਖੇ ਫ਼ਰੀ ਮੈਡੀਕਲ ਕੈਂਪ

ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਇਤਿਹਾਸਕ ਪਿੰਡ ਕੁੱਪ ਕਲਾਂ ਗੁਰਦੁਆਰਾ ਸਾਹਿਬ ਵਿਖੇ ਐਨ.ਆਰ.ਆਈ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਇੱਕ ਰੋਜ਼ਾ ਮੁਫ਼ਤ ਕੈਂਸਰ ਕੈਂਪ ਦਾ ਆਯੋਜਨ ਕੀਤਾ ਗਿਆ।ੲਸ ਟੀਮ ਦੇ ਮੁੱਖ ਡਾਕਟਰ ਗਗਨ ਕੋਰ ਸੋਹਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਚੈੱਕਅਪ ਕੈਂਪ ਦੌਰਾਨ ਕਰੀਬ 250 ਮਰੀਜ਼ਾਂ ਦਾ ਚੈੱਕਅੱਪ …

Read More »

ਪਿੰਡ ਕਲਿਆਣ ਵਿਖੇ ਮਨਾਇਆ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ

ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬੰਦੀ ਛੋੜ ਦਿਵਸ ਅਤੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਪੂਰਵਕ ਸ਼ਹੀਦ ਸਿੰਘਾਂ ਦੀ ਯਾਦ ਵਿਚ ਸਮਰਪਿਤ ਪਿੰਡ ਕਲਿਆਣ ਵਿਖੇ ਸ਼ਹੀਦ ਬਾਬਾ ਜਥੇਦਾਰ ਜਿਊਣ ਸਿੰਘ ਸੌਂਦ ਜੀ ਦੇ ਅਸਥਾਨ ਵਿਖੇ ਮਨਾਇਆ ਗਿਆ।ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ ਉਪਰੰਤ ਬਾਬਾ ਪੂਰਨ ਸਿੰਘ ਕਲਿਆਣ ਦੇ ਰਾਗੀ ਜਥੇ ਨੇ …

Read More »

ਸਟੇਟ ਬੈਂਕ ਆਫ਼ ਇੰਡੀਆ ਦੇ ਨਵੇਂ ਆਏ ਮੈਨੇਜਰ ਬੈਨਰਜੀ ਨੇ ਅਹੁੱਦਾ ਸੰਭਾਲਿਆ

ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਟੇਟ ਬੈਂਕ ਆਫ਼ ਇੰਡੀਆ ਸੰਦੌੜ ਵਿਖੇ ਨਵੇਂ ਆਏ ਮੈਨੇਜਰ ਐਸ.ਕੇ ਬੈਨਰਜੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।ਉਨਾਂ ਨੇ ਦੱਸਿਆ ਕਿ ਬੈਂਕ ਵਿਚ ਆਉਣ ਵਾਲੇ ਕਿਸੇ ਵੀ ਗਾਹਕ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਪਟਿਆਲਾ ਤੋਂ ਬਦਲ ਕੇ ਸੰਦੌੜ ਬ੍ਰਾਂਚ ਆਏ ਬੈਨਰਜੀ ਨੇ ਦੱਸਿਆ ਉਹ ਪੰਜਾਬ ਵਿਚ ਸਭ ਤੋਂ ਪਹਿਲਾਂ ਬਠਿੰਡੇ …

Read More »

