Tuesday, March 28, 2023

ਸਾਹਿਤ ਤੇ ਸੱਭਿਆਚਾਰ

ਗੁੱਝੇ ਭੇਦ

ਦੁਨੀਆਂ ਵਾਂਗ ਸਮੁੰਦਰ ਦੇ, ਇਹਦੇ ਭੇਦ ਗੁੱਝੇ ਹੀ ਰਹਿਣੇ ਨੇ ਕੋਈ ਚੰਗਾ ਤੇ ਕੋਈ ਮੰਦਾ ਏ ਇਹ ਫ਼ਰਕ ਸਦਾ ਹੀ ਰਹਿਣੇ ਨੇ। ਕਿਧਰੇ ਕੋਈ ਪਰਉਪਕਾਰੀ ਏ ਕਈ ਜਾਲਮ ਬੜੇ ਟੁੱਟ-ਪੈਣੇ ਨੇ ਭਾਵੇਂ ਚੜ੍ ਜਾ ਕਿਤੇ ਪਹਾੜਾਂ ਤੇ ਕਈ ਮੰਦੇ ਕੋਲ ਆ ਬਹਿਣੇ ਨੇ। ਨਾ ਕਿਸਮਤ ਦਾ ਕੋਈ ਝਗੜਾ ਏ ਸ਼ੁੱਭ ਕਰਮ ਬੀਜ਼ਣੇ ਪੈਣੇ ਨੇ ਜ਼ਿੰਦਗੀ ਦੀ ਖੇਡ ਅਨੋਖੀ ਏ ਕਈ …

Read More »

ਢਾਈ ਦਰਿਆ

ਵੰਡਿਆ ਜਦੋਂ ਪੰਜਾਬ ਨੂੰ, ਰਹਿ ਗਏ ਢਾਈ ਦਰਿਆ। ਜੋ ਨਿੱਤ ਬੇੜੀ ਸੀ ਪਾਂਵਦੇ, ਉਹ ਕਿੱਥੇ ਗਏ ਮਲਾਹ। ਦੋ ਕੰਢ੍ਹੇ ਭਰੀਆਂ ਬੇੜੀਆਂ, ਪਨਾਹੀਆਂ ਭਰਿਆ ਪੂਰ। ਅੱਧ ਵਿਚ ਹੁੰਦੇ ਮੇਲ ਸੀ, ਦਰਿਆ ਦਾ ਕੰਢ੍ਹਾ ਦੂਰ। ਰਾਵੀ ਦੀ ਹਿੱਕ ਚੀਰ ਕੇ, ਉਹਦੇ ਟੋਟੇ ਕੀਤੇ ਦੋ। ਕਾਲੀਆਂ ਰਾਤਾਂ ਵੇਖ ਕੇ, ਮੇਰੇ ਦਿਲ ਨੂੰ ਪੈਂਦੇ ਡੋਅ। ਪਾਣੀ ਤੇ ਲੀਕਾਂ ਪੈ ਗਈਆਂ ਸਭ ਦੀ ਮੁੱਠ ਵਿਚ …

Read More »

ਪਾਣੀ

ਹੌਲੀ ਹੌਲੀ ਕਰਕੇ ਮੁੱਕ ਚੱਲਿਆ ਪਾਣੀ ਹੌਲੀ ਹੌਲੀ ਕਰਕੇ ਮੁੱਕ ਜਾਊ ਕਹਾਣੀ ਹੌਲੀ ਹੌਲੀ ਕਰਕੇ ਬਾਹਰ ਤੁਰ ਚਲੇ ਹਾਣੀ ਹੌਲੀ ਹੌਲੀ ਕਰਕੇ ਸਾਡੀ ਪੀੜ੍ਹੀ ਖਤਮ ਹੋ ਜਾਣੀ ਰੇਤਾਂ ਦੇ ਟਿੱਬਿਆਂ ਵਾਲੀ ਰੇਤ ਵੀ ਉਡ ਜਾਣੀ ਨਿੰਮਾਂ, ਬੋਹੜਾਂ ਤੇ ਪਿੱਪਲਾਂ ਦੀ ਹੋਈ ਗੱਲ ਪੁਰਾਣੀ ਪਿੰਡਾਂ ਦੀਆਂ ਸੱਥਾਂ ਵਿੱਚ ਬੈਠਦੀ ਨਾ ਬਜ਼ੁਰਗਾਂ ਦੀ ਢਾਣੀ ਪਿੱਪਲੀਂ ਪੀਂਘ ਨਾ ਝੂਟਦੀ ਕੋਈ ਧੀ ਧਿਆਣੀ ਚਰਖੇ …

Read More »

