Thursday, March 28, 2024

ਪੰਜਾਬ

ਪ੍ਰਾਪਰਟੀ ਟੈਕਸ ਜਮਾਂ ਕਰਨ ਲਈ ਐਚ.ਡੀ.ਐਫ.ਸੀ. ਤੇ ਐਕਸਿਸ ਬੈਂਕ ਵਿਚ ਵੀ ਕਾਂੳਟੂਰ ਖੋਲੇ-ਮੇਅਰ

ਅੰਮ੍ਰਿਤਸਰ, 25 ਫਰਵਰੀ (ਸਾਜਨ) – ਨਗਰ ਨਿਗਮ ਵਲੋਂ ਜਨਤਾ ਦੀ ਸਹੂਲਤ ਲਈ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਲਈ ਐਚ.ਡੀ.ਐਫ.ਸੀ. ਬੈਂਕ ਅਤੇ ਐਕਸਿਸ ਬੈਂਕ ਵਿਚ ਵੀ ਕਾਂੳਟੂਰ ਖੋਲੇ ਗਏ ਹਨ ਤਾਂ ਜੋ ਟੈਕਸ ਜਮ੍ਹਾਂ ਕਰਵਾਉਣ ਸਮੇਂ ਉਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਦੱਸਿਆ ਹੈ ਕਿ ਪ੍ਰਾਪਰਟੀ ਟੈਕਸ ਭਰਨ ਲਈ ਅੰਮ੍ਰਿਤਸਰ ਦੀ ਜਨਤਾ ਨੁੂੰ ਆਨ-ਲਾਈਨ ਟੈਕਸ …

Read More »

ਗੰਦੇ ਨਾਲੇ ਉਪਰ ਲੱਗਾ ਗੁਰੂ ਤੇਗ ਬਹਾਦਰ ਜੀ ਦੇ ਨਾਮ ਦਾ ਬੋਰਡ

ਖੁਜਾਲਾ, 25 ਫਰਵਰੀ (ਸਿਕੰਦਰ ਸਿੰਘ ਖਾਲਸਾ) – ਜਿੱਥੇ ਅੱਜ ਦਾ ਇਨਸਾਨ ਪੜ੍ਹ ਲਿਖ ਕੇ ਆਪਣੀ ਮੰਜ਼ਿਲ ਤੇ ਪਹੁੰਚ ਰਿਹਾ ਹੈ, ਉਥੇ ਨਾਲ ਹੀ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਨੂੰ ਮੰਨਣ ਵਿੱਚ ਸ਼ਰਧਾ ਰੱਖਦਾ ਹੈ।ਜਿੱਥੇ ਗੁਰੂ ਸਾਹਿਬਾਨਾਂ ਨੇ ਆਪਾ ਵਾਰ ਕੇ ਸਾਨੂੰ ਜਿਉਣਾ ਸਿਖਾਇਆ ਤੇ ਅੱਜ ਦਾ ਮਨੁੱਖ ਉਨ੍ਹਾ ਦੀਆਂ ਕਰਨੀਆਂ ਤੇ  ਗੁਰੂਆਂ ਦੇ ਸਤਿਕਾਰ ਨੂੰ ਹੀ ਭੁੱਲਦਾ ਜਾ ਰਿਹਾ ਹੈ। …

Read More »