ਦੀਵਾਲੀ ਦੇ ਤਿਉਹਾਰ ਨੂੰ ਸਾਂਤੀ ਬਣਾਏ ਰੱਖਣ `ਤੇ ਕੀਤਾ ਧੰਨਵਾਦ

ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਕਸਬਾ ਸੰਦੌੜ ਵਿਖੇ ਦੀਵਾਲੀ ਦੇ ਤਿਉਹਾਰ `ਤੇ ਇਲਾਕਾ ਨਿਵਾਸੀਆਂ ਅਤੇ ਖਾਸਕਰ ਦੁਕਾਨਦਾਰਾਂ ਵਲੋਂ ਪੂਰਨ ਸਹਿਯੋਗ ਦੇ ਕੇ ਮਾਹੌਲ ਨੂੰ ਸਾਂਤੀਪੂਰਵਕ ਬਣਾਏ ਰਖਣ ਤੇ ਥਾਣਾ ਸੰਦੌੜ ਦੇ ਮੁੱਖੀ ਪਵਿਤਰ ਸਿੰਘ ਨੇ ਸਮੂਹ ਸਟਾਫ ਵਲੋਂ ਧੰਨਵਾਦ ਕੀਤਾ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਨੇ ਜ਼ਾਰੀ ਦਿਸ਼ਾ ਨਿਰਦੇਸ਼ਾਂ ਹੇਠ ਨਿਯਮਾਂ ਦੀ …

Read More »

300 ਬੋਤਲਾਂ ਨਜਾਇਜ਼ ਸ਼ਰਾਬ ਫੜੀ

ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਥਾਣਾ ਸੰਦੌੜ ਦੇ ਅਧੀਨ ਪਿੰਡ ਕੁਠਾਲਾ ਤੋਂ ਭੂਦਨ ਰੋਡ ਤੋਂ 264 ਸਰਾਬ ਠੇਕਾ ਦੇਸ਼ੀ ਅਤੇ 36 ਬੋਤਲਾਂ ਬਰਾਮਦ ਕੀਤੀਆਂ ਗਈਆਂ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਪਵਿਤਰ ਸਿੰਘ ਨੇ ਦਸਿਆ ਕਿ ਗਗਨਪ੍ਰੀਤ ਸਿੰਘ ਉਰਫ ਗਗਨਾ ਪਿੰਡ ਮਾਹਮਦਪੁਰ ਅਤੇ ਇਕ ਨਾਮਲੂਮ ਵਿਅਕਤੀ `ਤੇ ਮਾਮਲਾ ਦਰਜ ਕੀਤਾ ਗਿਆ ਹੈ।ਉਪਰੋਕਤ ਕੇਸ਼ ਦੀ ਤਫਤੀਸ਼ ਕਰ …

Read More »

ਗਰੀਨ ਤੇ ਪ੍ਰਦੂਸ਼ਣ ਮੁਕਤ ਸਮਾਜ ਦਾ ਅਹਿਦ ਲੈ ਕੇ ਅਧਿਆਪਕ ਨੇ ਘਰੋ ਘਰੀ ਜਾ ਕੇ ਵੰਡੇ ਪੌਦੇ

ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਦੇ ਅਧਿਆਪਕ ਤੇ ਵਾਤਾਵਰਣ ਤੇ ਪੰਛੀਆਂ ਦੀ ਸੇਵਾ ਸੰਭਾਲ ਲਈ ਚਲਾਈ ਜਾ ਰਹੀ ਮੁਹਿੰਮ `ਪੰਛੀ ਪਿਆਰੇ` ਸੰਚਾਲਕ ਵਾਤਾਵਰਣ ਪ੍ਰੇਮੀ ਰਾਜੇਸ਼ ਰਿਖੀ ਪੰਜਗਰਾਈਆਂ ਨੇ ਜਿੱਥੇ ਦੀਵਾਲੀ ਤੋਂ ਕਰੀਬ ਮਹੀਨਾ ਪਹਿਲਾ ਗਰੀਨ ਦੀਵਾਲੀ ਮੁਹਿੰਮ ਚਲਾ ਕੇ ਸਕੂਲਾਂ, ਪਿੰਡਾਂ ਦੀਆਂ ਸੱਥਾਂ ਅਤੇ ਰੈਲੀਆਂ ਕਰ ਕੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ …

Read More »