ਸੱਚ

ਸੱਚ ਕਈਆਂ ਨੂੰ ਮਾੜਾ ਲਗਦਾ। ਨਿੰਮ ਦਾ ਕੌੜਾ ਕਾੜ੍ਹਾ ਲਗਦਾ। ਸੱਚ ਬੋਲਣ ਤੋਂ ਬਹੁਤੇ ਡਰਦੇ ਚਾਹੇ ਨਾ ਹੈ ਭਾੜਾ ਲਗਦਾ। ਸੱਚ ਨੂੰ ਝੂਠੇ ਘੇਰੀ ਫਿਰਦੇ ਮੈਨੂੰ ਤਾੜਮ ਤਾੜਾ ਲਗਦਾ। ਸ਼ੀਤਲ ਮਨ ਤੋਂ ਮੈਂ ਸੱਚ ਬੋਲਾਂ ਤਾਂ ਵੀ ਤੇਰੇ ਸਾੜਾ ਲਗਦਾ। ਉਹ ਤਾਂ ਬਾਹਲਾ ਤੜਫੇ ਯਾਰੋ ਜਿਸ ਨੂੰ ਸੱਚ ਤੋਂ ਰਾੜ੍ਹਾ ਲਗਦਾ। ਸੱਚ ਕਹਿੰਦਾ ਮੈਂ ਮੌਤ ਵਿਆਹੂੰ ਇਹ ਵੀ ਅੜ੍ਹਬੀ ਲਾੜਾ …

Read More »

ਇਹ ਅਸੂਲ ਅਜ਼ੀਜ਼ ਹੈ

             ਨਿਰੰਤਰਤਾ ਜ਼ਿੰਦਗੀ ਦੇ ਲਗਭਗ ਹਰ ਪਹਿਲੂ ਵਿੱਚ ਵਿਚਰ ਰਿਹਾ ਇੱਕ ਅਸੂਲ ਹੈ।ਜੁੜਨਾ ਸੌਖਾ ਪਰ ਜੁੜੇ ਰਹਿਣਾ ਬਹੁਤ ਔਖਾ ਹੁੰਦਾ ਹੈ।ਸਿਰਫ਼ ਖਿ਼ਆਲਾਂ ਨਾਲ਼ ਕਦੇ ਵੀ ਤੁਸੀਂ ਜਿੱਤ ਨਹੀਂ ਹਾਸਿਲ ਕਰ ਸਕਦੇ।ਇੱਕ ਨਿਰੰਤਰਤਾ ਬਣਾਈ ਰੱਖਣੀ ਪੈਂਦੀ ਹੈ ਜਿਵੇਂ ਪਾਣੀ ਦਿੰਦੇ ਰਹੋ ਤਾਂ ਰੁੱਖ ਖਿੜਿਆ ਰਵੇਗਾ।ਭਾਵੇਂ ਤੁਹਾਡੇ ਸੁਪਨੇ ਨੇ ਭਾਵੇਂ ਰਿਸ਼਼ਤੇ ਨੇ ਭਾਵੇਂ ਰੱਬ ਸਿਰਫ਼ ਕਹਿਣ ਜਾਂ …

Read More »

ਇਤਿਹਾਸਕ ਪਿੰਡ ਚੀਚਾ

             ਚੀਚਾ ਪਿੰਡ ਅੰਮ੍ਰਿਤਸਰ ਤੋਂ ਲਗਭਗ 15 ਕਿਲੋਮੀਟਰ ਦੂਰ ਹੈ।ਇਹ ਪਿੰਡ ਭਕਨੇ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਦੱਖਣ ਵੱਲ ਹੈ, ਜੋ ਬਹੁਤ ਪੁਰਾਣਾ ਤੇ ਵੱਡਾ ਪਿੰਡ ਹੈ।ਇਸ ਦੇ ਨਾਂ ਬਾਰੇ ਪਿਤਾ ਪੁਰਖੀ ਕੁਰਸੀਨਾਮੇ ਦੇ ਡੂੰਘੇ ਅਧਿਐਨ ਉਪਰੰਤ ਇਹ ਕਹਿ ਸਕਦੇ ਹਾਂ ਕਿ ਇੱਕ ਵਿਅਕਤੀ ਜਿਸ ਦਾ ਨਾਂ ਚੀਚਾ ਸੀ।ਉਸ ਦੇ ਨਾਂ ‘ਤੇ ਹੀ ਇਸ …

Read More »

ਆਓ! ਡੇਂਗੂ ਜਾਗਰੂਕਤਾ ਫੈਲਾਈਏ

              ਡੇਂਗੂ ਇੱਕ ਵਾਇਰਲ ਬੁਖਾਰ ਹੈ।ਡੇਂਗੂ ਬੁਖਾਰ ਫਲੈਵੀਵਾਇਰਸ ਨਾਂ ਦੇ ਚਾਰ ਅਲੱਗ-ਅਲੱਗ ਡੇਂਗੂ ਵਾਇਰਸਾਂ ਦੇ ਕਾਰਨ ਹੁੰਦਾ ਹੈ।ਡੇਂਗੂ ਏਡੀਜ਼ ਏਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਏਡੀਜ਼ ਏਜੀਪਟੀ ਮੱਛਰ ਦਿਨ ਦੇ ਸਮੇਂ ਹੀ ਕੱਟਦਾ ਹੈ।ਪਹਿਲਾਂ ਮੱਛਰ ਦੁਆਰਾ ਡੇਂਗੂ ਸੰਕ੍ਰਮਿਤ ਵਿਅਕਤੀ ਨੂੰ ਕੱਟ ਲਿਆ ਜਾਂਦਾ ਹੈ।ਜਦੋਂ ਸੰਕ੍ਰਮਿਤ ਮੱਛਰ ਕਿਸੇ ਦੂਸਰੇ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ …

