Wednesday, May 31, 2023

ਖੇਡ ਸੰਸਾਰ

ਪੰਜਾਬ ਸਟੇਟ ਮਾਸਟਰਜ਼ ਵੈਟਰਨ ਪਲੇਅਰ ਟੀਮ ਦੀ ਪਲੇਠੀ ਮੀਟਿੰਗ ਹੋਈ

ਅੰਮ੍ਰਿਤਸਰ, 27 ਸਤੰਬਰ (ਸੰਧੂ) – ਪੰਜਾਬ ਸਟੇਟ ਮਾਸਟਰਜ ਵੈਟਰਨ ਪਲੇਅਰ ਟੀਮ ਦੀ ਪਲੇਠੀ ਮੀਟਿੰਗ ਵਿਕਾਸ ਕਲੋਨੀ ਸਾਹਮਣੇ ਖਾਲਸਾ ਕਾਲਜ ਵਿਖੇ ਪ੍ਰਧਾਨ ਤੇ ਕੌਮੀ ਹਾਕੀ ਖਿਡਾਰਨ ਸੰਦੀਪ ਕੌਰ ਵਿੱਕੀ ਅਤੇ ਸੈਕਟਰੀ ਅਵਤਾਰ ਸਿੰਘ ਪੀ.ਪੀ ਦੀ ਨਿਗਰਾਨੀ ਹੇਠ ਸੰਪਨ ਹੋਈ।ਜਿਸ ਦੋਰਾਨ ਚੀਫ ਪੈਟਰਨ ਪ੍ਰੋਫੈਸਰ ਡਾਕਟਰ ਪ੍ਰਤਮਹਿੰਦਰ ਸਿੰਘ ਬੇਦੀ ਨੇ ਮੁੱਖ ਮਹਿਮਾਨ ਵਜੋਂ ਜਦਕਿ ਚੀਫ ਪੈਟਰਨ ਮੈਡਮ ਹਰਜਿੰਦਰਪਾਲ ਕੌਰ ਕੰਗ, ਕਨਵੀਨਰ ਸੁਖਚੈਨ ਸਿੰਘ …

Read More »

ਉਦਾਸੀ ਤੇ ਸੰਨਾਟੇ ਦੇ ਆਲਮ ‘ਚ ਡੁੱਬੇ ਖੇਡ ਮੈਦਾਨਾਂ ‘ਚ ਕਦੋਂ ਪਰਤਣਗੀਆਂ ਰੋਣਕਾਂ ?

ਅੰਮ੍ਰਿਤਸਰ, 27 ਸਤੰਬਰ (ਸੰਧੂ) – ਕੋਵਿਡ 19 ਤੇ ਕੋਰਨਾ ਮਹਾਮਾਰੀ ਦੇ ਚੱਲਦਿਆਂ ਲਾਕਡਾਊਨ ਭਾਗ 4 ਖੋਲ੍ਹਣ ਦੌਰਾਨ ਖਿਡਾਰੀਆਂ ਅਤੇ ਗੈਰ ਖਿਡਾਰੀਆਂ ਨੂੰ ਜਿੰਮਾਂ ਵਿੱਚ ਕਸਰਤ ਕਰਨ ਦੀ ਮਿਲੀ ਆਗਿਆਂ ਤੋਂ ਬਾਅਦ ਉਦਾਸੀ ਅਤੇ ਸਨਾਟੇ ਦੇ ਆਲਮ ਵਿੱਚ ਡੁੱਬੇ ਸਰਕਾਰੀ ਤੇ ਗੈਰ ਸਰਕਾਰੀ ਖੇਡ ਮੈਦਾਨ ਖਿਡਾਰੀਆਂ ਦਾ ਇੰਤਜ਼ਾਰ ਕਰ ਰਹੇ ਹਨ।                   ਦੱਸਣਯੋਗ …

Read More »