ਗੱਡੀਆਂ ਵਾਲੇ ਪਰਿਵਾਰਾਂ ਨਾਲ ਰਲ ਕੇ ਮਨਾਈ ਦੀਵਾਲੀ

ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੰਸਥਾ ਰੌਸ਼ਨੀ ਨੇ ਪ੍ਰਦੂਸ਼ਣ ਮੁਕਤ ਦੀਵਾਲੀ ਦਾ ਸੱਦਾ ਦਿੰਦਿਆਂ ਪਿੰਡ ਪੰਜਗਰਾਈਆਂ ਵਿਖੇ ਗੱਡੀਆਂ ਵਾਲੇ ਪਰਿਵਾਰਾਂ ਨਾਲ ਰੌਸ਼ਨੀ ਦਾ ਤਿਉਹਾਰ ਦੀਵਾਲੀ ਮਨਾਇਆ।ਇਸ ਮੌਕੇ ਰੌਸ਼ਨੀ ਸੰਚਾਲਕ ਰਾਜੇਸ਼ ਰਿਖੀ ਨੇ ਦੱਸਿਆ ਕਿ ਸੰਸਥਾ ਵੱਲੋਂ ਬਲਵੀਰ ਸਿੰਘ ਸੰਧੂ ਦੇ ਸਹਿਯੋਗ ਸਦਕਾ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਫਲ ਵੰਡ ਕੇ ਆਪਸੀ ਭਾਈਚਾਕਰ ਸਾਂਝ ਦਾ ਸੱਦਾ ਦਿੱਤਾ …

Read More »

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਮਨਾਈ ਦੀਵਾਲੀ

ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਿਸੇਸ਼ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਲਈ ਕਾਰਜ ਕਰ ਰਹੀ ਨਵੇਕਲੀ ਸੰਸਥਾ ਰੌਸ਼ਨੀ ਨੇ ਪ੍ਰਦੂਸ਼ਣ ਮੁਕਤ ਦੀਵਾਲੀ ਦਾ ਸੱਦਾ ਦਿੰਦਿਆਂ ਪਿੰਡ ਦੇ ਟਿੱਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਸੈਂਟਰ ਦੇ ਵਿਸੇਸ਼ ਲੋੜਾਂ ਵਾਲੇ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ।ਇਸ ਮੌਕੇ ਰੌਸ਼ਨੀ ਸੰਚਾਲਕ ਰਾਜੇਸ਼ ਰਿਖੀ ਨੇ ਦੱਸਿਆ ਕਿ ਸੰਸਥਾ …

Read More »

ਦੀਵਾਲੀ ਮੌਕੇ ਸੋਸ਼ਲ ਮੀਡੀਆ `ਤੇ `ਨਕਲੀ ਮਠਿਆਈਆਂ ਕਵੀਸ਼ਰੀ` ਬਣੀ ਚਰਚਾ ਦਾ ਵਿਸ਼ਾ

ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਦੀਵਾਲੀ ਦੇ ਸ਼ੁਭ ਮੌਕੇ ਸੋਸ਼ਲ ਮੀਡੀਆ `ਤੇ ਜਿਥੇ ਲੋਕਾਂ ਨੇ ਇੱਕ-ਦੂਜੇ ਨੂੰ ਵੱਖੋ ਵੱਖਰੇ ਮੈਸਿਜਾਂ ਰਾਹੀਂ ਵਧਾਈਆਂ ਦਿੱਤੀਆਂ, ਉੱਥੇ ਹੀ ਇਸ ਮੌਕੇ ਰੰਗ ਪੰਜਾਬੀ ਕਵੀਸਰੀ ਜਥੇ ਰਾਹੀਂ ਸੋਸਲ ਮੀਡੀਆ ਤੇ ਪਾਈ ਕਵੀਸਰੀ’’ਭਾਵੇਂ ਖਾਂਦੇ ਤੁਸੀਂ ਨਕਲੀ ਮਠਿਆਈਆਂ ਮਿੱਤਰੋ, ਸੋਨੂੰ ਫਿਰ ਵੀ ਦਿਵਾਲੀ ਦੀਆਂ ਵਧਾਈਆਂ ਮਿੱਤਰੋ’’ਚਰਚਾ ਦਾ ਵਿਸ਼ਾ ਬਣੀ ਰਹੀ ਅਤੇ ਲੋਕਾਂ ਨੇ …

Read More »