Thursday, March 28, 2024

ਪੰਜਾਬ

ਨਿੱਕੇ ਮੋਟੇ ਫਿਲਮੀ ਸੀਨ ‘ਤੇ ਇਤਰਾਜ਼ ਲਾਉਣ ਵਾਲੀ ਐਸ.ਜੀ.ਪੀ.ਸੀ ਲੰਗਾਹ ਦੀ ਅਸ਼ਲੀਲ ਵੀਡੀਓ `ਤੇ ਚੁੱਪ ਕਿਉਂ- ਮਾਨ

ਪਠਾਨਕੋਟ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰਦਾਸਪੁਰ ਉਪ ਚੋਣ ਲਈ ਆਮ ਆਦਮ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਖਜੂਰੀਆ ਦੇ ਹੱਕ ਵਿਚ ਨੇੜਲੇ ਪਿੰਡ ਅਬਾਦਗੜ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਆਪ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਚੋਣ ਵਾਅਦੇ ਪੂਰੇ ਕਰਨ ਤੋਂ ਮੁਕਰੀ ਕਾਂਗਰਸ ਸਰਕਾਰ ਉੱਤੇ ਵਿਅੰਗ ਕਰਦਿਆਂ ਕਿਹਾ ਕਿ ਪਛਤਾਉਂਦਾ ਹੈ ਪੰਜਾਬ ਕੈਪਟਨ …

Read More »

ਤਰਕਸ਼ੀਲ ਸੁਸਾਇਟੀ ਵਲੋਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਦਾ ਆਯੋਜਨ

ਸੂਬਾ ਪੱਧਰੀ ਜੇਤੂ ਵਿਦਿਆਰਥੀਆਂ ਦਾ ਐਲਾਨ 3 ਅਕਤੂਬਰ ਨੂੰ ਕੱਥੂਨੰਗਲ, 01 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਵਲੋਂ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ-2017 ਤਹਿਤ ਸੁਸਾਇਟੀ ਦੀਆਂ ਮਜਵਿੰਡ-ਗੋਪਾਲਪੁਰਾ ਅਤੇ ਗੱਗੋਮਾਹਲ ਇਕਾਈਆਂ ਵਲੋਂ ਅੱਜ ਸਾਂਝੇ ਤੌਰ ‘ਤੇ ਲਿਖ਼ਤੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਸ-ਪਾਸ ਦੇ ਸਕੂਲਾਂ ਦੇ 60 …

Read More »

ਦਲਬੀਰ ਸਿੰਘ ਪੂਨੀ ਨੇ ਗਿਆਨੀ ਸੰਤੋਖ ਸਿੰਘ ਦਾ ਜਾਣਿਆ ਹਾਲ

ਅੰਮ੍ਰਿਤਸਰ (ਆਸਟਰੇਲੀਆ-ਸਿਡਨੀ), 01 ਅਕਤੂਬਰ (ਪੰਜਾਬ ਪੋਸਟ ਬਿਊਰੋ)  ਪ੍ਰਵਾਸੀ ਪੰਜਾਬੀ ਲੇਖਕ ਤੇ ਪ੍ਰਚਾਰਕ ਗਿਆਨੀ ਸੰਤੋਖ ਸਿੰਘ ਵਲੋਂ ਦਿਲ ਦਾ ਆਪਰੇਸ਼ਨ ਕਰਵਾਇਆ ਗਿਆ ਹੈ ਅਤੇ ਉਨਾਂ ਦੇ ਸੱਜਣ, ਮਿੱਤਰ ਤੇ ਸ਼ੁਭਚਿੰਤਕ ਉਨਾਂ ਦੀ ਸਿਹਤਯਾਬੀ ਦੀ ਕਾਮਨਾ ਕਰ ਰਹੇ ਹਨ।ਇਥੇ ਭੇਜੀ ਈਮੇਲ ਅਨੁਸਾਰ ਗਿਆਨੀ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਦਿਲ ਦੇ ਓਪ੍ਰੇਸ਼ਨ ਦਾ ਪਤਾ ਲੱਗਣ `ਤੇ ਬਹੁਤ ਸਮੇਂ ਤੋਂ ਆਸਟ੍ਰੇਲੀਆ ਦੇ ਵਸਨੀਕ, …

Read More »

