Thursday, March 28, 2024

ਪੰਜਾਬ

37 ਟਰੈਕਟਰ ਟਰਾਲੀਆਂ, ਵੱਧ ਲੋਡ ਵਾਲੇ ਟਰੱਕਾਂ ਦੇ ਚਲਾਨ ਕੱਟੇ ਗਏ- ਆਰ.ਟੀ.ਏ

ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਰੀਜਨਲ ਟ੍ਰਰਾਂਸਪੋਰਟ ਅਥਾਰਟੀ ਉਦੈਦੀਪ ਸਿੰਘ ਸਿੱਧ ਨੇ ਦੱਸਿਆ ਕਿ ਜ਼ਿਲਾ ਬਠਿੰਡਾ ਅਤੇ ਮਾਨਸਾ ਵਿਖੇ ਗੱਡੀਆਂ ਦੀ ਚੈਕਿੰਗ ਦੌਰਾਨ ਟਰੈਕਟਰ ਟਰਾਲੀ ਦਾ ਕਮਰਸ਼ੀਅਲ ਉਪਯੋਗ ਕਰਨ ਵਾਲੇ 15 ਲੋਕਾਂ ਨੂੰ ਜੁਰਮਾਨਾ ਕੀਤਾ ਗਿਆ ਅਤੇ 22 ਲੋੜ ਤੋਂ ਵੱਧ ਲੋਡ ਵਾਲੇ ਟਰੱਕਾਂ ਦੇ ਚਲਾਨ ਕੱਟੇ ਗਏ। ਉਨਾਂ ਦੱਸਿਆ ਇਨਾਂ ਚਲਾਨਾਂ ਰਾਹੀਂ ਰੁਪਏ …

Read More »

ਪ੍ਰਵਾਸੀ ਪੰਜਾਬੀ ‘ਪੰਜਾਬੀ ਬੋਲੀ’ ਲਈ ਕਰ ਰਿਹੈ ਸੰਘਰਸ਼

ਤਨਖ਼ਾਹ ਦੇ ਪੈਸੇ ਖਰਚ ਕਰਕੇ ਲੋਕਾਂ ਨੂੰ ਵੰਡ ਰਿਹੈ ‘ਪੰਜਾਬੀ ਵਰਣਮਾਲਾ’ ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਇਕ ਪਾਸੇ ਜਿਥੇ ਪੰਜਾਬੀ ਆਪਣੀ ਮਿੱਟੀ, ਵਿਰਾਸਤ, ਸੱਭਿਆਚਾਰ ਤੇ ਮਾਂ ਬੋਲੀ ਨਾਲ ਨਾਤਾ ਤੋੜਕੇ ਵਿਦੇਸ਼ੀ ਜਾਂਦੇ ਹਨ ਉਥੇ ਹੀ ਇੱਕ ਪ੍ਰਵਾਸੀ ਪ੍ਰੋਫੈਸਰ ਵੱਲੋਂ ਪੰਜਾਬੀ ਬੋਲੀ ਨੂੰ ਅਪਨਾਕੇ ਉਸਨੂੰ ਆਪਣੇ ਹੀ ਪੰਜਾਬ ਅੰਦਰ ਜਿੰਦਾ ਰੱਖਣ ਲਈ ਦਿਨ ਰਾਤ ਇੱਕ …

Read More »

ਮਿਲਕ ਪਲਾਂਟ ਦੇ ਮੁਲਾਜ਼ਮਾਂ ਨੇ ਤਨਖ਼ਾਹ ਪਾਲਸੀ ਬਹਾਲ ਕਰਨ ਦੀ ਕੀਤੀ ਮੰਗ

ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਿਲਕ ਪਲਾਂਟ ਬਠਿੰਡਾ ਦੇ ਸੈਕੜੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਤਨਖਾਹਾਂ ਜਾਰੀ ਨਾ ਕਰਨ ਦੇ ਰੋਸ ਵਜੋਂ ਰੈਲੀ ਕਰਕੇ ਆਪਣੀ ਹੱਕੀ ਅਵਾਜ ਬੁਲੰਦ ਕੀਤੀ। ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ 5 ਸਤੰਬਰ ਅਤੇ 11 ਸਤੰਬਰ ਨੂੰ ਮੁਲਾਜ਼ਮਾਂ ਆਗੂਆਂ ਦੀ ਮਿਲਕ ਫੈਡ ਮੈਨੇਜਮੈਂਟ ਨਾਲ ਚੰਡੀਗੜ ਵਿਖੇ ਮੀਟਿੰਗ ਹੋਈ …

Read More »

