Monday, March 25, 2024

ਕਵਿਤਾਵਾਂ

ਪ੍ਰਦੇਸੀ

ਸਾਡੀ ਜ਼ਿੰਦਗੀ ‘ਚ ਕਦੇ ਨਾ ਸਵੇਰ ਹੋਈ ਐਸੀ ਨੀਂਦ ਇੱਕ ਦਿਨ ਸੌਂ ਜਾਣਾ। ਚਾਹੇ ਲੱਭਦਾ ਰਹੀਂ ਉਨ੍ਹਾਂ ਰਾਹਾਂ ਉੱਤੇ ਇਹਨਾਂ ਰਾਹਾਂ ਦੇ ਵਿਚਾਲੇ ਹੀ ਖੋ ਜਾਣਾ। ਤੋੜ ਖੁਸ਼ੀਆਂ ਦੀ ਆਪੇ ਪ੍ਰੀਤ ਲੜੀ ਹੱਥੀ ਹੰਝੂਆਂ ਦੀ ਮਾਲਾ ਪਰੋ ਜਾਣਾ। ਵਕਤ ਆਉਣ ‘ਤੇ ਅਲਵਿਦਾ ਕਹਿ ਦੇਣਾ ਬੁੱਝ ਵਾਂਗ ਦੀਵੇ ਦੀ ਲੋਅ ਜਾਣਾ। ਰਿਸ਼ਤੇ-ਨਾਤੇ ਇੱਥੇ ਹੀ ਰਹਿ ਜਾਣੇ ਸਾਡੇ ਸਮਾਨ ਦਾ ਖਿਲਾਰਾ ਹੋ …

Read More »

ਔਰਤ ਦਾ ਦੁੱਖ

ਵਿਆਹ ਮਗਰੋਂ ਆਪਣੀ ਮਾਂ ਨਾਲੋਂ ਟੁੱਟ ਗਈ, ਭਰਾਵਾਂ ਦੇ ਰੱਖੜੀ ਬੰਨਣੀ ਛੁੱਟ ਗਈ। ਘਰ ਦੇ ਰਸਤੇ ਡੰਡੀਆਂ ਬਣ ਗਏ, ਬਚਪਨ ਵਾਲੇ ਰਾਹਾਂ ਤੋਂ ਟੁੱਟ ਗਈ। ਮਾਂ ਬਣਨ ਦੇ ਪਿੱਛੋਂ, ਗਮਾਂ ਦੇ ਵਹਿਣਾ ਦੇ ਵਿਚ ਵਹਿ ਗਈ, ਕੁੱਝ ਧੀਆਂ ਨਾਲੇ ਲੈ ਗਈਆਂ, ਕੁੱਝ ਪੁੱਤਰਾਂ ਕੋਲ ਰਹਿ ਗਈ। ਕੁੱਝ ਵੀਰਾਂ ਮਾਂ ਬਾਪ ਚਾਚਿਆਂ ਤੇ ਤਾਇਆਂ ਲਈ, ਬਾਕੀ ਰਹਿੰਦਾ ਹਿੱਸਾ ਪਤੀ ਦੇ ਹਿੱਸੇ …

Read More »

ਮੇਰੀ ਦਰਦ ਕਹਾਣੀ

ਅੱਜ ਫਿਰ ਉਹ ਗੱਲ ਵਿਗਾੜਣ ਲੱਗੇ, ਮੈਨੂੰ ਦਾਜ ਦੀ ਖਾਤਰ ਸਾੜਨ ਲੱਗੇ। ਪਤਾ ਨਹੀ ਕੀ ਕਰਦੇ ਸੀ ਗੱਲਾਂ, ਮੈਨੂੰ ਕੱਲੀ ਵੇਖਕੇ ਤਾੜਣ ਲੱਗੇ। ਅੱਜ ਫਿਰ ਉਹ ਗੱਲ ਵਿਗਾੜਣ ਲੱਗੇ, ਮੈਨੂੰ ਦਾਜ ਦੀ ਖਾਤਰ ਸਾੜਣ ਲੱਗੇ… ਮੈਂ ਵੀ ਕਰਦੀ ਰਹੀ ਯਕੀਨ ਓਹਨਾਂ ਤੇ, ਜੋ ਪਿੱਠ ਵਿੱਚ ਖੰਜਰ ਮਾਰਨ ਲੱਗੇ। ਅੱਜ ਫਿਰ ਉਹ ਗੱਲ ਵਿਗਾੜਣ ਲੱਗੇ, ਮੈਨੂੰ ਦਾਜ ਦੀ ਖਾਤਰ ਸਾੜਣ ਲੱਗੇ… …

Read More »