ਖਾਲਸਾ ਕਾਲਜ ਫਿਜੀਕਲ ਐਜ਼ੂਕੇਸ਼ਨ ਵਿਖੇ ਅੰਤਰਰਾਸ਼ਟਰੀ ਯੂਨੀਵਰਸਿਟੀ ਖੇਡ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 22 ਸਤੰਬਰ (ਖੁਰਮਣੀਆਂ) – ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਨਿਰਦੇਸ਼ਾਂ ਅਨੁਸਾਰ ਪਹਿਲਾਂ ਅੰਤਰਰਾਸ਼ਟਰੀ ਯੂਨੀਵਰਸਿਟੀ ਖੇਡ ਦਿਵਸ ਖਾਲਸਾ ਕਾਲਜ ਆਫ਼ ਫਿਜੀਕਲ ਐਜ਼ੂਕੇਸ਼ਨ ਵਿਖੇ ਮਨਾਇਆ ਗਿਆ।ਕਾਲਜ ਪਿ੍ਰੰਸੀਪਲ ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਅਤੇ ਖਾਲਸਾ ਹਾਕੀ ਅਕਾਦਮੀ ਦੀਆਂ ਵਿਦਿਆਰਥਣਾਂ ਦਰਮਿਆਨ ਇਕ ਦੋਸਤਾਨਾ ਹਾਕੀ ਮੈਚ ਦਾ ਆਯੋਜਨ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਹ ਦਿਨ ਅੰਤਰਰਾਸ਼ਟਰੀ ਯੂਨੀਵਰਸਿਟੀ ਖੇਡ …

Read More »

ਪੰਜਾਬ ਸਟੇਟ ਮਾਸਟਰਜ਼ ਵੈਟਰਨ ਪਲੇਅਰ ਟੀਮ ਦੀ ਪਲੇਠੀ ਮੀਟਿੰਗ ਅੱਜ

ਅੰਮ੍ਰਿਤਸਰ, 22 ਸਤੰਬਰ (ਸੰਧੂ) – ਵੱਖ-ਵੱਖ ਖੇਡਾਂ ਦੇ ਮਾਸਟਰਜ਼ ਵੈਟਰਨ ਖਿਡਾਰੀਆਂ ਦੀ ਖੇਡ ਜਥੇਬੰਦੀ ਪੰਜਾਬ ਸਟੇਟ ਮਾਸਟਰਸ ਵੈਟਰਨ ਪਲੇਅਰਜ਼ ਟੀਮ ਦੀ ਪਲੇਠੀ ਮੀਟਿੰਗ 23 ਸਤੰਬਰ ਬੁੱਧਵਾਰ ਨੂੰ ਸ਼ਾਮ 5 ਵਜੇ ਵਿਕਾਸ ਕਲੌਨੀ ਨਜਦੀਕ ਖਾਲਸਾ ਕਾਲਜ ਜੀ.ਟੀ ਰੋਡ ਛੇਹਰਟਾ ਵਿਖੇ ਹੋਵੇਗੀ। ਜਥੇਬੰਦੀ ਦੇ ਸਕੱਤਰ ਅਵਤਾਰ ਸਿੰਘ ਪੀ.ਪੀ (ਕੌਮਾਤਰੀ ਮਾਸਟਰਸ ਖਿਡਾਰੀ) ਅਤੇ ਕੌਮਾਤਰੀ ਕੋਚ ਹਰਜੀਤ ਸਿੰਘ ਨੇ ਸਾਂਝੇ ਤੌਰ ‘ਤੇ ਦੱਸਿਆ ਕਿ …

Read More »

