Thursday, March 28, 2024

Daily Archives: March 10, 2015

ਧਰਮ ਪ੍ਰਚਾਰ ਕਮੇਟੀ ਦੇ ਗੁਰਮਤਿ ਸਮਾਗਮ ਵਿੱਚ 176 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ

ਅੰਮ੍ਰਿਤਸਰ, 10 ਮਾਰਚ (ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ ਦੇ ਸ ਵਧੀਕ ਸਕੱਤਰ . ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਕਮੇਟੀ) ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀ, ਕੱਥੂਨੰਗਲ ਸ੍ਰੀ ਅੰਮ੍ਰਿਤਸਰ, ਪਿੰਡ ਹਿਮਾਯੂਪੁਰ ਤਹਿਸਿੰਬਲੀ ਹਲਕਾ ਡੇਰਾਬਸੀ ਜ਼ਿਲ੍ਹਾ ਮੋਹਾਲੀ …

Read More »

ਸ. ਮਨਜੀਤ ਸਿੰਘ ਸਕੱਤਰ ਨੇ ਸਕੂਲ ਪ੍ਰਬੰਧ ਬਾਰੇ ਪ੍ਰਿੰਸੀਪਲਾਂ ਨਾਲ ਮੀਟਿੰਗ ਕੀਤੀ

ਅੰਮ੍ਰਿਤਸਰ, 10 ਮਾਰਚ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਖੇ ਚੱਲਦੇ ਪਬਲਿਕ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਮੂਹ ਪ੍ਰਿੰਸੀਪਲਾਂ ਨਾਲ ਸ. ਮਨਜੀਤ ਸਿੰਘ ਸਕੱਤਰ ਨੇ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਬੰਧਕੀ ਬਲਾਕ ਦੇ ਇਕੱਤਰਤਾ ਹਾਲ ਵਿੱਚ ਸਕੂਲਾਂ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ। ਦਫਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਜਾਣਕਾਰੀ ਦੇਂਦਿਆ …

Read More »

ਜਥੇ: ਅਵਤਾਰ ਸਿੰਘ ਨੂੰ ‘ਸ਼ੋ੍ਮਣੀ ਸੇਵਕ’ ਦੀ ਉਪਾਧੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਿਤ ਕਰਨ ਦੇ ਫੈਸਲੇ ਦੀ ਸ਼ਲਾਘਾ

ਅੰਮ੍ਰਿਤਸਰ, 10 ਮਾਰਚ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ‘ਸ਼ੋ੍ਮਣੀ ਸੇਵਕ’ ਦੀ ਉਪਾਧੀ ਦੇ ਸਨਮਾਨ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਿਤ ਕਰਨ ਦੇ ਫੈਸਲੇ ਦੀ ਵੱਖੁਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸਖ਼ਸ਼ੀਅਤਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਸ਼ੋ੍ਰਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ …

Read More »

ਗੁਰਮੀਤ ਸਿੰਘ ਨੂੰ ‘ਆਪ’ ਨੇ ਪੱਟੀ ਸ਼ਹਿਰ ਦਾ ਇੰਚਾਰਜ ਬਣਾਇਆ

ਪੱਟੀ, 10 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਢਿੱਲੋਂ )-ਐਡਵੋਕੇਟ ਗੁਰਮੀਤ ਸਿੰਘ ਨੂੰ ਆਮ ਆਦਮੀ ਪਾਰਟੀ ਵੱਲੋਂ ਮਿਸ਼ਨ ਵਿਸਥਾਰ ਤਹਿਤ ਪੱਟੀ ਸ਼ਹਿਰ ਦਾ ਇੰਚਾਰਜ ਬਣਾਇਆ। ਇਸ ਸੰਬਧੀ ਜਾਣਕਾਰੀ ਦਿੰਦਿਆਂ ਰਿਟਾਇਰਡ ਸਰਕਾਰੀ ਵਕੀਲ ਗੁਰਮੀਤ ਸਿੰਘ ਨੇ ਦੱਸਿਆ ਕਿ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਤਰਨ ਤਾਰਨ ਦੇ ਇੰਚਾਰਜ਼ ਮਨਜਿੰਦਰ ਸਿੰਘ ਵਲੋਂ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦਾ …

Read More »

ਸ਼ਿੰਦਾ ਨੂੰ ਪ੍ਰਧਾਨ ਬਣਾ ਕੇ ਕੈਰੋਂ ਨੇ ਸ਼ਹਿਰ ਦੀ ਵੋਟ ਬੈਂਕ ਇਕੱਠਿਆਂ ਕਰਨ ਵਿੱਚ ਵੱਡੀ ਕਾਮਯਾਬੀ ਕੀਤੀ ਹਾਸਿਲ