ਹੋਵੇ ਕੁੱਖ ਸੁਲੱਖਣੀ ਦੋਵੇਂ ਰੱਬ ਦੇ ਜੀਅ, ਦੋਵਾਂ ਨੂੰ ਇੱਕੋ ਜਿਹਾ ਸਮਝੋ ਮੁੰਡਾ ਹੋਵੇ ਜਾਂ ਧੀਅ

ਪਠਾਨਕੋਟ, 01 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪਠਾਨਕੋਟ ਵਲੋਂ ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਦੀ ਅਗਵਾਈ `ਚ ਸਿਵਲ ਹਸਪਤਾਲ ਪਠਾਨਕੋਟ ਵਿਖੇ ਨਵ-ਜੰਮੀਆਂ ਬੱਚੀਆਂ ਦਾ ਕੰਜਕ ਪੂਜਨ ਕੀਤੀ ਗਈ।ਇਸ ਮੌਕੇ ਨਵ-ਜੰਮੀਆਂ ਨੂੰ ਬੇਬੀ ਕਿਟਸ, ਤੋਹਫੇ ਆਦਿ ਵੰਡੇ ਗਏ।ਡਾ: ਕਾਂਸਰਾ ਨੇ ਕਿਹਾ ਕਿ ਸਾਨੂੰ ਕੁੜੀਆਂ ਅਤੇ ਮੰੁਡਿਆਂ ਵਿੱਚ ਕੋਈ ਫਰਕ ਨਾ ਕਰਦਿਆਂ ਧੀਆਂ ਦਾ ਸਤਿਕਾਰ ਅਤੇ ਉਹਨਾਂ ਨੂੰ ਪੁੱਤਰਾਂ ਵਾਂਗ …

Read More »

ਖਰਚਾ ਰਜਿਸਟਰ ਮੈਨਟੇਨ ਕਰਕੇ ਰੱਖੇ ਜਾਣ- ਖਰਚਾ ਅਬਜ਼ਰਵਰ

ਪਠਾਨਕੋਟ, 01 ਅਕਤੂਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਚੋਣ ਕਮਿਸ਼ਨ ਵਲੋਂ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਨਰਿੰਦਰ ਸਿੰਘ ਆਈ.ਆਰ.ਐਸ ਖਰਚਾ ਅਬਜ਼ਰਵਰ ਨਿਯੁੱਕਤ ਕੀਤੇ ਗਏ ਹਨ।ਅੱਜ ਉਨਾਂ ਵੱਲੋਂ ਚੋਣਾਂ ਲਈ ਬਣਾਈਆਂ ਵੱਖੱਵੱਖ ਟੀਮਾਂ ਨਾਲ ਮੀਟਿੰਗ ਕੀਤੀ ਅਤੇ ਚੋਣ ਖਰਚੇ ਸਬੰਧੀ ਡਿਊਟੀ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ। ਨਰਿੰਦਰ ਸਿੰਘ ਨੇ ਕਿਹਾ ਕਿ ਚੋਣਾਂ ਦੇ ਦੋਰਾਨ ਕਿਸੇ ਤਰਾਂ ਦੀ ਸਮੱਸਿਆ ਅਤੇ …

Read More »

ਸਰਕਾਰੀ ਸੀਨੀ. ਸੈਕੰਡਰੀ ਸਕੂਲ ਮਾਧੋਪੁਰ ਕੈਂਟ ’ਚ ਟ੍ਰੈਫ਼ਿਕ ਨਿਯਮਾਂ ਤੇ ਨਸ਼ੇ ਸਬੰਧੀ ਸੈਮੀਨਾਰ

ਪਠਾਨਕੋਟ, 01 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਮਾਧੋਪੁਰ ਕੈਂਟ ’ਚ ਟ੍ਰੈਫ਼ਿਕ ਨਿਯਮਾਂ ਅਤੇ ਨਸ਼ੇ ਸਬੰਧੀ ਸੈਮੀਨਾਰ ਪ੍ਰਿੰਸੀਪਲ ਰਾਮ ਮੂਰਤੀ ਸ਼ਰਮਾ ਅਤੇ ਵਿਸੇਸ਼ ਰੂਪ ਨਾਲ ਟ੍ਰੈਫ਼ਿਕ ਐਜੂਕੇਸ਼ਨ ਸੈਲ ਇੰਚਾਰਜ਼ ਦੇਵ ਰਾਜ ਅਤੇ ਸਮਾਜ ਸੇਵਕ ਅਕੂੰਰ ਵੇਦੀ ਹਾਜ਼ਰ ਹੋਏ, ਜਿਸ ਵਿਚ ਦੇਵ ਰਾਜ ਨੇ ਦੱਸਿਆ ਕਿ ਦੋ ਪਹਿਏ ਵਾਹਨ ਚਲਾਉਂਦਿਆਂ ਸਮੇਂ ਟਿ੍ਰਪਲਿੰਗ ਨਹੀਂ ਕਰਨੀ ਚਾਹੀਦੀ …

Read More »

ਨਗਰ ਨਿਗਮ ਤੇ ਹਿੰਦੁਸਤਾਨ ਪੈਟਰੋਲੀਅਮ ਨੇ `ਸਵੱਛਤਾ ਹੀ ਸੇਵਾ` ਤਹਿਤ ਚਲਾਈ ਸਫਾਈ ਮੁਹੰਮ

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਹਿੰਦੁਸਤਾਨ ਪੈਟਰੋਲੀਅਮ ਨੇ ਇਲਾਕੇ ਨੂੰ ਕੀਤਾ ਅਡਾਪਟ ਅੰਮ੍ਰਿਤਸਰ, 01 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਨਗਰ ਨਿਗਮ ਵਲੋਂ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮ: ਨਾਲ ਮਿਲ ਕੇ ਸਵੱਛ ਭਾਰਤ ਮੁਹਿੰਮ ਦੀ ਤੀਜੀ ਵਰੇਗੰਢ ਦੇ ਮੌਕੇ `ਤੇ ਸੁਲਤਾਨਵਿੰਡ ਗੇਟ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ `ਸੱਵਛਤਾ ਹੀ ਸੇਵਾ` ਥੀਮ ਤਹਿਤ ਸਫਾਈ …

