Friday, March 29, 2024

ਪੰਜਾਬ

ਵਿਦਿਅਕ ਨੈਤਿਕਤਾ ਅਤੇ ਧਰਮ ਦਾ ਯੋਗਦਾਨ“ ਵਿਸ਼ੇ ‘ਤੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 27 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਅਧਿਐਨ ਵਿਭਾਗ ਵਲੋਂ ਯੂ.ਜੀ.ਸੀ ਸੈਪ ਸਕੀਮ ਅਧੀਨ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ”ਵਿਦਿਅਕ ਨੈਤਿਕਤਾ ਅਤੇ ਧਰਮ ਦਾ ਯੋਗਦਾਨ” ਵਿਸ਼ੇ ‘ਤੇ ਕਰਵਾਇਆ ਗਿਆ। ਸਾਰੇ ਹੀ ਧਰਮ ਨੈਤਿਕ ਕੀਮਤਾਂ ਸਿਖਾਉਂਦੇ ਹਨ ਅਤੇ ਅਜੋਕੇ ਸਮਾਜ ਨੂੰ ਨੈਤਿਕ ਕੀਮਤਾਂ ਦੀ ਵਧੇਰੇ ਲੋੜ ਹੈ। ਇਹ ਹੀ ਇਸ ਸੈਮੀਨਾਰ ਵਿੱਚ ਮੁੱਖ ਵਿਸ਼ੇ ਵਜੋਂ ਵਿਚਾਰਿਆ ਗਿਆ। ਇਸ ਸੈਮੀਨਾਰ ਵਿੱਚ ਵੱਖ-ਵੱਖ ਯੂਨੀਵਰਸਿਟੀਆਂ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 27 ਫਰਵਰੀ (ਰੋੋਮਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2014 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਬੈਚਲਰ ਆਫ ਫੂਡ ਸਾਇੰਸ ਤੇ ਟੈਕਨਾਲੋਜੀ (ਆਨਰਜ਼) ਸਮੈਸਟਰ ਪਹਿਲਾ,ਤੀਜਾ ਅਤੇ ਪੰਜਵਾ, ਬੀ. ਵੋਕੇਸ਼ਨਲ(ਸੋਫਟਵੇਅਰ ਡੀਵੈਲਪਮੈਂਟ) ਸਮੈਸਟਰ ਪਹਿਲਾ, ਬੀ. ਵੋਕੇਸ਼ਨਲ(ਥੀਏਟਰ ਤੇ ਸਟੇਜ ਕਰਾਫਟ) ਸਮੈਸਟਰ ਪਹਿਲਾ, ਬੀ.ਵੋਕੇਸ਼ਨਲ(ਏਟਰਟੇਨਮੈਂਟ ਟੈਕਨਾਲੋਜੀ) ਸਮੈਸਟਰ ਪਹਲਿਾ, ਬੀ.ਏ(ਆਨਰਜ਼ ਸਕੂਲ) ਅੰਗਰੇਜ਼ੀ ਸਮੈਸਟਰ ਤੀਜਾ ਅਤੇ ਪੰਜਵਾਂ, ਮਾਸਟਰ ਇਨ ਟੂਰਿਜ਼ਮ ਮੈਨੇਜਮੈਟ ਸਮੈਸਟਰ ਤੀਜਾ ਅਤੇ ਡਿਪਲੋਮਾ ਇਨ …

Read More »

ਵੱਧਦੀ ਬਾਲ ਮੌਤ ਦਰ ਬਣੀ ਚੁਣੋਤੀ, ਭਾਰਤ ਵਿੱਚ ਨਿੱਤ 5000 ਬੱਚੇ ਮੌਤ ਦੇ ਮੁੰਹ ਵਿੱਚ ਸਮਾ ਜਾਂਦੇ ਹਨ

