Tuesday, March 26, 2024

ਸਾਹਿਤ ਤੇ ਸੱਭਿਆਚਾਰ

ਖੁਸ਼ੀਆਂ ਭਰਿਆ ਹੋਵੇ ਨਵਾਂ ਸਾਲ

ਨਵੇਂ ਸਾਲ ‘ਤੇ ਵਿਸ਼ੇਸ਼ 365 ਦਿਨ ਅਤੇ 12 ਮਹੀਨਿਆਂ ਦਾ ਚੱਕਰ ਕੱਟ ਪੁਰਾਣਾ ਸਾਲ 2015 ਇਤਿਹਾਸ ਦਾ ਹਿੱਸਾ ਬਣਨ ਵਾਲਾ ਹੈ ਅਤੇ ਸਾਲ 2016 ਸਾਡੇ ਬੂਹੇ ਤੇ ਦਸਤਕ ਦੇ ਰਿਹਾ ਹੈ।ਹੋ ਸਕਦਾ ਆਰਟੀਕਲ ਪੜ੍ਹੇ ਜਾਣ ਤੱਕ ਨਵਾਂ ਸਾਲ ਚੜ੍ਹ ਚੁੱਕਾ ਹੋਵੇ ਅਤੇ ਨਵੇ ਸਾਲ ਵਿੱਚ ਨਿਕਲੇ ਸੂਰਜ ਦੀਆਂ ਕਿਰਨਾਂ ਖਿੜਕੀ ਜਾਂ ਰੌਸ਼ਨਦਾਨ ਰਾਹੀ ਹੁੰਦੀਆਂ ਹੋਈਆ ਤੁਹਾਡੇ ਘਰ ਵਿੱਚ ਚਾਨਣ ਖਿਲਾਰ …

Read More »

ਸਾਲ ਸੋਲਵਾਂ ਚੜ੍ਹਿਆ

ਸਾਲ ਸੋਲਵਾਂ ਚੜ੍ਹਿਆ, ਆਉਣੇ ਰੰਗ ਬਦਲ ਬਦਲ ਕੇ, ਪੁਟਿਓ ਪੈਰ ਵੇ ਸੱਜਣੋ ਹੁਣ, ਸੰਭਲ ਸੰਭਲ ਕੇ । ਏਸੇ ਉਮਰੇ ਦਿਲ ਵਿੱਚ ਫੁੱਟਣ ਕਈ ਉਮੰਗਾਂ, ਦੱਸਦਿਆਂ ਦੱਸਦਿਆਂ ਆਵਣ ਜਦ ਸੰਗਾਂ, ਵੱਧਦੀਆਂ ਜਾਂਦੀਆਂ ਨਿੱਤ ਨਵੀਆਂ ਹੀ ਮੰਗਾਂ, ਮੌਜਾਂ ਨਿੱਤ ਹੀ ਮਾਣਿਓ ਸਭ ਰਲ ਮਿਲ ਕੇ। ਪੁਟਿਓ ਪੈਰ ਵੇ ਸੱਜਣੋ ਹੁਣ ……………. । ਬਚਪਨ ਬੀਤ ਗਿਆ ਹੁਣ ਪੈਰ ਜਵਾਨੀ ਧਰਿਆ, ਛੱਡ ਸਕੂਲ ਹੁਣ …

Read More »

 ਨਵਾਂ ਸਾਲ ਮੁਬਾਰਕ ਹੈ

ਆਉ! ਜੀ ਆਇਆਂ, ਸਾਲ ਮੁਬਾਰਕ ਹੈ। ਮਹਿੰਗਾਈ ਸਿਰ ਚੜ੍ਹ ਬੋਲੀ, ਦਾਲ ਮੁਬਾਰਕ ਹੈ। ਝੁੱਗੀਆਂ ਵਿਚ ਸੁੱਤੇ ਲੋਕੀਂ, ਠਰੂੰ-ਠਰੂੰ ਨੇ ਕਰਦੇ ਜੋ ਠੰਡ ‘ਚ ਨੰਗੇ ਫਿਰਦੇ, ਬਾਲ ਮੁਬਾਰਕ ਹੈ। ਦੇਸ਼ ਮੇਰੇ ਦੇ ਨੇਤਾ, ਹੁਣ ਕੌਡ ਕਬੱਡੀ ਖੇਡਣ ਸੰਸਦ ਵਿਚ ਹੂਰਾ-ਮੁੱਕੀ, ਗਾਲ ਬਰਾਬਰ ਹੈ। ਅਮੀਰਾਂ ਦੀ ਤਾਨਾਸ਼ਾਹੀ, ਅੰਬਰੀਂ ਉਡਾਰੀ ਮਾਰੇ ਗਰੀਬਾਂ ਨੂੰ ਫ਼ਹੁਣ ਵਾਲਾ, ਜਾਲ ਮੁਬਾਰਕ ਹੈ। ਰਿਸ਼ਵਤ ‘ਤੇ ਠੱਗੀ-ਠੋਰੀ, ਦਿਨ-ਦਿਹਾੜੇ ਹੋਵੇ …