ਸਉਣ ਦਾ ਮਹੀਨਾ

ਸਈਉ ਸਉਣ ਦਾ ਮਹੀਨਾ, ਜਦੋਂ ਪੀਂਘ ਮੈਂ ਚੜ੍ਹਾਈ, ਚੋਇਆ ਮੁੱਖ ਤੋਂ ਪਸੀਨਾ, ਸਈਉ ਸਉਣ ਦਾ ਮਹੀਨਾ। ਮੇਰੀ ਅੱਥਰੀ ਜਵਾਨੀ, ਟਾਕੀ ਅੰਬਰਾਂ ਨੂੰ ਲਾਵੇ। ਗੁੱਤ ਸੱਪਣੀ ਦੇ ਵਾਂਗ. ਲੱਕ ਉਤੇ ਵਲ ਖਾਵੇ। ਦੇਣ ਪੀਂਘ ਨੂੰ ਹੁਲਾਰਾ ਸਭ ਸਖ਼ੀਆਂ ਹੁਸੀਨਾ, ਸਈਉ ਸਉਣ ਦਾ ਮਹੀਨਾ………………….. । ਤੀਆਂ ਵਿਚ ਗਿੱਧੇ ਦਾ, ਸਰੂਰ ਜਿਹਾ ਆ ਗਿਆ। ਕੁੜੀਆਂ ਦਾ ਗਿੱਧਾ, ਅੱਜ ਧਰਤੀ ਹਿਲਾ ਗਿਆ। ਕੋਈ ਦੂਰੋਂ …

Read More »

ਅੰਤ ਹਾਰ

ਪਲ ਪਲ ਕਰਕੇ ਵਕਤ ਗਜ਼ਰਦਾ ਜਾਣਾ ਹੈ, ਯਾਦ ਤੇਰੀ ਨੇ ਸਦਾ ਹੀ ਤਾਜ਼ਾ ਰਹਿਣਾ ਹੈ। ਹਰ ਵੇਲੇ ਤਸਵੀਰ ਨੂੰ ਤੱਕਦਿਆਂ ਤੱਕਦਿਆਂ, ਐਵੇਂ ਦਿਲ ਨੂੰ ਹੌਲ ਤਾਂ ਪੈਂਦਾ ਰਹਿਣਾ ਹੈ। ਹੰਝੂ ਕਦੇ ਧਰਤ ‘ਤੇ ਡਿੱਗਣ, ਨਾ ਦਿੰਦਾ ਸੀ, ਹੁਣ ਚੁੱਪ ਕਰ ਜਾ ਕਿਸਨੇ ਮੈਨੂੰ ਕਹਿਣਾ ਹੈ। ਲੁੱਟ ਪੁੱਟ ਕੇ ਨੂਰ, ਹੁਸਨ ਦਾ ਨਾਲ ਲੈ ਗਿਆ, ਮੈਂ ਦਰਦਾਂ ਦਾ ਅਣਮੁੱਲਾ ਪਾਇਆ ਗਹਿਣਾ …

Read More »

 ਧੁੱਪ ਜਾਂ ਚੁੱਪ

ਇਹ ਧੁੱਪ ਹੈ ਜਾਂ ਚੁੱਪ ਹੈ। ਰੱਬ ਦਾ ਕਹਿਰ ਕਹਾਂ, ਜਾਂ ਕਾਤਲ ਕੁੱਖ ਹੈ। ਚਾਰੇ ਪਾਸੇ ਹੀ ਉਜਾੜ ਹੈ, ਕਿਤੇ ਕਿਤੇ ਦਿਸਦਾ ਰੁੱਖ ਹੈ। ਇਸ ਭੀੜ ਵਿੱਚ ਉਦਾਸੀਆਂ, ਹਰ ਚਿਹਰੇ ‘ਤੇ ਦੁੱਖ ਹੈ। ਪਸ਼ੂਆਂ ਪੰਛੀਆਂ ਤੇ ਕਿੰਨਾ, ਜ਼ੁਲਮੀ ਹੋ ਗਿਆ ਮਨੁੱਖ ਹੈ। ਕੌਣ ਕਹਿੰਦਾ ਮੈਂ ਇਕੱਲਾ ਹਾਂ, ਮੇਰੇ ਨਾਲ ਮੇਰਾ ਦੁੱਖ-ਸੁੱਖ ਹੈ।             ਗੁਰਪ੍ਰੀਤ ਮਾਨ …

Read More »

ਵਿਸਾਖੀ ਦਾ ਗੀਤ

  ਕਾਲਾ ਸੂਟ ਪਾਇਆ ਸਿਰ ਲਈ ਫੁਲਕਾਰੀ ਤੂੰ, ਸੋਹਣੀਏ ਵਿਸਾਖੀ ਦੀ ਕੀਤੀ ਖਿੱਚ ਕੇ ਤਿਆਰੀ ਤੂੰ। ਕਾਲਾ ਸੂਟ ਪਾਇਆ ਸਿਰ ਲਈ ਫੁਲਕਾਰੀ ਤੂੰ। ਸਾਰਿਆਂ ਦੇ ਦਿਲਾਂ ਨੂੰ ਜਾਂਦੀ ਖਿੱਚ ਪਾਉਂਦੀ ਨੀ, ਜਾਵੇਂ ਸਾਰਿਆਂ ਦੀਆਂ ਅੱਖਾਂ ਵਿੱਚ ਟਕਰਾਉਂਦੀ ਨੀ, ਲਗਦੀ ਸਭ ਨੂੰ ਰੱਜ ਕੇ ਪਿਆਰੀ ਤੂੰ। ਕਾਲਾ ਸੂਟ ਪਾਇਆ ……………….. ਲੁੱਟ ਲੈਣਾ ਮੇਲਾ ਤੂੰ ਇੱਕੋ ਮੁਸਕਾਨ ਨਾਲ, ਅੱਲੜੇ ਫਿਰੇ ਤੂੰ ਰੂਪ …