ਗਰੀਬੀ , ਕੁਪੋਸ਼ਨ ਅਤੇ ਅਸਿੱਖਿਆ ਸਭ ਤੋਂ ਵੱਡਾ ਕਾਰਨ, ਸਾਡਾ ਸ਼ਾਸਨਤੰਤਰ ਹੀ ਜ਼ਿੰਮੇਦਾਰ ਫਾਜਿਲਕਾ, 27 ਫਰਵਰੀ ( ਵਿਨੀਤ ਅਰੋੜਾ ): ਬਾਲ ਵਿਕਾਸ ਦੇ ਨਾਮ ਉੱਤੇ ਸਾਰੀਆਂ ਸਰਕਾਰੀ ਅਤੇ ਗੈਰ ਸੰਸਥਾਵਾਂ ਦੀ ਮੌਜੂਦਗੀ ਦੇ ਬਾਵਜੂਦ ਭਾਰਤ ਵਿੱਚ ਦੁਨੀਆ ਦੇ ਬਾਕੀ ਦੇਸ਼ਾਂ ਦੀ ਤੁਲਣਾ ਵਿੱਚ ਸਭ ਤੋਂ ਜਿਆਦਾ ਮੌਤਾਂ ਹੋਣਾ ਤਰਾਸਦੀ ਹੀ ਨਹੀਂ ਚਿੰਤਾਜਨਕ ਵੀ ਹੈ । ਇਸਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ …

Read More »

ਫਾਜਿਲਕਾ ਵਾਸਤੇ ਨਿਰਾਸਾ ਜਨਕ ਰਿਹਾ ਰੇਲਵੇ ਬਜ਼ਟ

ਫਾਜਿਲਕਾ, 27 ਫਰਵਰੀ ( ਵਿਨੀਤ ਅਰੋੜਾ ): ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਵੀਰਵਾਰ ਨੂੰ ਸੰਸਦ ਵਿਚ 2015-16 ਦੇ ਰੇਲਵੇ ਬਜ਼ਟ ਨੂੰ ਪੇਸ਼ ਕੀਤਾ ਗਿਆ। ਇਸ ਬਜ਼ਟ ਵਿਚ ਨਾਰਦਰਨ ਰੇਲਵੇ ਪੈਸੰਜਰ ਸੰਮਤੀ ਨੂੰ ਬੜੀ ਨਿਰਾਸ਼ਾ ਹੋਈ। ਸੰਮਤੀ ਵੱਲੋਂ ਫਿਰੋਜ਼ਪੁਰ ਦੇ ਸਾਂਸਦ ਸ਼ੇਰ ਸਿੰਘ ਘੁਬਾਇਆ ਨਾਲ ਸਾਬਕਾ ਰੇਲਵੇ ਮੰਤਰੀ ਸਦਾ ਨੰਦ ਗੌੜ ਤੇ ਮੌਜੂਦਾ ਰੇਲ ਮੰਤਰੀ ਨਾਲ ਕੀਤੀ ਗਈ ਮੁਲਾਕਾਤ ਤੇ ਪੱਤਰ …

Read More »

ਗਊਆਂ ਨੂੰ ਜਹਿਰ ਦੇਕੇ ਮਾਰਨ ਵਾਲੇ ਆਰੋਪੀਆਂ ਉੱਤੇ ਕਾੱਰਵਾਈ ਦੀ ਮੰਗ

ਫਾਜਿਲਕਾ, 27 ਫਰਵਰੀ ( ਵਿਨੀਤ ਅਰੋੜਾ ): ਵੀਰਵਾਰ ਨੂੰ ਜਲਾਲਾਬਾਦ ਵਿੱਚ 3 ਨੰਦੀ ਅਤੇ 6 ਗਊਆਂ ਨੂੰ ਜਹਿਰ ਦੇਕੇ ਮਾਰਨੇ ਵਾਲੇ ਲੋਕਾਂ ਖਿਲਾਫ ਕਾੱਰਵਾਈ ਦੀ ਮੰਗ ਨੂੰ ਲੈ ਕੇ ਬਜਰੰਗ ਦਲ ਫਾਜਿਲਕਾ ਦੁਆਰਾ ਫਾਜਿਲਕਾ ਦੇ ਐਸਐਸਪੀ ਨੂੰ ਇੱਕ ਮੰਗਪਤਰ ਸੋਪਿਆ । ਐਸਐਸਪੀ ਨੂੰ ਸੌਂਪੇ ਗਏ ਮੰਗਪਤਰ ਵਿੱਚ ਬਜਰੰਗ ਦਲ ਦੇ ਜਿਲੇ ਪ੍ਰਧਾਨ ਅਰੁਣ ਵਾਟਸ ਨੇ ਦੱਸਿਆ ਕਿ ਵੀਰਵਾਰ ਨੂੰ ਜਲਾਲਾਬਾਦ …