ਪੱਟੀ, 10 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ )- ਨਗਰ ਕਾਸਲ ਪੱਟੀ ਦਾ 14ਵਾਂ ਪ੍ਰਧਾਨ ਸਾਬਕਾ ਡਾਇਰੈਕਟਰ ਸੁਰਿੰਦਰ ਕੁਮਾਰ ਸ਼ਿੰਦਾ ਨੂੰ ਬਣਾ ਕੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪੱਟੀ ਸ਼ਹਿਰ ਦਾ ਵੋਟ ਬੈਂਕ ਇਕੱਠਿਆਂ ਕਰਨ ਲਈ ਇਕ ਵੱਡਾ ਉਪਰਾਲਾ ਕੀਤਾ ਹੈ ਜੋ ਕਿ ਵਿਧਾਨ ਸਭਾ ਚੋਣਾਂ 2017 ਵਿੱਚ ਅਕਾਲੀ ਦਲ ਲਈ ਜਿੱਤ ਪ੍ਰਾਪਤ ਕਰਨ ਵਿੱਚ ਸਹਾਈ ਸਾਬਿਤ ਹੋਵੇਗਾ। …

Read More »

ਪੀ.ਟੀ.ਯੂ ਵੱਲੋਂ ਸ਼ਹੀਦ ਭਗਤ ਸਿੰਘ ਫਾਰਮੇਂਸੀ ਕਾਲਜ ਪੱਟੀ ਵਿਖੇ ਪੰਜ ਦਿਨਾ ਸੈਮੀਨਾਰ ਸ਼ੁਰੂ

ਪੱਟੀ, 10 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਅਧਿਆਪਕਾਂ ਦੇ ਆਤਮ ਵਿਸ਼ਵਾਸ਼ ਨੂੰ ਵਧਾਉਣ ਲਈ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋ ਸ਼ਹੀਦ ਭਗਤ ਸਿੰਘ ਫਾਰਮੇਂਸੀ ਕਾਲਜ ਪੱਟੀ ਵਿਖੇ ਪੰਜ ਰੋਜਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦੀ ਸ਼ੁਰੂਆਤ ਡਾਇਰੈਕਟਰ ਮਰਿਦੁਲਾ ਭਾਰਦਵਾਜ ਨੇ ਰੀਬਨ ਕੱਟ ਕੇ ਕੀਤੀ।ਇਸ ਸੈਮੀਨਾਰ ਦੇ ਮੁੱਖ ਮਹਿਮਾਨ ਯਾਮੀਆ ਹਮਦਰਦ ਯੂਨੀਵਰਸਿਟੀ ਨਵੀ ਦਿੱਲੀ ਦੇ ਫਾਰਮਾਕੋਗਨੋਸੀ ਦੇ ਹੈਡ ਪ੍ਰੋਫੈਸਰ …

Read More »

ਕੈਲੰਡਰ ਕਮੇਟੀ ‘ਚ ਜੇਕਰ ਕੋਈ ਸਿੱਖ ਪੰਥ ਪ੍ਰਮਾਣਿਤ ਵਿਦਵਾਨ ਨਹੀ, ਤਾਂ ਇਸ ਕਮੇਟੀ ਦੀ ਕੋਈ ਅਹਿਮੀਅਤ ਨਹੀ – ਕਲਕੱਤਾ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਹੱਲ ਕਰਨ ਦੇ ਨਾਮ ਤੇ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਗਠਿਤ ਕੀਤੀ ਜਾ ਰਹੀ ਕਮੇਟੀ ਪ੍ਰਤੀ ਆਪਣੀ ਪ੍ਰਕਿਰਿਆ ਜਾਹਿਰ ਕਰਦਿਆਂ ਸਾਬਕਾ ਅਕਾਲੀ ਮੰਤਰੀ ਅਤੇ ਸਿੱਖ ਚਿੰਤਕ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਹੈ ਕਿ ਮੂਲ ਰੂਪ ਨਾਨਕਸ਼ਾਹੀ ਕੈਲੰਡਰ ਪ੍ਰਤੀ ਕਿਸੇ ਵੀ ਕਮੀ ਪੇਸ਼ੀ ਬਾਰ ਵਿਚਾਰ ਕਰਨ ਵਾਲੀ ਕਮੇਟੀ ਵਿੱਚ …