Read More »

ਯਾਦ…

ਭਾਰਤ ਵਿੱਚ ਨਾ ਮਿਲਿਆ ਰੁਜ਼ਗਾਰ, ਜਾਣਾ ਪਿਆ ਦੇਸ਼ ਤੋਂ ਬਾਹਰ। ਦੇਖੇ ਸੁਪਨੇ ਹੋ ਗਏ ਚਕਨਾਚੂਰ, ਜਾਣਾ ਪਿਆ ਪਰਿਵਾਰ ਛੱਡਕੇ ਦੂਰ।  ਦਿਨ ਰਾਤ ਦੀ ਇਥੇ ਹੈ ਕਮਾਈ, ਜਿੰਦ ਨਿਮਾਣੀ ਮੈਂ ਆਪ ਫਸਾਈ। ਘਰ ਦੀ ਮੈਨੂੰ ਯਾਦ ਨਿੱਤ ਆਵੇ, ਮਾਂ ਦੀ ਰੋਟੀ ਦਾ ਸਵਾਦ ਸਤਾਵੇ। ਢਿੱਡ ਪਿਛੇ ਹੋਇਆ ਹਾਂ ਮਜ਼ਬੂਰ, ਵਿਦੇਸ਼ ਆ ਤਾਹੀਓਂ ਬਣਿਆ ਮਜਦੂਰ । ਪਤਨੀ, ਬੱਚੇ, ਮਾਂ-ਪਿਓ ਛੱਡੇ, ਯਾਦ ਆਉਂਦੇ …

Read More »

ਨਾ ਕਰੋ ਰੁੱਖਾਂ ਦੀ ਕਟਾਈ

ਨਾ ਕਰੋ ਰੁੱਖਾਂ ਦੀ ਕਟਾਈ, ਰੁੱਖਾਂ ਨੇ ਹੀ ਜਾਨ ਬਚਾਈ। ਰੁੱਖ ਨੇ ਸਦਾ ਹਰਿਆਵਲ ਦੇਂਦੇ, ਵਾਤਾਵਰਣ ਨੇ ਸਵੱਛ ਬਣਾਂਦੇ। ਜੇਕਰ ਰੁੱਖ ਹੀ ਨਾ ਹੁੰਦੇ, ਲੱਭਣੇ ਨਹੀਂ ਸੀ ਧਰਤੀ ‘ਤੇ ਬੰਦੇ। ਰੁੱਖਾਂ ਤੋਂ ਹੀ ਭੋਜਨ ਮਿਲਦਾ, ਬੇਲ ਬੂਟੀਆਂ, ਫ਼ਲ ਫ਼ੁੱਲ ਖਿਲਦਾ। ਧਰਤੀ ‘ਤੇ ਹੜ ਜੇ ਆਇਆ, ਰੁਖਾਂ ਨੇ ਹੀ ਇਨਸਾਨ ਬਚਾਇਆ। ਰੁੱਖਾਂ ਦੀ ਨਾ ਕਰੋ ਕਟਾਈ, ਰੱਖੋ ਹਮੇਸ਼ਾਂ ਗਲ ਨਾਲ ਲਾਈ। …

Read More »

 ਰਵਿਦਾਸ ਜੀ

ਹੱਥੀਂ ਤੇਰੇ ਪੱਥਰ ਤਰ ਗਏ, ਸਤਿਗੁਰੂ ਸਾਨੂੰ ਵੀ ਹੁਣ ਤਾਰ, ਅਸੀਂ ਆਏ ਤੇਰੇ ਦੁਆਰ, ਸੁਣ ਲੈ ਸਾਡੀ ਕੁੂਕ ਪੁਕਾਰ। ਹੱਥੀਂ ਤੇਰੇ ਪੱਥਰ ਤਰ ਗਏ…………………….. ਕੁਨਾਂ ਵਿੱਚੋਂ ਅੰਮ੍ਰਿਤ ਬਖ਼ਸ਼ੇ, ਅਨਹਦ ਧੁੰਨ ਨਾਲ ਸੁਰਤ ਨੂੰ ਜੋੜੇਂ, ਧੋਬੀ ਦੀ ਪੁੱਤਰੀ ਦੇ ਖੁਲੇ ਦਸਮ ਦੁਆਰੇ, ਨਾਮ ਦੇ ਨਾਲ ਤੂੰ ਐਸਾ ਜੋੜੇਂ, ਰਾਜੇ ਪੀਪੇ ਵਰਗੇ ਲੱਗੇ ਚਰਨੀ, ਭਵ ਸਾਗਰ ਤੋਂ ਹੋ ਗਏ ਪਾਰ, ਹੱਥੀਂ ਤੇਰੇ …

Read More »