Read More »

”ਨਿੱਕੀਆਂ ਜਿੰਦਾਂ ਵੱਡੇ ਸਾਕੇ”

ਵਿਸ਼ੇਸ਼ ‘ਨਦੀਏ ਨੀ ਨਦੀਏ ਸਰਸਾ ਦੀਆਂ ਨਦੀਏ , ਧੀਮੇ ਹੋ ਕੇ ਰਹੀਏ ਨਾ ਹੰਕਾਰ ਵਿਚ ਵਗਇਏ। ਲੱਗਿਆ ਕਲੰਕ ਵਾਲਾ ਦਾਗ ਤੇਰੇ ਮੱਥੇ, ਜੁੱਗਾਂ ਤੱਕ ਕਿਸੇ ਨਾ ਮਿਟਾਉਣਾ ਵੈਰਨੇ। ਕੀਮਤੀ ਗ੍ਰੰਥ ਜਿਹੜੇ ਰੋਹੜ ਕੇ ਤੂੰ ਲੈ ਗਈ, ਮੁੜ ਕੇ ਨਾ ਹੱਥ ਕਦੇਂ ਆਉਣੇ ਵੈਰਨੈਂ। ‘ਸ਼ਾਇਰ ਦੇ ਦਿਲ ਦੀ ਅਵਾਜ਼’                 ਸਿੱਖ ਇਤਿਹਾਸ ਦੀ ਲੰਬੀ …

Read More »

ਸਿੱਖ ਇਤਿਹਾਸ ਦਾ ਇੱਕ ਮੀਲ ਪੱਥਰ -ਛੋਟੇੇੇੇ ਸਾਹਿਬਜ਼ਾਦਿਆਂ ਦੀ ਸ਼ਹਾਦਤ

ਸ਼ਹੀਦੀ ਦਿਵਸ ‘ਤੇ ਵਿਸ਼ੇਸ਼ -ਰਾਣਾ ਪਰਮਜੀਤ ਸਿੰਘ ਪਹਾੜੀ ਰਾਜਿਆਂ ਵਲੋਂ ਗਊ ਤੇ ਗੀਤਾ ਅਤੇ ਮੁਗਲ ਹਾਕਮਾਂ ਵਲੋਂ ਕੁਰਾਨ ਤੇ ਖੁਦਾ ਦੀਆਂ ਚੁੱਕੀਆਂ ਕਸਮਾਂ ਅਤੇ ਦਿੱਤੇ ਗਏ ਭਰੋਸਿਆਂ ਪੁਰ ਵਿਸ਼ਵਾਸ ਕਰਦਿਆਂ ਸਿੱਖਾਂ ਵਲੋਂ ਜ਼ੋਰ ਦਿੱਤੇ ਜਾਣ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ।ਅਜੇ ਉਹ ਕੁੱਝ ਦੂਰ ਹੀ ਗਏ ਸਨ ਕਿ ਦੁਸ਼ਮਣ ਫੌਜਾਂ ਨੇ ਚੁੱਕੀਆਂ ਕਸਮਾਂ …

Read More »

ਨਿੱਕੀਆਂ ਜਿੰਦਾਂ ਵੱਡਾ ਸਾਕਾ : ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ

28 ਦਸੰਬਰ 2015 ਲਈ ਵਿਸ਼ੇਸ਼: ਸਿੱਖ ਧਰਮ ਜਿਥੇ ਸੇਵਾ ਤੇ ਸਿਮਰਨ ਦੀ ਪ੍ਰੇਰਨਾ ਦਿੰਦਾ ਹੈ, ਉਥੇ ਜ਼ਬਰ ਜੁਲਮ ਦੇ ਵਿਰੁੱਧ ਡਟਣ ਦਾ ਸਾਹਸ ਵੀ ਜਗਾਉਂਦਾ ਹੈ। ਸਿੱਖ ਧਰਮ ਦਾ ਮਨੋਰਥ ਮਨੁੱਖਤਾ ਦਾ ਕਲਿਆਣ ਕਰਨ ਲਈ ਹੱਕ, ਸੱਚ, ਨਿਆਂ ਦਾ ਰਾਜ ਸਥਾਪਤ ਕਰਨਾ ਸੀ। ਅਜਿਹੇ ਰਾਜ ਦੀ ਸਥਾਪਤੀ ਲਈ ਸਮਕਾਲੀ ਅਨਿਆਂ ਤੇ ਅਤਿਆਚਾਰ ਵਿਰੁੱਧ ਅਵਾਜ਼ ਉਠਾਉਣੀ ਹੀ ਪੈਣੀ ਸੀ। ਜ਼ੁਲਮ ਤੇ …

Read More »