ਦਿਨੇਸ਼ ਕੌਸ਼ਲ ਜਿਲ੍ਹਾ ਪੈਂਚੀਕ ਸਿਲਾਟ ਐਸੋਸੀਏਸ਼ਨ ਅੰਮ੍ਰਿਤਸਰ ਦੇ ਤਕਨੀਕੀ ਡਾਇਰੈਕਟਰ ਬਣੇ

ਅੰਮ੍ਰਿਤਸਰ, 22 ਸਤੰਬਰ (ਸੰਧੂ) – ਸਥਾਨਕ ਜਿਲ੍ਹਾ ਪੈਂਚੀਕ ਸਿਲਾਟ ਐਸੋਸੀਏਸ਼ਨ ਨੇ ਪੈਂਚੀਕ ਸਿਲਾਟ ਦੇ ਦਫ਼ਤਰ ਵਿਖੇ ਜਿਲ੍ਹਾ ਪ੍ਰਧਾਨ ਅਭਿਲਾਸ਼ ਕੁਮਾਰ ਦੀ ਪ੍ਰਧਾਨਗੀ ‘ਚ ਜਿਲ੍ਹਾ ਪੱਧਰੀ ਮੀਟਿੰਗ ਕੀਤੀ।ਜਿਸ ਦੌਰਾਨ ਦਿਨੇਸ਼ ਕੌਸ਼ਲ ਨੂੰ ਜਿਲ੍ਹਾ ਟੈਕਨੀਕਲ ਡਾਇਰੈਕਟਰ ਬਣਾਇਆ ਗਿਆ।ਇਸ ਸਮੇਂ ਨਵਨਿਯੁੱਕਤ ਦਿਨੇਸ਼ ਕੌਸ਼ਲ ਨੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ।ਮੀਟਿੰਗ ਦੋਰਾਨ ਸਿਲਾਟ ਦੇ ਬਹੁਤ ਸਾਰੇ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਜਿਲ੍ਹਾ ਜਨਰਲ ਸਕੱਤਰ ਸੰਤੋਸ਼ ਕੁਮਾਰ …

Read More »

ਪੰਜਾਬ ਮਾਸਟਰ/ ਵੈਟਰਨ ਪਲੇਅਰ ਟੀਮ ਦੇ ਅਹੁਦੇਦਾਰਾਂ ਦੀ ਚੋਣ ਮੀਟਿੰਗ 16 ਨੂੰ

ਬੇਦੀ, ਕੰਗ, ਸੰਧੂ ਤੇ ਅਵਤਾਰ ਸਿੰਘ ਦੇ ਨਾਵਾਂ ‘ਤੇ ਹੋਵੇਗੀ ਚਰਚਾ ਅੰਮ੍ਰਿਤਸਰ, 14 ਸਤੰਬਰ (ਸੰਧੂ) – 30 ਸਾਲ ਤੋਂ ਲੈ ਕੇ 100 ਸਾਲ ਤੱਕ ਉਮਰ ਵਰਗ ਦੇ ਸੂਬਾ, ਕੌਮੀ ਤੇ ਕੌਮਾਤਰੀ ਪੱਧਰ ਦੇ ਮਹਿਲਾ ਪੁਰਸ਼ ਖਿਡਾਰੀਆਂ ਦੀ ਤਰਜ਼ਮਾਨੀ ਲਈ ਨਵੀ ਹੋਂਦ ਵਿੱਚ ਆ ਰਹੀ ਪੰਜਾਬ ਮਾਸਟਰ/ ਵੈਟਰਨ ਪਲੇਅਰ ਟੀਮ ਦੇ ਵੱਲੋਂ ਨਵੀਆਂ ਨਿਯੁੱਕਤੀਆਂ ਦੇ ਸਿਲਸਿਲੇ ਤਹਿਤ ਸੂਬਾ ਪੱਧਰ ਦੇ ਢਾਂਚੇ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਮੇਜਰ ਧਿਆਨ ਚੰਦ ਦੀ 115ਵੀ` ਵਰੇ੍ਹਗੰਢ ਮਨਾਈ

ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁੂਮੈਨ ਵਲੋਂ ਮੇਜਰ ਧਿਆਨ ਚੰਦ ਦੀ 115ਵੀ` ਵਰੇ੍ਹਗੰਢ ਸਬੰਧੀ ਨੈਸ਼ਨਲ ਸਪੋਰਟਸ ਡੇਅ ਮਨਾਇਆ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਅਹੁਦੇਦਾਰਾਂ ਅਤੇ ਬਾਕਸਿੰਗ ਕਲੱਬ ਮੈਂਬਰ ਮੌਜੂਦ ਸਨ।ਪ੍ਰੋਗਰਾਮ ਆਯੋਜਿਤ ਕਰਨ ਦਾ ਮੁੱਖ ਉਦੇਸ਼ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਦੇਣਾ ਅਤੇ ਵਿਦਿਆਰਥੀਆਂ ਨੂੰ ਨੈਸ਼ਨਲ ਸਪੋਰਟਸ ਡੇਅ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ।ਪ੍ਰਿੰਸੀਪਲ …

Read More »

BBK DAV College Women celebrates 115th Birth Anniversary of Major Dhyan Chand

Amritsar, September 11 (Punjab Post bureau) –  BBK DAV College for Women celebrated National Sports Day to mark the 115th Birth Anniversary of Major Dhyan Chand. Principal Dr. Pushpinder Walia Sharma, office bearers and Shaheed Bhagat Singh Boxing Club members were also present. The main motive to organise the programme was to pay a tribute to Hockey Wizard Major Dhyan …

Read More »

ਢਪਈ `ਚ ਸਮਾਜਿਕ ਬੁਰਾਈਆਂ ਖਿਲਾਫ ਸੈਮੀਨਾਰ

ਕਪੂਰਥਲਾ, 6 ਸਤੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਸਾਈਕਲਿੰਗ ਕਲੱਬ ਵਲੋਂ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਅੱਜ ਪਿੰਡ ਢਪਈ ਵਿਖੇ ਪਿੰਡ ਦੀ ਪੰਚਾਇਤ ਅਤੇ ਏ.ਐਸ.ਆਈ ਗੁਰਬਚਨ ਸਿੰਘ ਇੰਚਾਰਜ਼ ਟਰੈਫਿਕ ਐਜੂਕੇਸ਼ਨ ਸੈਲ ਦੇ ਸਹਿਯੋਗ ਨਾਲ ਪਿੰਡ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਇਆ ਗਿਆ।                 ਏ.ਐਸ.ਆਈ ਗੁਰਬਚਨ …

Read More »

ਚਲਾਣਾ ਕਰ ਗਏ ਅੰਤਰਰਾਸ਼ਟਰੀ ਤੈਰਾਕੀ ਖਿਡਾਰੀ ਮਨਜੀਤ ਸਿੰਘ ਰਿਆੜ

ਅੰਮ੍ਰਿਤਸਰ, 29 ਅਗਸਤ (ਦੀਪ ਦਵਿੰਦਰ ਸਿੰਘ) – ਸੰਤ ਸਿਪਾਹੀ ਰਸਾਲੇ ਦੇ ਸੰਪਾਦਕ ਰਹੇ ਮਰਹੂਮ ਗਿਆਨੀ ਭਗਤ ਸਿੰਘ ਦੇ ਸਪੁੱਤਰ ਮਨਜੀਤ ਸਿੰਘ ਰਿਆੜ ਬੀਤੀ ਰਾਤ ਇੱਕ ਨਿੱਜੀ ਹਸਪਤਾਲ ਵਿੱਚ ਚਲਾਣਾ ਕਰ ਗਏ।ਉਹ ਆਪਣੇ ਪਿਛੇ ਇੱਕ ਧੀ, ਪੁੱਤਰ ਤੇ ਪਤਨੀ ਦੇਵਿੰਦਰ ਕੌਰ ਰਿਆੜ ਛੱਡ ਗਏ ਹਨ। ਉਨ੍ਹਾਂ ਦੇ ਨੇੜਲੇ ਸਾਥੀ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਰਿਆੜ ਕੁੱਝ ਦਿਨਾਂ ਤੋਂ ਛਾਤੀ ਦੇ …

Read More »