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਤਿਮਾਹੀ ਮੀਟਿੰਗ ਦਾ ਆਯੋਜਨ

ਫਾਜਿਲਕਾ, 27 ਫਰਵਰੀ (ਵਨੀਤ ਅਰੋੜਾ) – ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਵਿਵੇਕ ਪੁਰੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ੍ਰੀ ਜੇ.ਪੀ.ਐਸ ਖੁਰਮੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਵੱਲੋਂ ਤਿਮਾਹੀ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਫਾਜ਼ਿਲਕਾ ਕੋਰਟ ਕੰਪਲੈਕਸ ਵਿਖੇ ਸਥਾਈ ਲੋਕ ਅਦਾਲਤ ਸ਼ੁਰੂ ਕਰਨ ਬਾਰੇ …

Read More »

ਖੇਤੀਬਾੜੀ ਸੰਦਾਂ ਦੀ ਸਬਸਿਡੀ ਲਈ ਤਰੀਕਾਂ ਦਾ ਐਲਾਨ

ਫਾਜਿਲਕਾ, 27 ਫਰਵਰੀ (ਵਨੀਤ ਅਰੋੜਾ) – ਖੇਤੀਬਾੜੀ ਵਿਭਾਗ ਵੱਲੋ ਸਾਲ 2014-15 ਦੌਰਾਲ ਫਸਲੀ ਵਿਭਿੰਨਤਾ ਪ੍ਰੋਗਾਰਾਮ-ਫਾਰਮ ਮੈਕੇਨਾਈਜੇਸਨ ਅਤੇ ਵੈਲਿਊ ਅਡੀਸਨ ਕੰਪੋਨੈਂਟ ਪੰਜਾਬ ਰਾਜ ਵਿਚ ਲਾਗੂ ਕਰਨ ਲਈ ਕਿਸਾਨਾਂ ਨੂੰ ਵੱਖ ਵੱਖ ਖੇਤੀ ਸੰਦ ਉਪਦਾਨ ਦਿੱਤੇ ਜਾਣੇ ਹਨ। ਜਿਨ੍ਹਾ ਕਿਸਾਨਾਂ ਨੇ ਵੱਖ ਵੱਖ ਖੇਤੀ ਸੰਦ ਉਪਦਾਨ ਦੇ ਲੈਣ ਲਈ ਆਪਣਾ ਬਿਨੈ ਪੱਤਰ ਆਪਣੇ ਬਲਾਕ ਦੇ ਖੇਤੀਬਾੜੀ ਵਿਭਾਗ ਦੇ ਦਫਤਰ ਵਿਖੇ ਮਿਤੀ 31-12-2014 …

Read More »