ਗਦਰ ਪਾਰਟੀ ਦੇ ਸੰਸਥਾਪਕ ਬਾਬਾ ਸੋਹਣ ਸਿੰਘ ਭਕਨਾ

             ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਗਦਰ ਪਾਰਟੀ ਅਤੇ ਉਸ ਵੱਲੋਂ ਚਲਾਈ ਗਈ ਗਦਰ ਲਹਿਰ ਨੇ ਅਹਿਮ ਭੂਮਿਕਾ ਨਿਭਾਈ।ਗਦਰ ਪਾਰਟੀ ਦੀ ਸਥਾਪਨਾ ਬਾਬਾ ਸੋਹਣ ਸਿੰਘ ਭਕਨਾ ਨੇ ਕੀਤੀ ਅਤੇ ਇਸ ਪਾਰਟੀ ਦੇ ਪ੍ਰਧਾਨ ਦਾ ਅਹੁੱਦਾ ਸੰਭਾਲਦਿਆਂ ਦੇਸ਼ ਦੀ ਅਜ਼ਾਦੀ ਦੀ ਲੜਾਈ ਲੜਦੇ ਰਹੇ। ਸੋਹਣ ਸਿੰਘ ਦਾ ਜਨਮ 4 ਜਨਵਰੀ 1870 ਈ. ਨੂੰ ਭਾਈ ਕਰਮ …

Read More »

ਫ਼ਰਕ

        ਤੇਰੇ ਦਿੱਤੇ ਹੋਏ ਜਖ਼ਮਾਂ ਦਾ ਦੁੱਖ ਨਹੀਂ ਮੈਨੂੰ, ਤੂੰ ਹੀ ਇਨ੍ਹਾਂ ਸੰਗ ਮੇਰਾ ਰਾਬਤਾ ਬਣਾ ਦਿੱਤਾ। ਸ਼ੁਕਰਗੁਜ਼ਾਰ ਹਾਂ ਮੈਂ ਤੇਰਾ ਹਰ ਪਲ ਕਿਉਂਕਿ, ਕਾਗਜ਼ ਤੇ ਮੈਨੂੰ ਕੁੱਝ ਉਕਰਨ ਯੋਗ ਬਣਾ ਦਿੱਤਾ। ਜੱਦ ਵੀ ਮਹਿਫ਼ਲਵਿੱਚ ਦਰਦਾਂ ਦੀ ਗੱਲ ਛਿੱੜਦੀ, ਦਾਸਤਾਨ ਆਪਣੀ ਦੱਸਣ ਯੋਗ ਮੈਨੂੰ ਬਣਾ ਦਿੱਤਾ। ਦਿਲ ਖੋਲ੍ਹ ਕੇ ਕਦੇ ਮੈਂ ਵੀ ਹੁੰਦਾ ਸਾਂ ਹਾਸਾ ਹੱਸਦਾ, ਲੋਕਾਂ …

Read More »

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ

ਸ਼ਹੀਦੀ ਪੁਰਬ ‘ਤੇ ਵਿਸ਼ੇਸ਼ ਲੇਖਕ- ਰਾਣਾ ਪਰਮਜੀਤ ਸਿੰਘ ਔਰੰਗਜ਼ੇਬ ਵਲੋਂ ਜਿਸ ਤਰ੍ਹਾਂ ਆਪਣੇ ਪਿਉ ਤੇ ਭੈਣ ਨੂੰ ਕੈਦ ਕਰ, ਭਰਾਵਾਂ ਨੂੰ ਕਤਲ ਕਰ ਦਿੱਲੀ ਦੇ ਤਖ਼ਤ ਪੁਰ ਕਬਜ਼ਾ ਕੀਤਾ ਅਤੇ ਆਪਣੇ ਵਿਰੁੱਧ ਉਠ ਰਹੀ ਆਵਾਜ਼ ਨੂੰ ਦਬਾਉਣ ਲਈ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ, ਉਸ ਦੇ ਫਲਸਰੂਪ ਮੁਲਸਮਾਨਾਂ ਦਾ ਇਕ ਵਰਗ ਉਸ ਤੋਂ ਨਾਰਾਜ਼ ਹੋ, ਉਸ ਵਿਰੁੱਧ ਲਾਮਬੰਦੀ ਕਰਨ ਦੇ ਰਸਤੇ ਤੁਰ …

Read More »

ਧੰਨੇ ਭਗਤ ਦੀ ਧੰਨ ਧੰਨ ਹੋ ਗਈ

15 ਦਸੰਬਰ ਬਰਸੀ ‘ਤੇ ਰਮੇਸ਼ ਬੱਗਾ ਚੋਹਲਾ         ਭਾਲ ਜਿਸ ਦੀ ਵਿਚ ਯਤਨਸ਼ੀਲ ਦੁਨੀਆਂ, ਆ ਮਿਲਿਆ ਆਪ ਕਰਤਾਰ ਉਸ ਨੂੰ। ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ। ਬੇਸ਼ੱਕ ਪੰਡਤ ਨੇ ਚੁਸਤ ਚਲਾਕ ਬਣ ਕੇ, ਭੋਲੇ ਜੱਟ ਨਾਲ ਠੱਗੀ ਮਾਰ ਲਈ ਸੀ, ਆਪਣੇ ਪਿਆਰੇ ਭਗਤ ਦੀ ਦੇਖ ਭਗਤੀ, ਪ੍ਰਗਟ …

Read More »