Read More »

ਡਿਪਲੋਮਾ ਇੰਜ: ਐਸੋਸੀਏਸ਼ਨ ਨੇ ਇੰਜੀਨੀਅਰ ਦਿਵਸ ਮਨਾਇਆ

ਇਮਾਨਦਾਰੀ ਨਾਲ ਕੰਮ ਕਰਨ ਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਇੰਜੀਨੀਅਰ ਸਨਮਾਨਿਤ ਅੰਮ੍ਰਿਤਸਰ, 01 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਪਹਿਲੇ ਇੰਜੀਨੀਅਰ ਬੋਗਸਾਂ ਗੁੰਡਮ ਵਿਸ਼ਵੇਸ਼ ਰਾਏ ਦੇ ਜਨਮ ਦਿਨ ਨੂੰ ਸਮਰਪਿਤ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਜੋਨ ਅੰਮ੍ਰਿਤਸਰ ਵਲੋਂ ਇੰਜੀਨੀਅਰ ਦਿਵਸ ਮਨਾਇਆ ਗਿਆ।ਜੋਨਲ ਪ੍ਰਧਾਨ ਸ਼ਮਸ਼ੇਰ ਸਿੰਘ ਜੋਸਨ, ਸਕੱਤਰ ਉਪਕਾਰ ਸਿੰਘ ਕੋਹਲੀ ਅਤੇ ਸੁਰਿੰਦਰ ਮਹਾਜਨ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਵੱਖ-ਵੱਖ …

Read More »

ਸ਼੍ਰੀ ਰਾਮਨੋਮੀ ਦਸ਼ਹਿਰਾ ਕਮੇਟੀ ਨੇ ਦਸ਼ਹਿਰਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਜੰਡਿਆਲਾ ਗੁਰੂ, 1 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸ਼੍ਰੀ ਰਾਮਨੋਮੀ ਦਸ਼ਹਿਰਾ ਕਮੇਟੀ ਵਲੋਂ ਦਸ਼ਹਿਰਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਠਠਿਆਰਾਂ ਵਾਲੇ ਬਾਜਾਰ ਸਥਿਤ ਧਰਮਸ਼ਾਲਾ ਤੋਂ ਸੁੰਦਰ ਅਤੇ ਮਨਮੋਹਕ ਝਾਕੀਆਂ ਕੱਢੀਆਂ ਗਈਆਂ, ਜੋ ਵੱਖ-ਵੱਖ ਬਾਜਾਰਾਂ ਵਿਚੋਂ ਹੁੰਦੀਆਂ ਹੋਈਆਂ ਗਰਾਊਂਡ ਵਿੱਚ ਸਮਾਪਤ ਹੋਈਆਂ।ਇਸ ਮੋਕੇ ਦਰਸ਼ਕਾਂ ਦੇ ਇਕੱਠ ਨੂੰ ਕਾਂਗਰਸੀ ਆਗੂ ਰਾਜਕੁਮਾਰ ਮਲਹੋਤਰਾ ਅਤੇ ਵਿਕਾਸ ਪਾਲ ਪ੍ਰਿੰਸ ਪਾਸੀ ਨੇ ਸੰਬੋਧਨ ਕਰਦੇ …

Read More »

ਲੱਖਾਂ ਦੀ ਨਕਦੀ ਸਮੇਤ ਲੁਟੇਰਾ ਗਿਰੋਹ ਕਾਬੂ

ਜੰਡਿਆਲਾ ਗੁਰੂ, 1 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਐਸ.ਐਸ.ਪੀ ਪਰਮਪਾਲ ਸਿੰਘ ਅਤੇ ਐਸ.ਪੀ ਇਨਵੇਸਟੀਗੇਸ਼ਨ ਹਰਪਾਲ ਸਿੰਘ ਦੇ ਦਿਸ਼ਾ ਨਿਰਦਸ਼ਾਂ ਤੇ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਦੀ ਯੋਗ ਅਗਵਾਈ ਹੇਠ ਜੰਡਿਆਲਾ ਪੁਲਿਸ ਵਲੋਂ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਮਿਲੀ ਹੈ।ਬੀਤੇ ਕੱਲ੍ਹ ਤਰਨਤਾਰਨ ਰੋਡ ਐਸ.ਐਚ.ਓ ਹਰਪਾਲ ਸਿੰਘ ਵਲੋਂ ਗੁਪਤ ਸੂਚਨਾ ਦੇ ਆਧਾਰ …

Read More »