ਰਣਧੀਰ ਸਿੰਘ ਧੀਰਾ ਵਾਰਡ ਨੰਬਰ 14 ਤੋਂ ਚੋਣ ਜਿੱਤੇ-ਜੰਡਿਆਲਾ ਨਗਰ ਕੌਂਸਲ ‘ਤੇ ਅਕਾਲੀ ਕਾਬਜ਼

ਜੰਡਿਆਲਾ ਗੁਰੂ, 25 ਫਰਵਰੀ (ਹਰਿੰਦਰਪਾਲ ਸਿੰਘ) – ਅਕਾਲੀ ਆਗੂ ਤੇ ਜੰਡਿਆਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਮਲਹੋਤਰਾ ਦੇ ਸਪੁੱਤਰ ਰਣਧੀਰ ਸਿੰਘ ਧੀਰਾ ਵਾਰਡ ਨੰਬਰ 14 ਤੋਂ ਚੋਣ ਜਿੱਤ ਗਏ ਹਨ।ਉਨਾਂ ਦੀ ਇਸ ਜਿੱਤ ‘ਤੇ ਇਲਕੇ ਵਿੱਚ ਉਨਾਂ ਦੇ ਸਮੱਰਥਕਾਂ ਵਲੋਂ ਢੋਲ ਢਮੱਕਿਆਂ ਨਾਲ ਖੁਸ਼ੀਆਂ ਮਨਾਈਆਂ ਗਈਆਂ। ਜੰਡਿਆਲਾ ਨਗਰ ਕੌਂਸਲ ਵਿੱਚ ਅਕਾਲੀ ਦਲ ਨੇ ਬਹੁੱਮਤ ਹਾਸਲ ਕਰਦਿਆਂ 9 ਸੀਟਾਂ …

Read More »

ਬੱਸ ਸਟੈਂਡ ਕੋਲ ਗੋਲੀ ਚੱਲਣ ਨਾਲ ਮੱਚੀ ਦਹਿਸ਼ਤ

ਹੁਸ਼ਿਆਰਪੁਰ, 25 ਫਰਵਰੀ (ਸਤਵਿੰਦਰ ਸਿੰਘ) – ਬੱਸ ਸਟੈਂਡ ਅੱਗੋਂ ਗੱਡੀ ਖੋਹਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਨੱਠੇ ਜਾਂਦੇ ਦੋ ਅਣਪਛਾਤੇ ਦੋਸ਼ੀ ਨੌਜਵਾਨਾਂ ਵੱਲੋ ਹਵਾਈ ਫਾਇਰਗ ਕਰਨ ਅਤੇ ਪੁਲਿਸ ਦੇ ਘਟਨਾ ਵਾਲੀ ਥਾਂ ‘ਤੇ ਦੇਰ ਨਾਲ ਪੰਹੁਚਣ ਨਾਲ ਲੋਕਾਂ ਵਿੱਚ ਹਫੜਾ ਦਫਯੀ ਮਚ ਗਈ।ਗੁਰਚਰਨ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਉਹ ਤੇ ਉਸ ਦੀ ਪਤਨੀ ਕਮਲਜੀਤ …

Read More »

ਸੜਕ ਐਕਸੀਡੈਂਟ ਨੇ ਲਈ ਲੜਕੀ ਦੀ ਜਾਨ ਅਤੇ ਪਿਓ ਨੂੰ ਕੀਤਾ ਜਖਮੀ

ਗਹਿਰੀ ਮੰਡੀ, 25 ਫਰਵਰੀ (ਡਾ. ਨਰਿੰਦਰ ਸਿੰਘ) – ਦਿਨ ਐਤਵਾਰ ਨੂੰ ਸੜਕ ਐਕਸੀਡੈਂਟ ਨੇ ਨਵ-ਵਿਆਹੀ ਲੜਕੀ ਦੀ ਲਈ ਜਾਨ ਅਤੇ ਉਸ ਦੇ ਪਿਓ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਵਿੰਦਰ ਕੌਰ ਪਤਨੀ ਜਗਜੀਤ ਸਿੰਘ ਵਾਸੀ ਬੱਲੋਬਾਲੀ (ਥਾਣਾ ਮਹਿਤਾ) ਆਪਣੇ ਪਿਓ ਹਰਜਿੰਦਰ ਸਿੰਘ ਨਾਲ ਆਪਣੇ ਪੇਕੇ ਪਿੰਡ ਕੁੱਲੇ (ਜਿਲ੍ਹਾ ਤਰਨ ਤਾਰਨ) ਤੋਂ ਸਪਲੈਂਡਰ ਮੋਟਰਸਾਈਕਲ ਤੇ ਸਹੁਰੇ ਪਿੰਡ ਬੱਲੋਬਾਲੀ ਜਾ …