ਪੰਜਾਬ ਦੇ 6 ਨਗਰ ਨਿਗਮਾਂ ਦੇ ਪਾਰਟੀ ਅਨੁਸਾਰ ਨਤੀਜੇ

ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਪੰਜਾਬ ਵਿੱਚ 6 ਨਗਰ ਨਿਗਮਾਂ ਦੀ ਹੋਈ ਚੋਣ ਵਿੱਚ ਅਕਾਲੀ-ਭਾਜਪਾ ਗਠਜੋੜ ਨੇ ਬਾਜ਼ੀ ਮਾਰੀ ਹੈ।ਇੰਨਾਂ ਚੋਣਾਂ ਵਿੱਚ ਵੱਡੀ ਗਿਣਤੀ ‘ਚ ਅਜ਼ਾਦ ਉਮੀਦਵਾਰਾਂ ਨੇ ਵੀ ਵੱਡੀ ਜਿੱਤ ਹਾਸਲ ਕੀਤੀ ਹੈ, ਜਿੰਨਾਂ ਵਿੱਚ ਕਈ ਅਕਾਲੀ ਦਲ ਤੇ ਭਾਜਪਾ ਪਾਰਟੀਆਂ ਤੋਂ ਬਾਗੀ ਹੋਏ ਉਮੀਦਵਾਰ ਵੀ ਦੱਸੇ ਜਾਂਦੇ ਹਨ।ਪਾਰਟੀ ਅਨੁਸਾਰ ਨਤੀਜੇ ਇਸ ਪ੍ਰਕਾਰ ਹਨ। ਪਠਾਨਕੋਟ ਦੀਆਂ ਕੁੱਲ 49 …

Read More »

ਮੈਰੀਟੋਰੀਅਸ ਸਕੂਲ ਵਿਚ ਵਿਦਿਆਰਥੀ ਗ੍ਰਹਿਣ ਕਰ ਰਹੇ ਨੇ ਸੁਚਾਰੂ ਢੰਗ ਨਾਲ ਵਿੱਦਿਆ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਵਿਦਿਆਰਥੀਆਂ ਨੂੰ ਉੱਚ ਤੇ ਮਿਆਰੀ ਵਿੱਦਿਆ ਦਿਵਾਉਣ ਲਈ ਲਗਾਤਾਰ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਾਲਿਆਂ ਦੀ ਲੜੀ ਤਹਿਤ ਰਾਜ ਸਰਕਾਰ ਵਲੋਂ ਰਾਜ ਅੰਦਰ ਰਿਹਾਇਸ਼ੀ ਸਕੂਲ ਖੋਲ੍ਹੇ ਗਏ ਹਨ। ਇਹ ਪ੍ਰਗਟਾਵਾ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਨੇ ਅੱਜ ਚੁਗਾਵਾਂ-ਅਟਾਰੀ (ਨੇੜੇ ਪੰਜਾਬ ਹੈਰੀਟੇਜ ਵਿਲਜ਼) ਬਾਈਪਾਸ ਵਿਖੇ ‘ਸੀਨੀਅਰ ਸੈਕੰਡਰੀ …

Read More »

 ‘ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰਕ ਦਾ ਵਰਤਮਾਨ ਤੇ ਭਵਿੱਖ’ ਵਿਸ਼ੇ ‘ਤੇ ਵਿਚਾਰ ਚਰਚਾ ਅੱਜ

ਅੰਮ੍ਰਿਤਸਰ, 27 ਫਰਵਰੀ (ਰੋਮਿਤ ਸ਼ਰਮਾ) – ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਸੋਸਾਇਟੀ ਵਲੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰਕ ਦਾ ਵਰਤਮਾਨ ਤੇ ਭਵਿੱਖ ਵਿਸ਼ੇ ‘ਤੇ 28 ਫਰਵਰੀ ਸ਼ਨੀਵਾਰ ਦੁਪਹਿਰ ਡੇਢ ਵਜੇ ਵਿਰਸਾ ਵਿਹਾਰ ਵਿਖੇ ਵਿਚਾਰ ਚਰਚਾ ਕਰਾਈ ਜਾ ਰਹੀ ਹੈ। ਦੀਪ ਦਵਿੰਦਰ ਸਿੰਘ, ਕੇਵਲ ਧਾਲੀਵਾਲ, ਮਨਮੋਹਨ ਸਿੰਘ ਢਿੱਲੋਂ ਅਤੇ ਦੇਵ ਦਰਦ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਕੈਨੇਡਾ ਵਿਚ ਪੰਜਾਬੀ …

Read More »