Read More »

ਅਨਿਲ ਜੋਸ਼ੀ ਨੇ ਨਗਰ ਕੋਂਸਲ ਬਟਾਲਾ ਦਾ ਪ੍ਰਧਾਨ ਬਨਣ ‘ਤੇ ਨਰੇਸ਼ ਮਹਾਜਨ ਦਾ ਕਰਵਾਇਆ ਮੂੰਹ ਮਿੱਠਾ

ਅੰੰਮ੍ਰਿਤਸਰ, 10 ਮਾਰਚ (ਰੋਮਿਤ ਸ਼ਰਮਾ) – ਨਰੇਸ਼ ਮਹਾਜਨ ਨੂੰ ਨਗਰ ਕੋਂਸਲ ਬਟਾਲਾ ਦਾ ਪ੍ਰਧਾਨ ਬਨਣ ਤੇ ਮੂੰਹ ਮਿਠਾ ਕਰਵਾ ਕੇ ਵਧਾਈ ਦੇਂਦੇ ਹੋਏ ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ਼ ਮੰਤਰੀ ਅਨਿਲ ਜੋਸ਼ੀ।ਇਸ ਮੋਕੇ ਤੇ ਮਨੋਹਰ ਲਾਲ ਸ਼ਰਮਾ, ਅਜੇ ਮਹਾਜਨ, ਅੰਸ਼ੂ ਹਾਂਡਾ, ਅਸ਼ਵਨੀ ਮਜਾਹਨ, ਕੋਂਸਲਰ ਸੁਖਦੇਵ ਮਹਾਜਨ, ਕੋਂਸਲਰ ਰਾਜ ਕੁਮਾਰ, ਕੋਂਸਲਰ ਸੁਮਨ ਹਾਂਡਾ, ਕੋਂਸਲਰ ਸੁਖਮਿੰਦਰ ਸਿੰਘ ਪਿੰਟੁ, ਮਾਨਵ ਤਨੇਜਾ ਆਦਿ ਮੋਜੂਦ …

Read More »

ਕੈਬਨਿਟ ਅਨਿਲ ਜੋਸ਼ੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਅੰੰਮ੍ਰਿਤਸਰ, 10 ਮਾਰਚ (ਰੋਮਿਤ ਸ਼ਰਮਾ) – ਸੰਗਤ ਦਰਸ਼ਨ ਦੋਰਾਨ ਕੈਂਪ ਦਫਤਰ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ਼ ਕੈਬਨਿਟ ਮੰਤਰੀ ਅਨਿਲ ਜੋਸ਼ੀ।

Read More »

ਸੋਸ਼ਲ ਮੀਡੀਆ ਅੱਜ ਦੇ ਯੁੱਗ ਵਿੱਚ ਲਿਆ ਰਿਹਾ ਹੈ ਨਵੀ ਕ੍ਰਾਂਤੀ

ਰਾਜਨੀਤਿਕ ਪਾਰਟੀਆਂ ਵੀ ਲੈ ਰਹੀਆਂ ਹਨ ਸਹਾਰਾ ਜੰਡਿਆਲਾ ਗੁਰ, 10 ਮਾਰਚ (ਵਰਿੰਦਰ ਸਿੰਘ / ਹਰਿੰਦਰ ਪਾਲ ਸਿੰਘ) – ਅੱਜਕਲ੍ਹ ਦੀ ਨੋਜਵਾਨ ਪੀੜ੍ਹੀ ਦਾ ਇੱਕ ਬਹੁਤ ਵੱਡਾ ਹਿੱਸਾ ਸੋਸ਼ਲ ਮੀਡੀਏ ਨਾਲ ਜੁੜਿਆ ਹੋਇਆ ਹੈ। ਜਿਆਦਾਤਰ ਲੜਕੇ-ਲੜਕੀਆ ਇਸ ਨਾਲ ਲਗਾਤਾਰ ਸਾਰਾ ਸਾਰਾ ਦਿਨ ਸਕੂਲ, ਕਾੱਲਜ, ਦਫਤਰ, ਸਫਰ, ਕੰਮਕਾਰ ਆਦਿ ਤੇ ਜੁੜੇ ਰਹਿੰਦੇ ਹਨ। ਇਸਦੇ ਪ੍ਰਭਾਵ ਦੀ ਝਲਕ ਨੋਜਵਾਨਾਂ ਦੇ ਰਹਿਣ ਸਹਿਣ ਤੋਂ ਸਪੱਸ਼ਟ …

Read More »