Read More »

ਅਮਨ ਸਾਂਤੀ ਨਾਲ ਨੇਪਰੇ ਚੜੀਆਂ ਚੌਣਾਂ – ਫਾਜਿਲਕਾ ਵਿੱਚ ਬਣੇਗਾ ਭਾਜਪਾ ਦਾ ਬੋਰਡ

ਫਾਜਿਲਕਾ, 25 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਵਿਖੇ ਬੜੀ ਅਮਨ ਅਤੇ ਸਾਂਤੀ ਨਾਲ ਨੇਪੜੇ ਚੜੀਆ ਨਗਰ ਪਰਿਸਦ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਬੱੜੀ ਵੱਡੀ ਗਿਣਤੀ ਵਿੱਚ ਆਪਣੀ ਜਿੱਤ ਦਰਜ ਕਰਵਾਈ।ਜਿੱਕਰਯੋਗ ਹੈ ਕਿ ਫਾਜਿਲਕਾ ਵਿੱਚ ਕੁਲ 25 ਵਾਰਡਾ ਵਿੱਚ ਉਮੀਦਵਾਰਾਂ ਨੇ ਆਪਣੀ ਕਿਸਮਤ ਨੂੰ ਅਜਮਾਈਆ ਸੀ। ਇਨਾਂ ਉਮੀਦਵਾਰਾਂ ਵਿੱਚੋ ਭਾਰਤੀ ਜਨਤਾ ਪਾਰਟੀ ਦੇ 19 ਉਮੀਦਵਾਰ, ਕਾਂਗਰਸ ਪਾਰਟੀ ਦੇ …

Read More »

ਸਵਾਇਨ ਫਲੂ ਐਚ.ਐਨ ਨਾਮਕ ਵਿਸ਼ੇਸ਼ ਵਿਸ਼ਾਣੂ ਤੋਂ ਹੁੰਦਾ ਹੈ ਡਾ. ਮਲੇਠੀਆ

ਟੈਸਟ ਅਤੇ ਇਲਾਜ਼ ਲਈ ਦਵਾਈਆਂ ਸਰਕਾਰੀ ਹਸਪਤਾਲਾਂ ‘ਚ ਮੁਫਤ – ਸੁਸ਼ੀਲ ਬੇਗਾਂਵਾਲੀ ਫਾਜਿਲਕਾ, 25 ਫਰਵਰੀ (ਵਿਨੀਤ ਅਰੋੜਾ) – ਦੇਸ਼ ਅਤੇ ਰਾਜ ਵਿੱਚ ਸਵਾਇਨ ਫਲੂ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ ਜਿਸ ਦੇ ਨਾਲ ਬਚਾਅ ਲਈ ਜਾਣਕਾਰੀ ਦੇਣ ਲਈ ਸਿਵਲ ਸਰਜਨ ਫਾਜਿਲਕਾ ਡਾ. ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹੰਸ ਰਾਜ ਮਲੇਠੀਆ ਦੀ ਪ੍ਰਧਾਨਗੀ ਵਿੱਚ …

Read More »