ਪੋਕਸੋ ਐਕਟ ਬਾਰੇ ਬੱਸ ਕਡੰਕਟਰਾਂ ਤੇ ਡਰਾਇਵਰਾਂ ਨੂੰ ਕਰਵਾਇਆ ਜਾਣੂ

ਯੋਨ ਅਪਰਾਧ ਨੂੰ ਰੋਕਣ ਸਬੰਧੀ ਬੱਸਾਂ `ਤੇ ਲਗਾਏ ਸਟਿਕਰ ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੇਵ ਦਾ ਚਿਲਡਰਨ ਅਤੇ ਸਾਰਡ ਵੱਲੋ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਅਤੇ ਹਰਿਆਣਾ ਦੇ ਕਪਾਹ ਵਾਲੇ ਖੇਤਰਾਂ ਵਿੱਚ ਬਾਲ ਅਧਿਕਾਰਾਂ ਨੂੰ ਮਜਬੂਤੀ ਪ੍ਰਦਾਨ ਕਰਨ ਹਿਤ ਸਥਾਨਕ ਬੱਸ ਸਟੈਂਡ ਵਿਖੇ ਬੱਸ ਕਡੰਕਟਰਾਂ ਅਤੇ ਡਰਾਇਵਰਾਂ ਨੂੰ ਪੋਕਸੋ ਐਕਟ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਕਰਵਾਏ …

Read More »

ਸਰਕਾਰੀ ਆਈ.ਟੀ.ਆਈ `ਚ ਇੰਟਰਵਿਊ ਲੈ ਕੇ ਰੋਜ਼ਗਾਰ ਦੇਣ ਸਬੰਧੀ ਕੈਂਪ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਕਾਰੀ ਆਈਟੀਆਈ ਫਾਜ਼ਿਲਕਾ ਵਿਚ ਕੈਂਪ ਲਗਾਕੇ ਇੰਟਰਵਿਊ ਰਾਹੀਂ ਬੇਰੋਜ਼ਗਾਰ ਕਾਮਿਆਂ ਨੂੰ ਰੋਜ਼ਗਾਰ ਦੁਆਇਆ ਗਿਆ। ਜਾਣਕਾਰੀ ਦਿੰਦੇ ਹੌੲ ਜਸਵਿੰਦਰ ਸਿੰਘ ਮਸ਼ੀਨਇਟ ਇੰਸਟਰਕਟਰ ਨੇ ਦੱਸਿਆ ਕਿ ਰੋਜ਼ਗਾਰ ਪ੍ਰਾਪਤੀ ਲਈ ਵੱਖ ਵੱਖ ਸੂਬਿਆਂ ਦੇ ਲਗਭਗ 300 ਸਿੱਖਿਆਰਥੀ ਜੋ ਆਈਟੀਆਈ ਪਾਸ ਕੀਤੇ ਹੋਏ ਸਨ ਕੈਂਪ ਵਿਚ ਸ਼ਾਮਲ ਹੋਏ। ਕੈਂਪ ਦੌਰਾਨ ਪੰਜਾਬ, ਹਰਿਆਣਾ, ਯੂਪੀ ਅਤੇ ਰਾਜਸਥਾਨ ਤੋਂ …

Read More »

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਹਿੰਦੀ ਦਿਵਸ ਮਨਾਇਆ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਕੋੜਿਆਂ ਵਾਲੀ ਵਿੱਚ ਅੱਜ ਹਿੰਦੀ ਦਿਵਸ ਮਨਾਇਆ ਗਿਆ।ਜਿਸ ਦੀ ਸ਼ੁਰੂਆਤ ਸਵੇਰ ਦੀ ਸਭਾ ਤੋੋਂ ਬਾਅਦ ਹੋਈ। ਆਪਣੇ ਸੰਬੋਧਨ ਵਿੱਚ ਪਿ੍ਰੰਸੀਪਲ ਅਸ਼ਵਨੀ ਅਹੂਜਾ ਨੇ ਕਿਹਾ ਕਿ ਹਿੰਦੀ ਅਜਿਹੀ ਭਾਸ਼ਾ ਹੈ, ਜਿਸ ਨੇ ਸਾਨੂੰ ਪੂਰੇ ਸੰਸਾਰ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਇਸ ਭਾਸ਼ਾ ਨੂੰ ਬੋਲਣ, ਲਿਖਣ ਅਤੇ …

Read More »

ਜਿਲਾ ਪੱਧਰੀ ਪੇਂਡੂ ਖੇਡ ਮੁਕਾਬਲੇ ਅਗਲੇ ਹੁਕਮਾਂ ਤੱਕ ਮੁਲਤਵੀ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ ਅੰਮਿ੍ਰਤਪਾਲ ਕੌਰ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਦੀ ਰਹਿਨੁਮਾਈ ਹੇਠ ਸਥਾਨਕ ਸਰਕਾਰੀ ਐਮ ਆਰ ਕਾਲਜ ਦੇ ਮਲਟੀਪਰਪਜ਼ ਖੇਡ ਸਟੇਡੀਅਮ ’ਚ 16 ਤੇ 17 ਸਤੰਬਰ ਨੂੰ ਹੋਣ ਵਾਲੀਆਂ ਜ਼ਿਲਾ ਪੱਧਰੀ ਪੇਂਡੂ ਖੇਡਾਂ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ …

Read More »

ਨਾਰਦਰਨ ਰੇਲਵੇ ਮੈਨਸ ਯੂਨੀਅਨ ਦੀ ਮੀਟਿੰਗ ਹੋਈ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਨਾਰਦਰਨ ਰੇਲਵੇ ਮੈਨਸ ਯੂਨੀਅਨ ਦੀ ਇੱਕ ਮੀਟਿੰਗ ਅੱਜ ਰੇਲਵੇ ਸਟੇਸ਼ਨ ਫਾਜ਼ਿਲਕਾ ਤੇ ਬ੍ਰਾਂਚ ਸਕੱਤਰ ਅਸ਼ੋਕ ਸੇਤੀਆ ਵੱਲੋਂ ਅਯੋਜਿਤ ਕੀਤੀ ਗਈ। ਇਹ ਮੀਟਿੰਗ 19 ਸਤੰਬਰ ਨੂੰ ਪਠਾਨਕੋਟ ਵਿਚ ਹੋ ਰਹੀ ਕਾਂਫ੍ਰੈਂਸ ਦੇ ਸਬੰਧ ਵਿਚ ਕੀਤੀ ਗਈ। ਮੀਟਿੰਗ ਵਿਚ ਯੂਨੀਅਨ ਆਗੂ ਸੁਭਾਸ਼ ਸ਼ਰਮਾ, ਅਰਜ਼ੁਨ, ਸੰਦੀਪ, ਜਨਕ ਰਾਜ ਸ਼ਰਮਾ, ਅਨਿਲ, ਜਗਜੀਤ ਸਿੰਘ, ਦੁਰਗਾ ਪ੍ਰਸਾਦ, ਪਦਮ, …

Read More »

ਸੇਵਾ ਭਾਰਤੀ ਨੇ ਜ਼ਰੂਰਤਮੰਦ ਲੜਕੀਆਂ ਲਈ ਖੋਲਿਆ ਸਿਲਾਈ ਕੇਂਦਰ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੇਵਾ ਭਾਰਤੀ ਫਾਜ਼ਿਲਕਾ ਇਕਾਈ ਵੱਲੋਂ ਅੱਜ ਉਪਮੰਡਲ ਦੇ ਪਿੰਡ ਸੈਨੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਅਰਦਾਸ ਕਰਕੇ ਸਿਲਾਈ ਕੇਂਦਰ ਖੋਲਿਆ ਗਿਆ।ਜਿਸ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਅਤੇ ਸ਼੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਦੇ ਅਹੁੱਦੇਦਾਰ ਮੰਗਲ ਸਿੰਘ ਅਤੇ ਡਾ. ਗੁਰਮੇਲ ਸਿੰਘ ਵੱਲੋਂ ਕੀਤੀ ਗਈ। ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ …

Read More »

ਆਂਗਨਵਾੜੀ ਯੂਨੀਅਨ ਮੈਂਬਰਾਂ ਨੇ ਮੰਗਾਂ ਸਬੰਧੀ ਡੀ.ਸੀ ਨੂੰ ਸੋਂਪਿਆ ਮੰਗ ਪੱਤਰ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਆਗਨਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਫਾਜ਼ਿਲਕਾ ਦੀ ਇੱਕ ਮੀਟਿੰਗ ਜ਼ਿਲਾ ਪ੍ਰਧਾਨ ਰੇਸ਼ਮਾ ਰਾਣੀ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਅਬੋਹਰ ਬਲਾਦ ਦੀ ਪ੍ਰਧਾਨ ਅੰਜੂ ਬਿਸ਼ਨੋਈ, ਮੀਤ ਪ੍ਰਧਾਨ ਕੰਚਨ ਬਿਸ਼ਨੋਈ, ਬਲਾਕ ਫਾਜ਼ਿਲਕਾ ਦੀ ਪ੍ਰਧਾਨ ਸ਼ੀਲਾ ਦੇਵੀ, ਜਨਰਲ ਸਕੱਤਰ ਰਾਜਵੰਤ ਕੌਰ, ਬਲਾਕ ਜਲਾਲਾਬਾਦ ਦੀ ਪ੍ਰਧਾਨ ਸ਼ਿੰਦਰਪਾਲ ਕੌਰ, ਜਨਰਲ ਸਕੱਤਰ ਸ਼ਿਮਲਾ ਰਾਣੀ ਅਤੇ ਵੱਡੀ ਗਿਣਦਤੀ ਿਵਚ …

Read More »