Read More »

ਕਿਤਾਬਾਂ ਸੰਗ ਮੁਹੱਬਤ ਪਾ ਕੇ ਰੱਖੀਂ (ਬਾਲ ਰਚਨਾ)

ਤੂੰ ਜ਼ੰਮਿਆ ਖੁਸ਼ੀਆਂ ਆਈਆਂ ਬੱਚੂ ਜੱਗ ਦਿੰਦਾ ਫਿਰੇ ਵਧਾਈਆਂ ਬੱਚੂ ਵੀਹ ਸੌ ਚੌਦਾਂ ਦੀ ਅੱਠ ਜੁਲਾਈ ਸੀ, ਜਿਦੇ ਘਰ ਵਿੱਚ ਰੌਣਕ ਆਈ ਸੀ। ਐਡੀ ਖੁਸ਼ੀ ਨੂੰ ਕਿਹੜੀ ਥਾਂ ਰੱਖੀਏ, ਸਭ ਆਖਣ ਕੀ ਇਹਦਾ ਨਾਂ ਰੱਖੀਏ। ਫਿਰ ਸਭ ਨੇ ਹੁੰਗਾਰਾ ਭਰ ਦਿੱਤਾ , ਨਾਂ `ਦਿਲਵੰਤ` ਸੀ ਤੇਰਾ ਧਰ ਦਿੱਤਾ। ਫਿਰ ਪੜ੍ਹਨ ਸਕੂਲੇ ਪਾਇਆ ਤੈਨੂੰ, `ਸੰਤ ਮੋਹਨ ਦਾਸ` ‘ਚ ਲਾਇਆ ਤੈਨੂੰ। ਹੁਣ …

Read More »

ਵਾਤਾਵਰਣ ਦੀ ਸੰਭਾਲ

            ਚਾਰ ਚੁਫੇਰਿਓਂ ਹਵਾ, ਪਾਣੀ, ਧਰਤੀ ਦਾ ਪ੍ਰਦੂਸ਼ਣ ਆਦਿ ਲਗਾਤਾਰ ਵਧਣ ਲੱਗਾ ਹੈ, ਜਿਸ ਦੇ ਬਹੁਤ ਮਾੜੇ ਪ੍ਰਭਾਵ ਪਾਏ ਜਾ ਰਹੇ ਹਨ।ਮਨੁੱਖ ਨੇ ਵਾਤਾਵਰਣ ਦੇ ਕੁਦਰਤੀ ਸੋਮਿਆਂ ਦੀ ਅਸਮਾਨ ਅਤੇ ਭੌਤਿਕ ਖੁਸ਼ਹਾਲੀ ਦੇ ਵਧੇ ਲਾਲਚ ਕਾਰਨ ਵਰਤੋਂ ਕਰਕੇ ਆਪਣੇ ਨਾਲ-2 ਸਮੁੱਚੇ ਜੀਵ-ਜਗਤ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਕਰ ਲਈਆਂ ਹਨ ਜਿਵੇਂ ਕਿ ਤਕਨੀਕੀ ਸਾਧਨਾਂ ਮੋਬਾਇਲ …

Read More »

ਧਰਵਾਸ

        ਤਿੰਨ ਪੁੱਤਰਾਂ ਦੀ ਮਾਂ ਸਵਰਗਵਾਸ ਹੋ ਗਈ।ਲਗਭਗ ਇੱਕ ਦਹਾਕੇ ਬਾਅਦ ਘਰ ਦੀ ਵੰਡ ਵੰਡਾਈ ਹੋਈ।ਦੋ ਭਰਾਵਾਂ ‘ਚ ਪਿਤਾ ਜੀ ਨੂੰ ਵਾਰੀ-ਵਾਰੀ ਰੱਖਣ ਦੀ ਗੱਲ ਚੱਲੀ।ਇੱਕ ਭਰਾ ਆਖੇ ਪਿਤਾ ਜੀ ਇੱਕ ਮਹੀਨਾ ਮੇਰੇ ਵੱਲ ਰਹਿਣਗੇ।ਦੂਸਰਾ ਆਖੇ ਫਿਰ ਇੱਕ ਮਹੀਨਾ ਮੇਰੇ ਵੱਲ ਰਹਿਣਗੇ।ਤੀਸਰਾ ਨੂੰਹ-ਪੁੱਤ ਚੁੱਪ ਕਰਕੇ ਸੁਣ ਰਿਹਾ ਸੀ।ਦੋ ਭਰਾ ਜਿਆਦਾ ਹੀ ਬੋਲ ਰਹੇ ਸਨ।ਪਿਤਾ ਮਨ ਭਰਕੇ ਬੋਲਿਆ, …

Read More »