ਈਕੋ ਸਿੱਖ ਵੱਲੋਂ ਖ਼ਾਲਸਾ ਵਿੱਦਿਅਕ ਸੰਸਥਾਵਾਂ ਨੂੰ ਸਿੱਖ ਵਾਤਾਵਰਣ ਦਿਵਸ ਮਨਾਉਣ ਦੀ ਅਪੀਲ

ਖ਼ਾਲਸਾ ਕਾਲਜ ਤੇ ਪਬਲਿਕ ਸਕੂਲ ਵਿਖੇ ਪਹੁੰਚੇ ਈਕੋ ਸਿੱਖ ਦੇ ਪ੍ਰਧਾਨ ਡਾ. ਰਜਵੰਤ ਸਿੰਘ ਅੰਮ੍ਰਿਤਸਰ, 25 ਫਰਵਰੀ (ਪ੍ਰੀਤਮ ਸਿੰਘ) – ਅਮਰੀਕਾ ਤੋਂ ਈਕੋਸਿੱਖ ਦੇ ਪ੍ਰਧਾਨ ਡਾ. ਸ: ਰਜਵੰਤ ਸਿੰਘ ਨੇ ਅੱਜ ਖ਼ਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਆਪਣੀ ਫੇਰੀ ਦੌਰਾਨ ਵਿਦਿਆਰਥੀਆਂ ਨਾਲ 14 ਮਾਰਚ ਨੂੰ ਵਿਸ਼ਵ ਭਰ ਵਿੱਚ ਸਿੱਖ ਵਾਤਾਵਰਣ ਦਿਵਸ ਮਨਾਉਣ ਬਾਰੇ ਜਾਣਕਾਰੀ ਦਿੰਦਿਆ ਇਸ ਵਿੱਚ ਉਨ੍ਹਾਂ …

Read More »

ਨਵੀਂ ਬੱਚੀ ਦੇ ਆਉਣ ਨਾਲ ਰੈਡ ਕਰਾਸ ਦੇ ਪੰਗੂੜੇ ਵਿੱਚ ਆਏ ਬੱਚਿਆਂ ਦੀ ਗਿਣਤੀ 92 ਹੋਈ

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਵੱਲੋਂ ਜਿਲ੍ਹਾ ਰੈਡ ਕਰਾਸ ਸੁਸਾਇਟੀ ਵਿਖੇ ਜਨਵਰੀ 2008 ਤੋਂ ਪੰਘੂੜਾ ਸਕੀਮ ਸ਼ੁਰੂ ਕੀਤੀ ਗਈ ਸੀ।ਇਸ ਸਕੀਮ ਅਧੀਨ ਰੈਡ ਕਰਾਸ ਦਫਤਰ ਦੇ ਬਾਹਰ ਇਕ ਪੰਘੂੜਾ ਸਥਾਪਤ ਕੀਤਾ ਗਿਆ ਹੈ, ਕੋਈ ਵੀ ਲਵਾਰਸ ਅਤੇ ਪਾਲਣ ਪੋਸ਼ਣ ਤੋਂ ਅਸਮਰੱਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ ਪੰਘੂੜੇ ਵਿੱਚ ਰੱਖ ਸਕਦੇ ਹਨ।ਬੱਚਾ ਪੰਘੂੜੇ ਵਿੱਚ ਪ੍ਰਾਪਤ …

Read More »

ਨਵੀਂ ਕੇਂਦਰੀ ਕਾਰਜਕਾਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੇ ਨਜ਼ਦੀਕੀ ਹਰਗੋਬਿੰਦ ਥਰਮਲ ਪਲਾਂਟ ਇੰਪਲਾਈਜ਼ (ਰਜਿ: 52 ਆਫ 1996) ਲਹਿਰਾ ਮੁਹੱਬਤ ਬਠਿੰਡਾ ਦੇ ਡੈਲੀਗੇਟ ਇਜਲਾਸ਼ ਵਿੱਚ ਨਵੀਂ ਕੇਂਦਰੀ ਕਾਰਜਕਾਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਚੁਣੇ ਗਏ ਆਹੁੱਦੇਦਾਰ ਪ੍ਰਧਾਨ ਸ: ਸੁਖਵਿੰਦਰ ਸਿੰਘ ਕਿਲੀ ਜੇ.ਪੀ.ਏ. ਮੀਤ ਪ੍ਰਧਾਨ ਰਤਨਪਾਲ ਜੋਸ਼ੀ ਐਸ.ਐਸ.ਏ, ਜਨਰਲ ਸਕੱਤਰ ਜਗਜੀਤ ਸਿੰਘ ਕੋਟਲੀ, ਜੁਆਇੰਟ ਸਕੱਤਰ …

Read More »